ਸ੍ਰੀ ਰਕੇਸ਼ ਸ਼ਰਮਾ ਦੂਸਰੀ ਵਾਰ ਬਣੇ ਚੇਅਰਮੈਨ ਅਤੇ ਸ੍ਰੀ ਪ੍ਰਵੀਨ ਗੁਪਤਾ ਚੁਣੇ ਗਏ ਪ੍ਰਧਾਨ

ਸ੍ਰੀ ਰਕੇਸ਼ ਸ਼ਰਮਾ ਦੂਸਰੀ ਵਾਰ ਬਣੇ ਚੇਅਰਮੈਨ ਅਤੇ ਸ੍ਰੀ ਪ੍ਰਵੀਨ ਗੁਪਤਾ ਚੁਣੇ ਗਏ ਪ੍ਰਧਾਨ

ਫਿਰੋਜ਼ਪੁਰ 05 ਜੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਪ੍ਰਸ਼ਾਸਨ ਸੰਵਾਦਦਾਤਾ ]:-

ਯੋਗਾ ਫਿਟਨੈੱਸ ਕਲੱਬ ਗੋਲਡਨ ਇਨਕਲੇਵ ਫਿਰੋਜ਼ਪੁਰ ਸ਼ਹਿਰ ਵਿਖੇ ਕਲੱਬ ਦੀ ਕਮੇਟੀ ਦੀ ਸਲਾਨਾ ਚੋਣ ਹੋਈ। ਜਿਸ ਵਿੱਚ ਦੂਸਰੀ ਵਾਰ ਸ਼੍ਰੀ ਰਾਕੇਸ਼ ਸ਼ਰਮਾ ਚੇਅਰਮੈਨ ਚੁਣੇ ਗਏ। ਉਹਨਾ ਦੇ ਨਾਲ ਸ਼੍ਰੀ ਪ੍ਰਵੀਨ ਗੁਪਤਾ ਨਵੇਂ ਪ੍ਰਧਾਨ ਪਹਿਲੀ ਵਾਰ ਚੁਣੇ ਗਏ।ਕਮੇਟੀ ਵਿੱਚ ਦੁਬਾਰਾ ਤੋ ਸ਼੍ਰੀ ਪ੍ਰੇਮ ਭੰਡਾਰੀ ਸਕੱਤਰ ਅਤੇ ਸ਼੍ਰੀ ਰੂਪ ਲਾਲ ਚੌਧਰੀ ਖਜ਼ਾਨਚੀ ਉਹਨਾ ਦੇ ਪਿਛਲੇ ਅਰਸੇ ਦੌਰਾਨ ਕੀਤੀ ਗਈ ਚੰਗੀ ਕਾਰਗੁਜਾਰੀ ਕਾਰਣ ਚੁਣੇ ਗਏ।
ਚੋਣ ਵਿੱਚ ਬਹੁਤ ਹੀ ਸਰਕਾਰ ਯੋਗ ਮੈਂਬਰਾਂ
ਨੇ ਭਾਗ ਲਿਆ ।
ਮੈਂਬਰ ਸਹਿਬਾਨ ਦੀ ਹਾਜਰੀ ਵਿੱਚ ਨਵੀਂ ਚੁਣੀ ਕਮੇਟੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੋਲਡਨ ਇਨਕਲੇਵ ਕਾਲੋਨੀ ਦੇ ਪਾਰਕਾਂ ਵਿੱਚ ਫੁੱਲਦਾਰ ਅਤੇ ਛਾਂਦਾਰ ਰੁੱਖ ਲਾ ਕੇ ਪਰਿਆਵਰਨ ਨੂੰ ਸਾਫ ਸੁਥਰਾ ਰਖਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਕਲੱਬ ਦੇ ਚੇਅਰਮੈਨ ਅਤੇ ਪ੍ਰਧਾਨ ਨੇ ਅਪਨੇ ਬਿਆਨ ਵਿੱਚ ਕਿਹਾ ਕਿ ਕਾਲੋਨੀ ਵਿੱਚ ਆ ਰਹੀਆਂ ਮੁਸ਼ਕਲਾ ਹਲ ਕਰਨ ਲਈ ਕਾਲੋਨੀ ਵਾਸੀਆਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਯੋਗਾ ਫਿੱਟਨੈੱਸ ਕਲੱਬ ਵੱਲੋਂ ਰੋਜ਼ਾਨਾ ਸਵੇਰੇ ਮੁਫ਼ਤ ਯੋਗ ਦੀ ਕਲਾਸ ਪਿਛਲੇ 4 ਸਾਲਾਂ ਤੋਂ ਚੱਲ ਰਹੀ ਹੈਂ। ਜਿਸਦਾ ਕਲੋਨੀ ਵਾਸੀ ਲਾਭ ਉਠਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਐਸੇ ਹੋਰ ਵੀ ਕੈਂਪ ਲਗਾਏ ਜਾਣਗੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਸ਼ਹਿਰੀ ਮੰਡਲ ਫਿਰੋਜ਼ਪਰ ਪੈਂਨਸ਼ਨਰਜ਼ ਪਾਵਰਕਾਮ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਸਾਥੀਆਂ ਨੂੰ 70 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸਨਮਾਨਤ ਕੀਤਾ ਗਿਆ

Tue Jun 6 , 2023
ਸ਼ਹਿਰੀ ਮੰਡਲ ਫਿਰੋਜ਼ਪਰ ਪੈਂਨਸ਼ਨਰਜ਼ ਪਾਵਰਕਾਮ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਸਾਥੀਆਂ ਨੂੰ 70 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸਨਮਾਨਤ ਕੀਤਾ ਗਿਆ ਫਿਰੋਜਪੁਰ 5 ਜੂਨ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ] :- ਮੰਡਲ ਫਿਰੋਜ਼ਪੁਰ ਪੈਨਸ਼ਨਰਜ ਪਾਵਰਕਾਮ ਐਸੋਸੀਏਸ਼ਨ ਵਲੋਂ ਅਪਨੇ ਬਜ਼ੁਰਗ ਸਾਥੀਆਂ ਅਤੇ ਮਾਤਾਵਾਂ ਭੈਣਾਂ ਨੂੰ 70 ਸਾਲ ਦੀ ਉਮਰ ਪੂਰੀ ਕਰਨ ਉਪਰੰਤ […]

You May Like

advertisement