ਹਰਿਆਵਲ ਪੰਜਾਬ ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਖੂਨ ਦਾਨ ਕੀਤਾ ਗਿਆ

*ਹਰਿਆਵਲ ਪੰਜਾਬ ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਖੂਨ ਦਾਨ ਕੀਤਾ ਗਿਆ*

ਫਿਰੋਜ਼ਪੁਰ 11ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}= ਹਰਿਆਵਲ ਪੰਜਾਬ ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋ ਕੈੰਪ ਜੋ ਕਿ ਹਾਰਮਨੀ ਆਯੂਰਵੈਦ ਕਾਲਜ ਵਿਖ਼ੇ ਪੀ ਐਸ ਪੀ ਸੀ ਐਲ ਸੰਸਥਾ ਅਤੇ ਐਚ ਆਰ ਐਫ਼ ਸੰਸਥਾ ਵੱਲੋ ਖੂਨ ਦਾਨ ਕੈਂਪ ਲਗਾਇਆ ਗਿਆ। ਸ਼੍ਰੀ ਧਰਮ ਪਾਲ ਜੀ ਸੰਰੰਕਸ਼ਕ ,ਸ਼੍ਰੀ ਸ਼੍ਰੀਮਤੀ ਕਿਰਨ ਬਾਂਸਲ ਮਹਿਲਾ ਪਰਮੁੱਖ, ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਇਕਾਈ ਮੁੱਖ ਤੋਰ ਤੇ ਪਹੁੰਚੇ। ਸ਼੍ਰੀ ਅਸ਼ੋਕ ਬਹਿਲ ਸਹਿ ਸੰਯੋਜਕ, ਡਾਕਟਰ ਸਤਿੰਦਰ ਸਿੰਘ ਐਨ ਜੀ ਓ ਪ੍ਰਮੁੱਖ ਵੱਲੋਂ ਸਹਿਯੋਗ ਕੀਤਾ ਗਿਆ ਅਤੇ ਸ.ਸੋਹਨ ਸਿੰਘ ਸੋਢੀ ਸਹਿ ਧਾਰਮਿਕ ਪ੍ਰਮੁਖ ਜੀ ਦੀ ਧਰਮ ਪਤਨੀ ਸ਼੍ਰੀਮਤੀ ਪਰਮਿੰਦਰ ਕੋਰ ਅਤੇ ਸਾਤਵਿਕ ਚੋਪੜਾ ਸਹਿ ਵਿਦਿਆਲਿਆ ਪਰਮੁੱਖ਼ ਬੇਟਾ ਤਰਲੋਚਨ ਚੋਪੜਾ ਜ਼ਿਲਾ ਸੰਯੋਜਕ ਵੱਲੋ ਖੂਨ ਦਾਨ ਕੀਤਾ ਗਿਆ। ਸ਼੍ਰੀ ਮਹਿੰਦਰ ਪਾਲ ਜੀ ਚੀਫ. ਦੈਨਿਕ ਭਾਸਕਰ ਨੇ ਵੀ ਖੂਨ ਦਾਨ ਕੀਤਾ। ਸ਼੍ਰੀ ਵਿਜੇ ਮੋਂਗਾ ਪ੍ਰਧਾਨ ਰੋਟਰੀ ਕਲੱਬ ਰੋਇਲ ਫਿਰੋਜ਼ਪੁਰ ਸ਼ਹਿਰ ਵੱਲੋਂ ਹਰਿਆਵਲ ਪੰਜਾਬ ਸੰਸਥਾ ਦੀ ਇਕ ਬੇਨਤੀ ਤੇ ਆਪਣੇ 7 ਮੈਬਰ ਸਾਹਿਬਾਨ ਨੂੰ ਨਾਲ ਲੈ ਕੇ ਆਏ ਤੇ ਖ਼ੂਨ ਦਾਨ ਕੀਤਾ। ਇੰਜ਼: ਨਵਨੀਤ ਕੁਮਾਰ ਸੀਨੀਅਰ ਕਾਰਜਕਾਰੀ ਇੰਜ਼: ਪ੍ਰਧਾਨ ਪੀ ਐਸ ਪੀ ਸੀ ਐਲ ਸੰਸਥਾ ਵੱਲੋਂ ਖ਼ੂਨ ਦਾਨ ਕਰਨ ਵਾਲਿਆਂ ਅਤੇ ਕੈਂਪ ਵਿੱਚ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਖ਼ੂਨ ਦਾਨ ਸਭ ਤੋ ਉੱਤਮ ਦਾਨ ਗਿਣਿਆ ਜਾਂਦਾ ਹੈ ਅਤੇ ਨਿਰੋਗੀ ਇਨਸਾਨ ਤਿੰਨ ਮਹੀਨੇ ਬਾਅਦ ਖ਼ੂਨ ਦਾਨ ਕਰ ਸਕਦਾ ਹੈ ਖ਼ੂਨ ਦਾਨ 18 ਤੋ 65 ਸਾਲ ਦੀ ਉਮਰ ਤੱਕ ਕੀਤਾ ਜਾ ਸਕਦਾ ਹੈ ,ਖ਼ੂਨ ਦੀ ਕਮੀ 24 ਘੰਟੇ ਵਿੱਚ ਪੂਰੀ ਹੋ ਜਾਦੀ ਹੈ ਅਤੇ ਰੈਡ ਸੈਲ 4 ਤੋ 6 ਹਫਤਿਆ ਵਿੱਚ ਪੂਰੇ ਹੋ ਜਾਦੇ ਹਨ। ਸਿਵਲ ਹਸਪਤਾਲ ਵੱਲੋ ਆਈ ਡਾਕਟਰ ਮੈਡਮ ਚੋਪੜਾ ਦੀ ਟੀਮ ਨੇ ਵੀ ਸੰਸਥਾ ਦੇ ਡਿਸਪਲਨ ਨੂੰ ਵੀ ਸਰਾਹਿਆ ਅਤੇ ਡੋਨਰਜ਼ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड: चारधाम यात्रा में अब घोड़ों और खच्चरों को लेकर बना नया नियम,

Fri Aug 11 , 2023
सागर मलिक रुद्रप्रयाग/केदारनाथ:  चारधाम यात्रा में अब घोड़ों और खच्चरों से रात में काम नहीं लिया जाएगा। उनकी क्षमता के अनुसार ही भार लादा जाएगा। घोड़ों और खच्चरों से एक दिन में एक ही चक्कर लगवाया जाएगा। यह सहमति हाईकोर्ट में याचिका दायर करने वाले और सरकार के बीच बनी […]

You May Like

Breaking News

advertisement