ਰੋਟਰੀ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਵਿਪੁਲ ਨਾਰੰਗ ਵਲੋਂ 76ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ 76 ਵਿਦਿਆਰਥੀਆਂ ਨੂੰ ਮੁਫ਼ਤ ਅਨੇਕਾਂ ਵੰਡੀਆਂ ਅਤੇ11ਵਿਦਿਆਰਥੀਆਂ ਦੀ ਸਲਾਨਾ ਫੀਸ ਭਰੀ ਗਈ

ਫਿਰੋਜ਼ਪੁਰ 14 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਵਿਪੁੱਲ ਨਾਰੰਗ ਪ੍ਰਧਾਨ ਰੋਟਰੀ ਕਲੱਬ ਫਿਰੋਜ਼ਪੁਰ ਛਾਉਣੀ ਵੱਲੋਂ ਆਜ਼ਾਦੀ ਦੇ 76ਵੇਂ ਵਰੇਗੰਢ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਫਿਰੋਜ਼ਪੁਰ ਵਿੱਚ 76 ਵਿਦਿਆਰਥੀਆਂ ਨੂੰ ਮੁਫਤ ਐਨਕਾਂ ਵੰਡੀਆਂ ਗਈਆਂ ਅਤੇ ਨਾਲ ਹੀ ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਪੜ ਰਹੇ 11 ਵਿਦਿਆਰਥੀਆਂ ਦੀ ਬਣਦੀ ਸਲਾਨਾ ਪ੍ਰੀਖਿਆ ਫੀਸ ਲਗਭਗ 14 ਹਜ਼ਾਰ ਰੁਪਏ ਚੈੱਕ ਸਰੂਪ ਭੇਂਟ ਕੀਤੀ ਗਈ। ਇਸ ਮੌਕੇ ਤੇ ਵਿਜੈ ਅਰੋੜਾ ਰੋਟਰੀਅਨ , ਅਸ਼ੋਕ ਬਹਲ ਸਕੱਤਰ ਰੈਡ ਕ੍ਰੋਸ ਸੋਸਾਇਟੀ ਫਿਰੋਜ਼ਪੁਰ ਨਿੱਜੀ ਤੌਰ ਤੇ ਮੌਜੂਦ ਸਨ ਅਤੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਡਾਕਟਰ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਵੱਲੋਂ ਉਨ੍ਹਾਂ ਵੱਲੋਂ ਕੀਤੇ ਗਏ ਉਪਰਾਲੇ ਦੀ ਪ੍ਰਸੰਸਾ ਕੀਤੀ ਗਈ ਅਤੇ ਪਹੁੰਚੇ ਸੱਜਣਾ ਦਾ ਦਿਲੋਂ ਧੰਨਵਾਦ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਰੋਟਰੀ ਕਲੱਬ ਫ਼ਿਰੋਜ਼ਪੁਰ ਰੋਆਇਲ ਵਲੋਂ ਗਊਸ਼ਾਲਾ ਵਿੱਚ ਜਾਕੇ ਗਊਆਂ ਨੂੰ ਹਰਾ ਚਾਰਾ ਖਿਲਾਆ ਗਿਆ

Tue Aug 15 , 2023
ਰੋਟਰੀ ਕਲੱਬ ਫ਼ਿਰੋਜ਼ਪੁਰ ਰੋਆਇਲ ਵਲੋਂ ਗਊਸ਼ਾਲਾ ਵਿੱਚ ਜਾਕੇ ਗਊਆਂ ਨੂੰ ਹਰਾ ਚਾਰਾ ਖਿਲਾਆ ਗਿਆ ਫ਼ਿਰੋਜ਼ਪੁਰ 14 ਅਗਸਤ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸੇਸ਼ ਸੰਵਾਦਦਾਤਾ}= ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਅਗੇ ਵਧਾਓੁਦੇ ਹੋਏ ਗਓੁ ਸੇਵਾ ਕੀਤੀ ਗਈ। ਜਿਸ ਵਿਚ ਕਲੱਬ ਦੇ ਪ੍ਰਧਾਨ ਰੋਟੇਰੀਅਨ ਗੋਪਾਲ ਸਿਗਲਾ ਦੀ ਅਗਵਾਈ ਵਿੱਚ […]

You May Like

Breaking News

advertisement