ਜਿਲਾ ਫਿਰੋਜ਼ਪੁਰ ਐਨ.ਜੀ.ਓਜ ਕੋਆਰਡੀਨੇਸ਼ਨ ਕਮੇਟੀ ਤਲਵੰਡੀ ਭਾਈ ਵੱਲੋਂ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਲੋੜਵੰਦਾਂ ਨੂੰ ਲੋਈਆਂ ਵੰਡੀਆਂ ਗਈਆਂ
(ਪੰਜਾਬ)ਫਿਰੋਜ਼ਪੁਰ/ਤਲਵੰਡੀ ਭਾਈ 13 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ }=
ਜਿਲਾ ਫਿਰੋਜ਼ਪੁਰ ਐਨ.ਜੀ.ਓਜ ਕੋਆਰਡੀਨੇਸ਼ਨ ਕਮੇਟੀ ਤਲਵੰਡੀ ਭਾਈ ਵੱਲੋਂ ਡਾਕਟਰ ਬੀ.ਐਲ. ਪਸਰੀਚਾ ( ਜਿਲਾ ਚੇਅਰਮੈਨ) ਅਤੇ ਸ੍ਰੀ ਸਤਪਾਲ ਦੂਆ ( ਮਖੂ) ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ / ਲੜਕੀ) ਅਤੇ ਸਰਕਾਰੀ ਪ੍ਰਾਇਮਰੀ ਸਕੂਲ ( ਲੜਕੇ /ਲੜਕੀਆਂ ) ਦੇ ਮਿਡ ਡੇ ਮੀਲ ਵਰਕਰ , ਸਫਾਈ ਸੇਵਕ , ਸੇਵਾਦਾਰ ਅਤੇ ਆਂਗਨਵਾੜੀ ਹੈਲਪਰਾਂ ਨੂੰ ਲੋਈਆਂ ਵੰਡੀਆਂ ਗਈਆਂ | ਇਹਨਾਂ ਸਕੂਲਾਂ ਵਿੱਚ ਲੋਈਆਂ ਵੰਡਣ ਸਮੇਂ ਡਾਕਟਰ ਬੀ.ਐਲ. ਪਸਰੀਚਾ( ਜਿਲਾ ਚੇਅਰਮੈਨ), ਪਵਨ ਕੁਮਾਰ ਸ਼ਰਮਾ ਨਾਇਬ ਤਹਸੀਲਦਾਰ (ਮੁੱਖ ਮਹਿਮਾਨ) , ਸੁਰਿੰਦਰ ਨਰੂਲਾ( ਪ੍ਰਧਾਨ) , ਜੀ.ਐਸ. ਅਨਮੋਲ (ਸੈਕਟਰੀ) , ਨਰਿੰਦਰ ਪਾਲ ਸਿੰਘ ਗਿੱਲ( ਪ੍ਰਿੰਸੀਪਲ), ਸੁਰਿੰਦਰ ਗੁਲਾਟੀ (ਲੈਕਚਰਾਰ), ਦਵਿੰਦਰ ਕੁਮਾਰ ਬੇਰੀ ,ਪ੍ਰਵੀਨ ਕੁਮਾਰੀ ( ਲੈਕਚਰਾਰ), ਸੁਨੀਤਾ ਬਾਗਲਾ , ਸਰਬਜੀਤ ਸਿੰਘ, ਸਤਿੰਦਰ ਸਿੰਘ , ਕੁਲਵਿੰਦਰ ਸਿੰਘ( ਹੈਡ ਟੀਚਰ ), ਸੁਨੀਲਾ ਤਾਇਲ ( ਹੈਡ ਟੀਚਰ ), ਪਰਮਜੀਤ ਕੌਰ, ਆਸਾਰਾਣੀ , ਗੁਰਮੀਤ ਕੌਰ , ਕਾਂਤਾ ਰਾਣੀ, ਸੁਖਜੀਤ ਕੌਰ, ਕ੍ਰਿਸ਼ਨ ਕੁਮਾਰ, ਹਰਜੀਤ ਸਿੰਘ, ਕੁਲਵਿੰਦਰ ਕੌਰ ,ਸੁਖਵਿੰਦਰ ਕੌਰ, ਗੁਰਮੀਤ ਕੌਰ, ਕਿਰਨਪ੍ਰੀਤ ਕੌਰ, ਰਾਜਵਿੰਦਰ ਕੌਰ ਸੁਖਵਿੰਦਰ ਕੌਰ, ਗੁਰਵਿੰਦਰ ਕੌਰ ਜੋਤੀ ,ਅਨੂੰ ,ਅਮਨਦੀਪ ਕੌਰ, ਚਰਨਜੀਤ ਕੌਰ ,ਜਸਵੀਰ ਕੌਰ, ਪੂਜਾ , ਕੁਲਵਿੰਦਰ ਕੌਰ , ਵਰਖਾ ਆਦਿ ਹਾਜ਼ਰ ਸਨ।