ਜਿਲਾ ਫਿਰੋਜ਼ਪੁਰ ਐਨ.ਜੀ.ਓਜ ਕੋਆਰਡੀਨੇਸ਼ਨ ਕਮੇਟੀ ਤਲਵੰਡੀ ਭਾਈ ਵੱਲੋਂ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਲੋੜਵੰਦਾਂ ਨੂੰ ਲੋਈਆਂ ਵੰਡੀਆਂ ਗਈਆਂ

(ਪੰਜਾਬ)ਫਿਰੋਜ਼ਪੁਰ/ਤਲਵੰਡੀ ਭਾਈ 13 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ }=

ਜਿਲਾ ਫਿਰੋਜ਼ਪੁਰ ਐਨ.ਜੀ.ਓਜ ਕੋਆਰਡੀਨੇਸ਼ਨ ਕਮੇਟੀ ਤਲਵੰਡੀ ਭਾਈ ਵੱਲੋਂ ਡਾਕਟਰ ਬੀ.ਐਲ. ਪਸਰੀਚਾ ( ਜਿਲਾ ਚੇਅਰਮੈਨ) ਅਤੇ ਸ੍ਰੀ ਸਤਪਾਲ ਦੂਆ ( ਮਖੂ) ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ / ਲੜਕੀ) ਅਤੇ ਸਰਕਾਰੀ ਪ੍ਰਾਇਮਰੀ ਸਕੂਲ ( ਲੜਕੇ /ਲੜਕੀਆਂ ) ਦੇ ਮਿਡ ਡੇ ਮੀਲ ਵਰਕਰ , ਸਫਾਈ ਸੇਵਕ , ਸੇਵਾਦਾਰ ਅਤੇ ਆਂਗਨਵਾੜੀ ਹੈਲਪਰਾਂ ਨੂੰ ਲੋਈਆਂ ਵੰਡੀਆਂ ਗਈਆਂ | ਇਹਨਾਂ ਸਕੂਲਾਂ ਵਿੱਚ ਲੋਈਆਂ ਵੰਡਣ ਸਮੇਂ ਡਾਕਟਰ ਬੀ.ਐਲ. ਪਸਰੀਚਾ( ਜਿਲਾ ਚੇਅਰਮੈਨ), ਪਵਨ ਕੁਮਾਰ ਸ਼ਰਮਾ ਨਾਇਬ ਤਹਸੀਲਦਾਰ (ਮੁੱਖ ਮਹਿਮਾਨ) , ਸੁਰਿੰਦਰ ਨਰੂਲਾ( ਪ੍ਰਧਾਨ) , ਜੀ.ਐਸ. ਅਨਮੋਲ (ਸੈਕਟਰੀ) , ਨਰਿੰਦਰ ਪਾਲ ਸਿੰਘ ਗਿੱਲ( ਪ੍ਰਿੰਸੀਪਲ), ਸੁਰਿੰਦਰ ਗੁਲਾਟੀ (ਲੈਕਚਰਾਰ), ਦਵਿੰਦਰ ਕੁਮਾਰ ਬੇਰੀ ,ਪ੍ਰਵੀਨ ਕੁਮਾਰੀ ( ਲੈਕਚਰਾਰ), ਸੁਨੀਤਾ ਬਾਗਲਾ , ਸਰਬਜੀਤ ਸਿੰਘ, ਸਤਿੰਦਰ ਸਿੰਘ , ਕੁਲਵਿੰਦਰ ਸਿੰਘ( ਹੈਡ ਟੀਚਰ ), ਸੁਨੀਲਾ ਤਾਇਲ ( ਹੈਡ ਟੀਚਰ ), ਪਰਮਜੀਤ ਕੌਰ, ਆਸਾਰਾਣੀ , ਗੁਰਮੀਤ ਕੌਰ , ਕਾਂਤਾ ਰਾਣੀ, ਸੁਖਜੀਤ ਕੌਰ, ਕ੍ਰਿਸ਼ਨ ਕੁਮਾਰ, ਹਰਜੀਤ ਸਿੰਘ, ਕੁਲਵਿੰਦਰ ਕੌਰ ,ਸੁਖਵਿੰਦਰ ਕੌਰ, ਗੁਰਮੀਤ ਕੌਰ, ਕਿਰਨਪ੍ਰੀਤ ਕੌਰ, ਰਾਜਵਿੰਦਰ ਕੌਰ ਸੁਖਵਿੰਦਰ ਕੌਰ, ਗੁਰਵਿੰਦਰ ਕੌਰ ਜੋਤੀ ,ਅਨੂੰ ,ਅਮਨਦੀਪ ਕੌਰ, ਚਰਨਜੀਤ ਕੌਰ ,ਜਸਵੀਰ ਕੌਰ, ਪੂਜਾ , ਕੁਲਵਿੰਦਰ ਕੌਰ , ਵਰਖਾ ਆਦਿ ਹਾਜ਼ਰ ਸਨ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

ਸ਼੍ਰੀਮਤੀ ਦੀਪ ਸ਼ਿਖਾ ਆਈਏਐਸ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜਪੁਰ ਵੱਲੋਂ ਰਾਜ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਪੰਜਵਾਂ ਸਥਾਨ ਪ੍ਰਾਪਤ ਕਰਨ ਤੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਕੀਤਾ ਗਿਆ ਸਨਮਾਨਿਤ

Mon Jan 13 , 2025
(ਪੰਜਾਬ)ਫਿਰੋਜ਼ਪੁਰ 13 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}= ਸ੍ਰੀਮਤੀ ਦੀਪ ਸ਼ਿਖਾ ਆਈਏਐਸ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜਪੁਰ ਵੱਲੋਂ ਸਪੈਸ਼ਲ ਰਿਸੋਰਟ ਸੈਂਟਰ ਫਿਰੋਜਪੁਰ ਸ਼ਹਿਰ ਵਿਖੇ ਲੋਹੜੀ ਦੇ ਮੌਕੇ ਤੇ ਕਰਵਾਏ ਗਏ ਸਮਾਗਮ ਵਿੱਚ ਮਾਸਟਰ ਤਨੂੰਸ਼ ਵਿਦਿਆਰਥੀ ਡੀਸੀ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਫਿਰੋਜ਼ਪੁਰ ਛਾਉਣੀ ਨੂੰ ਬਾਲ ਭਲਾਈ ਕੋਰਸ ਪੰਜਾਬ ਵੱਲੋਂ ਕਰਵਾਏ ਗਏ ਰਾਜ […]

You May Like

Breaking News

advertisement