ਸ਼ਹੀਦ ਭਗਤ ਸਿੰਘਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਦੇ ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆਂ ਵਲੋਂ ਜਿਲਾ ਪ੍ਰਸ਼ਾਸ਼ਨ ਨਾਲ ਮਿਲ ਕੇ ਹੜ੍ਹ ਪੀੜਤ ਇਲਾਕੇ ਦੇ ਪੀੜਤਾਂ ਦੀ ਕੀਤੀ ਗਈ ਮਦਦ

ਫਿਰੋਜ਼ਪੁਰ 17 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਦੇ ਮੈਨਜ਼ਮੈਂਟ, ਸਟਾਫ ਅਤੇ ਵਿਦਿਆਰਥੀਆ ਵੱਲੋ ਜਿਲਾ ਪ੍ਰਸ਼ਾਸ਼ਨ ਨਾਲ ਮਿਲ ਕੇ ਹੜ੍ਹ ਪੀੜਤ ਇਲਾਕਿਆ ਵਿੱਚ ਜਾ ਕੇ ਹੜ੍ਹ ਪੀੜਤ ਲੋਕਾ ਦੀ ਮਦਦ ਕੀਤੀ ਗਈ । ਜਿਸ ਵਿੱਚ ਦਵਾਈਆ ਹੜ੍ਹ ਪੀੜਤ ਲੋਕਾ ਤੱਕ ਪਹੁੰਚਾਈਆ ਗਈਆ ਅਤੇ ਮੈਡੀਕਲ ਕੈਂਪ ਲਾਏ ਗਏ ਜਿਸ ਵਿੱਚ ਲੋਕਾ ਨੂੰ ਹੜ੍ਹਾ ਵਿੱਚ ਫੈਲਣ ਵਾਲੀਆ ਬੀਮਾਰੀਆ ਤੋ ਜਾਗਰੂਕ ਕੀਤਾ ਗਿਆ। ਜਿਲਾ ਪ੍ਰਸ਼ਾਸ਼ਨ ਨਾਲ ਮਿਲ ਕੇ ਕਾਲਜ ਸਟਾਫ ਅਤੇ ਵਿਦਿਆਰਥੀਆ ਵੱਲੋ ਹਰ ਸੰਭਵ ਮਦਦ ਦੇਣ  ਦੀ ਕੋਸ਼ਿਸ਼ ਕੀਤੀ ਗਈ। ਵੱਖ- ਵੱਖ ਟੀਮਾ ਤਿਆਰ ਕੀਤੀਆ ਗਈਆ ਜਿਸ ਵਿੱਚ ਸਾਰਿਆ ਵੱਲੋ ਪੂਰਨ ਸਹਿਯੋਗ ਦਿੱਤਾ ਗਿਆ । ਇਸ ਸੇਵਾ ਦੇ ਕੰਮ ਦੇ ਸਨਮਾਨ ਵਜੋ ਆਜਾਦੀ ਮਹਾ ਦਿਵਸ ਮੌਕੇ ਜਿਲਾ ਪ੍ਰਸ਼ਾਸ਼ਨ ਵੱਲੋ ਸ਼੍ਰੀਮਤੀ ਕਿਰਨ ਬਾਸਲ ਜੀ (ਡਾਇਰੈਕਟਰ ਐਸ. ਬੀ. ਐਸ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਨੂੰ ਸਨਮਾਨ ਪੱਤਰ ਦਿੱਤਾ ਗਿਆ। ਸਾਰਿਆ ਵੱਲੋ ਇਸ ਕੰਮ ਦੀ ਸ਼ਲਾਘਾ ਕੀਤੀ ਗਈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अमृत वेला प्रभात सोसायटी कार्यकरणी सदस्यों की हुईं बैठक

Fri Aug 18 , 2023
अमृत वेला प्रभात सोसायटी कार्यकरणी सदस्यों की हुईं बैठक आने वाले त्योहारों व कार्तिक मास की प्रभात फेरी पर हुईं चर्चा फ़िरोज़पुर 17 अगस्त {कैलाश शर्मा जिला विशेष संवाददाता}= आने वालें त्यौहार जन्माष्टमी, कार्तिक मास का महीना की तैयारी रुपरेखा को लेकर व धर्म के प्रचार विस्तार हेतु काम कर […]

You May Like

Breaking News

advertisement