ਡਿਵੀਜ਼ਨਲ ਸੀਨੀਅਰ ਮੈਨੇਜਰ ਸ਼੍ਰੀਮਤੀ ਨੀਤੂ ਕਪੂਰ ਦਾ ਜਨਮ ਦਿਨ ਫਲਦਾਰ ਪੌਦੇ ਲਗਵਾ ਕੇ ਬੜੀ ਸਾਦਗੀ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਬਣਾਇਆ:ਤਰਲੋਚਨ ਚੌਪੜਾ

(ਪੰਜਾਬ) ਫਿਰੋਜ਼ਪੁਰ 17 ਮਾਰਚ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

          ਤਰਲੋਚਨ ਚੋਪੜਾ ਰਿਟਾਇਰਡ ਐਸਡੀਓ ਬਿਜਲੀ ਬੋਰਡ ਰਿਟਾਇਰਮੈਂਟ ਉਪਰੰਤ ਐਸਬੀਆਈ ਲਾਈਫ ਇਨਸ਼ੋਰੈਂਸ ਵਿੱਚ ਬਤੌਰ ਲਾਈਫ ਮਿੱਤਰਾ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਨੇ ਆਪਣੀ ਬ੍ਰਾਂਚ ਵਿੱਚ ਡਵੀਜ਼ਨਲ ਸੀਨੀਅਰ ਮੈਨੇਜਰ ਸ਼੍ਰੀ ਮਤੀ ਨੀਤੂ ਕਪੂਰ ਜੀ ਦੇ ਜਨਮ ਦਿਨ ਤੇ 66 ਕੇ ਵੀ ਸਬ ਸਟੇਸ਼ਨ ਸੋਢੇ ਵਾਲਾ ਵਿੱਚ ਸੇਬ, ਸੰਤਰਾ, ਮਾਲਟਾ, ਅਨਾਰ, ਨਾਸ਼ਪਾਤੀ,  ਨਿੰਬੂ, ਅਮਰੂਦ ਅਤੇ ਅੰਗੂਰ ਆਦਿ ਵੱਖ ਵੱਖ ਤਰ੍ਹਾਂ ਦੇ ਫ਼ਲ ਦਾਰ ਪੌਧੇ ਲਗਵਾ ਕੇ ਮਨਾਇਆ ਗਿਆ ਤੇ ਬ੍ਰਾਂਚ ਵਿੱਚ ਸੰਜੇ ਦਾ ਜਨਮ ਦਿਨ  ਕੇਕ ਕੱਟ ਕੇ ਮਨਾਇਆ। 66 ਕੇ ਵੀ ਸਬ ਸਟੇਸ਼ਨ ਤੇ ਪਹਿਲਾਂ ਵੀ ਲਗਾਏ ਗਏ ਪੌਧੇ  ਅਮਰੂਦ,ਸਵਜਨਾ, ਬੇਲ - ਪੱਤਰ , ਆੜੂ , ਅੰਬ ਆਦਿ ਫ਼ਲ ਦੇ ਰਹੇ ਹਨ। ਮੈਡਮ ਨੀਤੂ ਕਪੂਰ DSM ਨੇ ਕਿਹਾ ਕਿ ਮੈਂ ਨੌਕਰੀ ਤਾਂ ਬਹੁਤ ਜਗ੍ਹਾ ਕੀਤੀ ਹੈ ਪਰੰਤੂ  ਫ਼ਿਰੋਜ਼ਪੁਰ ਵਿੱਚ  ਮੈਨੂੰ ਇਹ ਗਿਫ਼ਟ ਸਭ ਤੋਂ ਵਧੀਆ ਮਿਲਿਆ ਹੈ। ਪੌਧੇ ਬਿਜਲੀ ਵਿਭਾਗ ਦੇ ਸਟਾਫ਼ ਮਨਿੰਦਰ ਸਿੰਘ ਜੇ ਈ, ਅਮੋਲਕ ਸਿੰਘ, ਸੁਖਪਾਲ ਸਿੰਘ, ਪੂਰਨ ਚੰਦ  , ਸੁਰਿੰਦਰ ਸੋਢੀ ਅਤੇ ਐਸ ਬੀ ਆਈ ਲਾਈਫ ਵੱਲੋਂ ਸਰਦਾਰ ਜਗਰਾਜ ਸਿੰਘ ਮੈਨੇਜਰ ਸ਼ਾਮਿਲ ਹੋਏ। ਬਿਜਲੀ ਮੁਲਾਜ਼ਮਾਂ ਪ੍ਰੀਤ, ਕਰਨ ਸ਼ਿੰਦਰ ਨੇ ਕਿਹਾ ਕਿ ਅਸੀ ਇਹਨਾਂ ਪੋਧਿਆ ਦੀ ਦੇਖ ਭਾਲ ਤਨੋਂ ਮਨੋਂ ਕਰਾਗੇ। ਤਰਲੋਚਨ ਚੋਪੜਾ ਨੇ ਕਿਹਾ ਪੌਧੇ ਸਿਰਫ਼ ਫ਼ਲ ਹੀ ਨਹੀਂ ਦੇਂਦੇ ਸਗੋਂ ਚੰਗਾ ਪਰਿਆਵਰਨ ਦੇ ਨਾਲ ਸ਼ੁੱਧ ਹਵਾ ਵੀ ਦੇਂਦੇ ਹਨ। ਜਿਸ ਨਾਲ ਅਸੀਂ ਤੇ ਸਾਡਾ ਪਰਿਵਾਰ ਦਵਾਈ ਰਹਿਤ ਲੰਬੀ ਜ਼ਿੰਦਗੀ ਜੀ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਇਹ ਬੇਸ਼ਕੀਮਤੀ ਤੋਹਫ਼ਾ ਆਪਣੇ ਬੱਚਿਆ ਦੇ ਜਨਮ ਦਿਨ ਤੇ ਸਮਾਜ ਨੂੰ ਦੇਣਾ ਚਾਹੀਦਾ ਹੈ ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

स्लग, काग्रेंस का घरेलू सिलेंडर की आपूर्ति प्रभावित होने केन्द्र सरकार के खिलाफ जोरदार प्रदर्शन, नाली में पाइप डालकर गैस चुल्हा जलाने का किया प्रतीकात्मक प्रसाय,"बोले"झूठ निकाली प्रधानमंत्री की नाली से गैस बनाने वाली कहावत " दी आन्दोलन की चेतावनी

Tue Mar 17 , 2026
रिपोर्टर, जफर अंसारी स्थान -लालकुआं एंकर- लालकुआं घरेलू गैस सिलेंडर की आपूर्ति प्रभावित होने पर लालकुआं में कांग्रेस कार्यकर्ताओं ने केंद्र सरकार के खिलाफ जमकर जोरदार प्रदर्शन किया। इस दौरान काग्रेंस नेताओं ने प्रधानमंत्री के नाली से गैस बनाने वाले पूराने बयान पर व्यंग्य करते हुए अनोखा प्रदर्शन किया। कार्यकर्ताओं […]

You May Like

advertisement