ਸਿਵਲ ਸਰਜਨ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਸੋਢੀ ਨਗਰ ਡੇਂਗੂ ਦੇ ਕੇਸਾਂ ਵਿੱਚ ਵਾਧਾ ਅਤੇ ਬਚਾਓ ਲਈ ਸੈਮੀਨਾਰ ਦਾ ਕੀਤਾ ਗਿਆ ਆਯੋਜਨ

ਸਿਵਲ ਸਰਜਨ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਸੋਢੀ ਨਗਰ ਡੇਂਗੂ ਦੇ ਕੇਸਾਂ ਵਿੱਚ ਵਾਧਾ ਅਤੇ ਬਚਾਓ ਲਈ ਸੈਮੀਨਾਰ ਦਾ ਕੀਤਾ ਗਿਆ ਆਯੋਜਨ

ਫਿਰੋਜ਼ਪੁਰ 05 ਦਸੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਸਿਵਲ ਸਰਜਨ ਡਾਕਟਰ ਰਜਿੰਦਰ ਫਿਰੋਜ਼ਪੁਰ ਅਤੇ ਸੀਨੀਅਰ ਮੈਡੀਕਲ ਅਫਸਰ ਫਿਰੋਜ਼ਸ਼ਾਹ ਡਾਕਟਰ ਰਤੇਸ਼ ਸਹੋਤਰਾ ਜੀ ਤੇ ਜ਼ਿਲ੍ਹਾ ਐਪੀਡੀਮੋਲੋਜਿਸ ਟ ਡਾਕਟਰ ਯੁਵਰਾਜ ਨਾਰੰਗ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਸੋਢੀ ਨਗਰ ਸਬ ਸੈਟਰ ਸੁਰ ਸਿੰਘ ਅਧੀਨ ਆਉਂਦੇ ਪਿੰਡਾ ਦੇ ਛੱਪੜਾ ਵਿੱਚ ਜਸਵੰਤ ਸਿੰਘ ਅਤੇ ਓਮ ਪ੍ਰਕਾਸ਼ ਵੱਲੋਂ ਗੰਬੂਜੀਆ ਮੱਛੀਆਂ ਪਾਈਆਂ ਗਈਆਂ। ਜਸਵੰਤ ਸਿੰਘ ਨੇ ਦੱਸਿਆ ਕਿ ਡੇਂਗੂ ਦੇ ਕੇਸਾ ਵਾਧੇ ਦੇਖਦੇ ਹੋਏ ਇਹ ਮੱਛੀਆਂ ਡੇਗੂ ਫੈਲਾਉਣ ਵਾਲੇ ਮੱਛਰ ਏਡੀਜ ਦੇ ਲਾਰਵੇ ਨੂੰ
ਖਾਂਦੀਆ ਹਨ। ਇਸ ਨਾਲ ਲਾਰਵਾ ਮੱਛਰ ਬਣਨ ਤੋਂ ਪਹਿਲਾਂ ਖਤਮ ਹੋ ਜਾਂਦਾ ਹੈ। ਇਹ ਪਾਣੀ ਦੀ ਉਪਰਲੀ ਸਤਿਹ ਉਪਰ ਰਹਿੰਦੀ ਹੈ। ਇਹ 300 ਤੋ ਵੱਧ ਅੰਡੇ ਦਿੰਦੀ ਹੈ। ਪਿੰਡ ਵਾਸੀਆਂ ਨੂੰ ਡੇਗੂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਮੂਹ ਸਟਾਫ ਅਤੇ ਪਿੰਡਾ ਦੇ ਲੋਕ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>ਸੀਤਾ ਰਸੋਈ ਦਾ ਸ਼ੁਭ ਆਰੰਭ</em><br><em>ਭਾਰਤ ਵਿਕਾਸ ਪ੍ਰੀਸ਼ਦ ਫਿਰੋਜ਼ਪੁਰ ਛਾਉਣੀ ਅਤੇ ਜ਼ਿਲਾ ਫਿਰੋਜ਼ਪੁਰ ਐਨ ਜੀ ਓ ਕੁਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਨਾਲ ਮਿਲ ਕੇ ਕੀਤਾ</em>

Mon Dec 5 , 2022
ਸੀਤਾ ਰਸੋਈ ਦਾ ਸ਼ੁਭ ਆਰੰਭਭਾਰਤ ਵਿਕਾਸ ਪ੍ਰੀਸ਼ਦ ਫਿਰੋਜ਼ਪੁਰ ਛਾਉਣੀ ਅਤੇ ਜ਼ਿਲਾ ਫਿਰੋਜ਼ਪੁਰ ਐਨ ਜੀ ਓ ਕੁਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਨਾਲ ਮਿਲ ਕੇ ਕੀਤਾ ਫਿਰੋਜਪੁਰ 05 ਦਸੰਬਰ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:= ਸ਼੍ਰੀ ਸਨਾਤਨ ਧਰਮ ਸਭਾ ਸੂਜੀ ਬਾਜ਼ਾਰ ਵਿਖੇ ਸੀਤਾ ਰਸੋਈ ਦਾ ਉਦਘਾਟਨ ਕੀਤਾ ਗਿਆ, ਸਮਾਗਮ ਵਿੱਚ ਮੁੱਖ ਮਹਿਮਾਨ ਸ਼੍ਰੀ ਅਸ਼ੋਕ ਬਹਿਲ […]

You May Like

Breaking News

advertisement