ਸਰਹੱਦੀ ਲੋਕ ਸੇਵਾ ਸਮਿਤੀ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ 1971 ਦੀ ਜੰਗ ਚ ਸ਼ਹੀਦ ਹੋਏ ਬੀਐਸਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਭਾਰਤੀ ਸੁਰੱਖਿਆ ਸੈਨਾਵਾਂ ਦੇ ਸਤਿਕਾਰ ਵਿਚ ਵਿਜੇ ਦਿਵਸ 2022 ਮੌਕੇ ਹੁਸੈਨੀਵਾਲਾ ਬਾਡਰ ਵਿਖੇ ਮਨਾਇਆ ਗਿਆ ਸ਼ਰਧਾਂਜਲੀ ਸਮਾਰੋਹ

ਸਰਹੱਦੀ ਲੋਕ ਸੇਵਾ ਸਮਿਤੀ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ 1971 ਦੀ ਜੰਗ ਚ ਸ਼ਹੀਦ ਹੋਏ ਬੀਐਸਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਭਾਰਤੀ ਸੁਰੱਖਿਆ ਸੈਨਾਵਾਂ ਦੇ ਸਤਿਕਾਰ ਵਿਚ ਵਿਜੇ ਦਿਵਸ 2022 ਮੌਕੇ ਹੁਸੈਨੀਵਾਲਾ ਬਾਡਰ ਵਿਖੇ ਮਨਾਇਆ ਗਿਆ ਸ਼ਰਧਾਂਜਲੀ ਸਮਾਰੋਹ

ਫਿਰੋਜ਼ਪੁਰ 15 ਦਸੰਬਰ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

ਸਰਹੱਦੀ ਲੋਕ ਸੇਵਾ ਸਮਿਤੀ ਜਿਲਾ ਫਿਰੋਜ਼ਪੁਰ ਵੱਲੋ 1971 ਦੀ ਜੰਗ ਵਿੱਚ ਸ਼ਹੀਦ ਹੋਏ BSF ਦੇ ਜਵਾਨਾ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਭਾਰਤੀ ਸੁਰੱਖਿਆ ਸੈਨਾਵਾਂ ਦੇ ਸਤਿਕਾਰ ਵਿੱਚ ਵਿਜੇ ਦਿਵਸ 2022 ਮੌਕੇ ਹੁਸੈਨੀਵਾਲਾ ਬਾਡਰ ਵਿਖੇ ਸ਼ਰਧਾਜਲੀ ਸਮਾਰੋਹ ਮਨਾਇਆ ਅੱਜ ਦੇ ਦਿਨ 16 
ਦਸੰਬਰ 1971 ਨੂੰ ਭਾਰਤ ਨੇ 
ਪਾਕਿਸਤਾਨ ਨੂੰ ਜੰਗ ਵਿੱਚ 
ਹਰਾਇਆ ਸੀ। 

ਇਸ ਯੁੱਧ ਵਿੱਚ ਪਾਕਿਸਤਾਨ ਦੇ  
ਹਜਾਰਾਂ ਸੈਨਿਕਾਂ ਨੇ ਭਾਰਤੀ ਸੈਨਾ ਦੇ ਸਾਹਮਣੇ ਆਤਮ ਸਮਰਪਣ ਕੀਤਾ ਸੀ 1971 ਦੇ ਜੰਗ ਵਿੱਚ ਭਾਰਤ 
ਦੇ ਵੀ ਜਵਾਨ ਸ਼ਹੀਦ ਹੋਏ ਸਨ। ਜਿਨਾਂ ਨੂੰ ਹਰ ਸਾਲ ਸ਼ਰਧਾਂਜਲੀ ਦਿੱਤੀ ਜਾਦੀ ਹੈ।ਸਰਹੱਦੀ ਲੋਕ ਸੇਵਾ ਸਮਿਤੀ ਪੰਜਾਬ ਦੇ ਵਾਇਸ ਪ੍ਰਧਾਨ ਧਰਮਪਾਲ ਬਾਂਸਲ ਜੀ 
(ਡਾਇਰੈਕਟਰ ਐਸ. ਬੀ. ਐਸ 
ਕਾਲਜ ਆਫ ਨਰਸਿੰਗ, ਹਾਰਮਨੀ ਆਯੁਰਵੈਦਿਕ ਕਾਲਜ ਫਿਰੋਜ਼ਪੁਰ)ਆਪਣੇ ਸਟਾਫ ਮੈਂਬਰਾਂ ਨਾਲ ਹੁਸੈਨੀਵਾਲਾ ਬਾਡਰ ਤੇ ਸ਼ਹੀਦਾ ਨੂੰ ਸ਼ਰਧਾਜਲੀ ਦੇਣ ਪਹੁੰਚੇ।

ਸ਼੍ਰੀ ਧਰਮਪਾਲ ਬਾਂਸਲ ਨੇ ਵਿਜੇ ਦਿਵਸ ਦੀਆ ਮੁਬਾਰਕਾਂ ਦਿੰਦਿਆ ਐਸ. ਬੀ. ਐਸ ਵੱਲੋਂ ਸਰਹੱਦੀ ਖੇਤਰ ਦੀ ਸੁਰੱਖਿਆ ਅਤੇ ਨਸ਼ੇ ਖਿਲਾਫ ਕੀਤੇ ਜਾ ਰਹੇ ਯਤਨਾ ਦੀ ਪ੍ਰਸੰਸਾ ਕੀਤੀ। ਇਸ ਮੌਕੇ ਤੇ ਸੀਨੀਅਰ ਸੈਕਡਰੀ ਸਕੂਲ ਗੱਟੀ ਰਾਜੋ ਕੇ ਦੇ ਪ੍ਰਿੰਸੀਪਲ ਡਾਂ ਸਤਿੰਦਰ (ਨੈਸ਼ਨਲ ਐਵਰਡੀ) ਆਪਣੇ ਵਿਦਿਆਰਥੀਆ ਦੇ ਐਨ. ਸੀ. ਸੀ ਗਰੁੱਪ ਅਤੇ ਸਟਾਫ ਨਾਲ ਪਹੁੰਚੇ। ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਸਮੇ ਡਿਪਟੀ ਕਮਾਂਡਡ ਡਾਂ.ਗੁਰਪ੍ਰੀਤ ਸਿੰਘ ਗਿੱਲ ਬੀ.ਐਸ.ਐਫ ਬਟਾਲੀਅਨ 136 ਜਵਾਨਾ ਸਮੇਤ ਹਾਜਿਰ ਹੋਏ ਅਤੇ ਇਸ ਜੰਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। 

ਇਸ ਮੌਕੇ ਤੇ ਕਮਲ ਕਾਲੀਆ (ਜਿਲਾ ਪ੍ਰਧਾਨ ਸਰਹੱਦੀ ਲੋਕ ਸੇਵਾ ਸਮਿਤੀ) ਮੁਹਿੰਦਰ ਬਜਾਜ, ਭਗਤੀ ਭਜਨ ਗੁਰੱਪ ਦੇ ਮਿਊਜਿਕ ਡਾਇਰੈਕਟਰ ਗੌਰਵ ਅਨਮੋਲ, ਪ੍ਰਿਤਪਾਲ ਸਿੰਘ, ਅਰੁਣ ਕੁਮਾਰ, ਡਾਂ.ਸੰਜੀਵ, ਮੈਡਮ ਸੁਖਵਿੰਦਰ ਕੌਰ, ਇੰਦਰਜੀਤ ਕੌਰ, ਰਮਨਦੀਪ ਕੌਰ, ਸੰਤੋਸ਼ ਰਾਣੀ, ਖੁਸ਼ਪਾਲ ਕੌਰ, ਵੀ ਮੌਜੂਦ ਰਹੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>रेलवे की बड़ी उपलब्‍धि–भारत की सबसे लम्‍बी एस्‍केप टनल टी-49 (12.895 किमी) का सफलतापूर्वक ब्रेक-थ्रू किया यूएसबीआरएल परियोजना में एक और बड़ी कामयाबी हासिल</em>

Thu Dec 15 , 2022
रेलवे की बड़ी उपलब्‍धि–भारत की सबसे लम्‍बी एस्‍केप टनल टी-49 (12.895 किमी) का सफलतापूर्वक ब्रेक-थ्रू किया यूएसबीआरएल परियोजना में एक और बड़ी कामयाबी हासिल फिरोजपुर 15 दिसंबर [कैलाश शर्मा जिला विशेष संवाददाता]:= उत्तर रेलवे के महाप्रबंधक श्री आशुतोष गंगल ने बताया कि उत्तर रेलवे ने यूएसबीआरएल परियोजना के कटरा-बनिहाल सैक्‍शन […]

You May Like

Breaking News

advertisement