ਭਗਤੀ ਭਜਨ ਗਰੁੱਪ ਦੇ ਸੰਸਥਾਪਕ, ਸਰਹੱਦੀ ਲੋਕ ਸੇਵਾ ਸੰਮਤੀ ਪੰਜਾਬ ਦੇ ਵਾਇਸ ਪ੍ਰਧਾਨ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਦੇ ਡਾਇਰੈਕਟਰ ਧਰਮਪਾਲ ਬਾਂਸਲ ਵੱਲੋਂ ਸਰਹੱਦ ਤੇ ਜਾ ਕੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਮਨਾਈ ਗਈ ਦਿਵਾਲੀ

ਭਗਤੀ ਭਜਨ ਗਰੁੱਪ ਦੇ ਸੰਸਥਾਪਕ, ਸਰਹੱਦੀ ਲੋਕ ਸੇਵਾ ਸੰਮਤੀ ਪੰਜਾਬ ਦੇ ਵਾਇਸ ਪ੍ਰਧਾਨ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਦੇ ਡਾਇਰੈਕਟਰ ਧਰਮਪਾਲ ਬਾਂਸਲ ਵੱਲੋਂ ਸਰਹੱਦ ਤੇ ਜਾ ਕੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਮਨਾਈ ਗਈ ਦਿਵਾਲੀ

ਫਿਰੋਜਪੁਰ 14 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਭਗਤੀ ਭਜਨ ਗਰੁੱਪ ਦੇ ਸੰਸਥਾਪਕ, ਸਰਹੱਦੀ ਲੋਕ ਸੇਵਾ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਦੇ ਡਾਇਰੈਕਟਰ ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋਂ ਸਰਹੱਦ ਤੇ BSF 155 B7 ਬੈਰੀਅਰ ਚੋਕੀ ਤੇ ਜਾ ਕੇ ਫੌਜੀ
ਨੋਜਵਾਨਾਂ ਨਾਲ ਦੀਵਾਲੀ ਮਨਾਈ ਗਈ । ਆਪਣੇ ਵਤਨ ਦੀ ਖਾਤਿਰ ਤਿਉਹਾਰਾਂ ਦੇ ਸਮੇ ਆਪਣੇ ਪਰਿਵਾਰਾ ਤੋ ਦੂਰ ਰਹਿੰਦੇ ਜਵਾਨਾ ਦੇ ਚਿਹਰਿਆਂ ਤੇ ਖੁਸ਼ੀ ਸੀ। ਸਾਰਿਆ ਨੂੰ ਇਸ ਮੋਕੇ ਮਠਿਆਈਆ, ਫਰੂਟ , ਪਟਾਕੇ ਵੰਡੇ ਗਏ ਅਤੇ ਦਿਵਾਲੀ ਦੀਆਂ ਮੁਬਾਰਕਾ ਦਿੱਤੀਆਂ ਗਈਆਂ। ਸ਼੍ਰੀ ਧਰਮਪਾਲ ਬਾਂਸਲ ਵੱਲੋੰ ਇਸ ਮੋਕੇ ਕਿਹਾ ਗਿਆ ਕਿ ਜੋ ਫਰਜ ਫੌਜੀ ਜਵਾਨਾ ਵੱਲੋ ਸਾਡੇ ਦੇਸ਼ ਲਈ ਨਭਾਇਆ ਜਾਦਾ ਹੈ । ਉਸ ਬਦਲੇ ਸਾਡੇ ਵੀ ਤਿਉਹਾਰ ਦੇ ਮੋਕੇ ਉਹਨਾ ਦੀ ਖੁਸ਼ੀ ਦਾ ਧਿਆਨ ਰੱਖਣ ਦਾ ਫਰਜ਼ ਬਣਦਾ ਹੈ । ਅਸੀ ਵੀ ਉਹਨਾ ਕੋਲ ਜਾ ਕੇ ਤਿਉਹਾਰ ਦੀ ਖੁਸ਼ੀ ਸਾਂਝੀ ਕਰੀਏ ਤਾ ਕਿ ਉਹਨਾ ਨੂੰ ਆਪਣੇ ਪਰਿਵਾਰਾ ਦੀ ਕਮੀ ਮਹਿਸੂਸ ਨਾ ਹੋਵੇ।ਇਹਨਾ ਨੋਜਵਾਨਾ ਕਰਕੇ ਹੀ ਸਾਡੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ ਅਤੇ ਅਸੀ ਆਪਣੇ ਘਰਾਂ ਵਿੱਚ ਨਿਸ਼ਚਿਤ ਹੋ ਕੇ ਸਾਰੇ ਤਿਉਹਾਰ ਮਨਾ ਸਕਦੇ ਹਾਂ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

राम नाम दा प्याला कोई पीवे कर्मा वाला जैसे भजन बोलकर किया

Tue Nov 14 , 2023
राम नाम दा प्याला कोई पीवे कर्मा वाला जैसे भजन बोलकर कियाअमृत वेला प्रभात सोसायटी सदस्यो नें सत्संग फिरोजपुर 14 नवम्बर {कैलाश शर्मा जिला विशेष संवाददाता}= पावन कार्तिक मास गोवर्धन पूजा के दिन अमृत वेला प्रभात सोसायटी के सदस्यों नें बुधवारा वाला मोहल्ला में बलदेव राज नारंग , सुधा नारंग […]

You May Like

advertisement