ਸੇਵਾ ਭਾਰਤੀ ਰਜਿ਼: ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਕੀਤਾ ਗਿਆ ਖੂਨਦਾਨ

ਸੇਵਾ ਭਾਰਤੀ ਰਜਿ਼: ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਕੀਤਾ ਗਿਆ ਖੂਨਦਾਨ

ਫਿਰੋਜ਼ਪੁਰ 10 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋ ਕੈੰਪ ਹਾਰਮਨੀ ਆਯੂਰਵੈਦ ਕਾਲਜ ਵਿਖ਼ੇ ਪੀ ਐਸ ਪੀ ਸੀ ਐਲ ਸੰਸਥਾ ਵੱਲੋਂ ਖੂਨ ਦਾਨ ਕੈਂਪ ਲਗਾਇਆ ਗਿਆ। ਸ਼੍ਰੀ ਧਰਮ ਪਾਲ ਬਾਂਸਲ ਸੰਰੰਕਸ਼ , ਗੋਰਵ ਅਨਮੋਲ ਮਹਾਂ ਮੰਤਰੀ, ਸ਼੍ਰੀਮਤੀ ਕਿਰਨ ਬਾਂਸਲ ਮਹਿਲਾ ਪਰਮੁੱਖ, ਮਹਿੰਦਰ ਪਾਲ ਬਜਾਜ ਉਪ ਪ੍ਰਧਾਨ, ਅਸ਼ੋਕ ਕੁਮਾਰ ਗਰਗ ਚੇਅਰਮੈਨ ਪ੍ਰਵੇਸ਼ ਸਿਡਾਨਾ ਉਪ ਪ੍ਰਧਾਨ ,ਮੁਕੇਸ਼ ਗੋਇਲ ਪ੍ਰਕਲਪ ਪ੍ਰਮੁੱਖ ਵੱਲੋਂ ਸਹਿਯੋਗ ਕੀਤਾ ਗਿਆ ਅਤੇ ਸ਼੍ਰੀ ਮਦਨ ਮੋਹਨ ਸ਼ਰਮਾ ਜੀ, ਸੋਰਭ ਚੋਪੜਾ, ਕਰਨਜੋਤ ,ਇੰਜ਼ ਗੁਰਪਰੀਤ ਸਿੰਘ ਐਸ ਡੀ ਓ ਬਿਜਲੀ ਬੋਰਡ ਇੰਜ਼ ਤਰਲੋਚਨ ਚੋਪੜਾ ਪ੍ਰਧਾਨ ਵੱਲੋ ਖੂਨ ਦਾਨ ਕੀਤਾ ਗਿਆ।

ਪ੍ਰਧਾਨ ਸੇਵਾ ਭਾਰਤੀ ਵੱਲੋਂ ਖ਼ੂਨ ਦਾਨ ਕਰਨ ਵਾਲਿਆਂ ਅਤੇ ਕੈਂਪ ਵਿੱਚ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਖ਼ੂਨ ਦਾਨ ਸਭ ਤੋ ਉੱਤਮ ਦਾਨ ਗਿਣਿਆ ਜਾਂਦਾ ਹੈ ਅਤੇ ਨਿਰੋਗੀ ਇਨਸਾਨ ਤਿੰਨ ਮਹੀਨੇ ਬਾਅਦ ਖ਼ੂਨ ਦਾਨ ਕਰ ਸਕਦਾ ਹੈ। ਖ਼ੂਨ ਦਾਨ 18 ਤੋ 65 ਸਾਲ ਦੀ ਉਮਰ ਤੱਕ ਕੀਤਾ ਜਾ ਸਕਦਾ ਹੈ।ਖ਼ੂਨ ਦੀ ਕਮੀ 24 ਘੰਟੇ ਵਿੱਚ ਪੂਰੀ ਹੋ ਜਾਦੀ ਹੈ ਅਤੇ ਰੈਡ ਸੈਲ 4 ਤੋ 6 ਹਫਤਿਆ ਵਿੱਚ ਪੂਰੇ ਹੋ ਜਾਦੇ ਹਨ। ਸਿਵਲ ਹਸਪਤਾਲ ਵੱਲੋ ਆਈ ਡਾਕਟਰ ਮੈਡਮ ਚੋਪੜਾ ਦੀ ਟੀਮ ਨੇ ਵੀ ਸੰਸਥਾ ਦੇ ਡਿਸਪਲਨ ਨੂੰ ਵੀ ਸਰਾਹਿਆ ਅਤੇ ਡੋਨਰਜ਼ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मेहनगर आज़मगढ़ उत्तर प्रदेश आवास के लिए दर दर भटक रहा है गहुनी गांव का नंदलाल पाल, नही मिला आवास

Fri Aug 11 , 2023
मेंहनगर तहसील के गहुनी गांव निवासी नंदलाल पाल कई बार आवास के लिए फार्म भरे। प्रार्थना पत्र भी दिये और संबधित अधिकारियों से मिलकर अपनी समस्या से अवगत कराये लेकिन उन्हें अब तक आवास का लाभ नहीं मिल। पीड़ित ने आरोप लगाते हुए कहा कि बीडीओ ,सेक्रेटरी, बड़े बाबू का […]

You May Like

Breaking News

advertisement