ਰੋਟਰੀ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਰੋਟੇਰੀਅਨ ਗੋਪਾਲ ਸਿੰਗਲਾ ਜੀ ਦੀ ਹੋਈ ਤਾਜਪੋਸ਼ੀ ਅਤੇ ਜ਼ਿਲ੍ਹਾ ਗਵਰਨਰ 3090 ਘਣਸ਼ਾਮ ਕਾਸਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਰੋਟਰੀ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਰੋਟੇਰੀਅਨ ਗੋਪਾਲ ਸਿੰਗਲਾ ਜੀ ਦੀ ਹੋਈ ਤਾਜਪੋਸ਼ੀ ਅਤੇ ਜ਼ਿਲ੍ਹਾ ਗਵਰਨਰ 3090 ਘਣਸ਼ਾਮ ਕਾਸਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਫਿਰੋਜ਼ਪਰ 23 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਰੋਟਰੀ ਕਲੱਬ ਇੱਕ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਹੈ ਜਿਸ ਦੀ ਸਥਾਪਨਾ 1905 ਵਿੱਚ ਪਾਲ ਹੈਰਿਸ ਨੇ ਕੀਤੀ ਸੀ ਅਤੇ ਅੱਜ ਵਿਸ਼ਵ ਦੇ 168 ਦੇਸ਼ਾਂ ਵਿੱਚ ਇਸ ਦੀਆਂ 32000 ਬਰਾਂਚਾਂ ਹਨ ਅਤੇ ਲੱਖਾਂ ਮੈਂਬਰ ਦਿਨ ਰਾਤ ਸਮਾਜ ਸੇਵਾ ਦੇ ਕੰਮਾਂ ਵਿੱਚ ਲੱਗ ਜਾਦੇ ਹਨ ਪੂਰੇ ਵਿਸ਼ਵ ਵਿੱਚ ਇਸ ਨੂੰ 535 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਭਾਰਤ ਵਿੱਚ ਇਸ ਦੇ 38 ਜ਼ਿਲ੍ਹੇ ਹਨ ਅਤੇ ਹਰ ਜਿਲ੍ਹੇ ਦੀ ਹਰ ਕਲੱਬ ਦੀ ਕਾਰਜਕਾਰੀ ਕਮੇਟੀ ਹਰ ਸਾਲ 1 ਜੁਲਾਈ ਨੂੰ ਬਦਲ ਦਿਤੀ ਜਾਦੀ ਹੈ ਅਤੇ ਨਵੇ ਚੁਣੇ ਅੋਹਦੇਦਾਰ ਅਤੇ ਮੈਂਬਰ ਅਗਲੇ ਸਾਲ ਲਈ ਸੇਵਾ ਵਿਚ ਲਗ ਜਾਦੇ ਹਨ ਜਿਸ ਤੇ ਜ਼ਿਲ੍ਹਾ 3090 ਦੇ ਸਾਲ 2023-24 ਲਈ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਲਈ ਰੋਟੇਰੀਅਨ ਗੋਪਾਲ ਸਿਗਲਾ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਅੱਜ ਇਨ੍ਹਾਂ ਦੀ ਤਾਜਪੋਸ਼ੀ ਵਾਸਤੇ ਸ਼ਹਿਰ ਦੀ ਇੱਕ ਰੀਜੋਰਟ ਵਿੱਚ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਿਲ੍ਹਾ ਗਵਰਨਰ 3090 ਰੋਟੇਰਿਅਨ ਘਣਸ਼ਾਮ ਕਾਸਲ
ਨੇ ਮੁੱਖ ਮਹਿਮਾਨ ਦੇ ਤੋਰ ਤੇ ਸ਼ਿਰਕਤ ਕੀਤੀ ਅਤੇ ਸਾਬਕਾ ਜਿਲਾ ਗਵਰਨਰ ਵਿਜੇ ਅਰੋੜਾ ਓੁਪ ਗਵਰਨਰ ਸੰਜੀਵ ਗਰਗ ਨੇ ਵਿਸ਼ੇਸ਼ ਤੋਰ ਤੇ ਸ਼ੁਮਲੀਅਤ ਕੀਤੀ ਅਤੇ ਇਸ ਦੇ ਨਾਲ ਨਾਲ ਫਰੀਦਕੋਟ, ਜੀਰਾ, ਮੋਗਾ ਅਤੇ ਫਿਰੋਜ਼ਪੁਰ ਦੀਆਂ ਵੱਖ ਵੱਖ ਰੋਟਰੀ ਕਲੱਬਾ ਦੇ ਪ੍ਰਧਾਨ ਅਤੇ ਸੈਕਟਰੀ ਵੀ ਮੋਜੂਦ ਸਨ
ਪ੍ਰੋਗਰਾਮ ਦੇ ਮਾਸਟਰ ਆਫ ਸੇਰਾਮਨੀ ਰੋਟੇਰੀਅਨ ਵਿਜੇ ਮੋਂਗਾ ਦੁਆਰਾ ਸਾਬਕਾ ਪ੍ਰਧਾਨ ਰੋਟੇਰੀਅਨ ਸੰਦੀਪ ਤਿਵਾੜੀ ਦੇ ਇਜਾਜ਼ਤ ਤੋ ਬਾਦ ਰਾਸ਼ਟਰੀ ਗਾਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮਹਿਮਾਨ ਜਿਲਾ ਗਵਰਨਰ ਘਨਸ਼ਾਮ ਕਾਸਲ ਸਾਬਕਾ ਜਿਲਾ ਗਵਰਨਰ ਵਿਜੇ ਅਰੋੜਾ ਓੁਪ ਗਵਰਨਰ ਸੰਜੀਵ ਗਰਗ ਦੁਆਰਾ ਨਵਨਿਯੁਕਤ ਪ੍ਰਧਾਨ ਗੋਪਾਲ ਸਿਗਲਾ ਨੂੰ ਪ੍ਰਧਾਨਗੀ ਕਾਲਰ ਪਹਿਨਾ ਕੇ ਰਸਮੀ ਤੋਰ ਤੇ ਤਾਜਪੋਸ਼ੀ ਕੀਤੀ ਗਈ ਅਤੇ ਗਵਰਨਰ ਘਨਸ਼ਾਮ ਕਾਸਲ ਜੀ ਦੁਆਰਾ ਸਮੂਹ ਅੋਹਦੇਦਾਰਾ ਨੂੰ ਜੁਮੇਵਾਰੀ ਦੀ ਸੋਹ ਵੀ ਚੁਕਾਈ ਗਈ
ਇਸ ਮੋਕੇ ਕਲੱਬ ਦੁਆਰਾ ਆਏ ਹੋਏ ਸਾਰੇ ਮਹਿਮਾਨਾ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਪ੍ਰੋਗਰਾਮ ਦੋਰਾਨ ਮਹਿਲਾਵਾਂ ਲਈ ਹਰਿਆਲੀ ਤੀਜ ਦਾ ਅਯੋਜਨ ਵੀ ਕੀਤਾ ਗਿਆ ਸੀ ਜਿਸ ਵਿੱਚ ਮੁਸਕਾਨ ਮੋਂਗਾ ਦੁਆਰਾ ਸਮੂਹ ਮਹਿਲਾਵਾਂ ਅਤੇ ਲੜਕੀਆਂ ਦਾ ਤੀਜ ਦੀਆਂ ਵੱਖ ਵੱਖ ਵੰਨਗੀਆਂ ਨਾਲ ਮਨੋਰੰਜਨ ਕੀਤਾ ਅਤੇ ਕਈ ਤਰ੍ਹਾਂ ਦੇ ਤੀਜ ਮੁਕਾਬਲੇ ਵੀ ਕਰਵਾਏ ਗਏ।
ਇਸ ਮੋਕੇ ਕਲੱਬ ਦੇ ਓੁਪ ਪ੍ਰਧਾਨ ਵਿਕਾਸ ਬਜਾਜ ਸੈਕਟਰੀ ਸੰਦੀਪ ਪੁਰੀ ਤੋ ਇਲਾਵਾ ਪੀ ਆਰ ਓ ਨਿਰਮਲ ਮੌਗਾ ,ਰਕੇਸ਼ ਮੰਨਚਦਾ ,ਤਜਿਦਰ ਸਿੰਘ, ਪ੍ਰਵੀਨ ਸ਼ਰਮਾ ਰਜੀਵ ਸ਼ਰਮਾ, ਪੰਕਜ ਧਵਨ, ਸੁਖਵਿੰਦਰ ਸਿੰਘ, ਕੁਨਾਲ ਪੁਰੀ ,ਸੰਦੀਪ ਅਗਰਵਾਲ ,ਵਿਪਨ ਅਰੋੜਾ, ਅੰਗਰੇਜ਼ ਸਿੰਘ ,ਅਮਨਦੀਪ ਅਦਿ ਮੈਂਬਰਾਂ ਦੁਆਰਾ ਸਾਰੇ ਪ੍ਰਬੰਧ ਕੀਤੇ ਗਏ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

दिव्या ज्योति जागृती संस्थान द्वारा सीमा सुरक्षा बल के जवानों के लिए "विलक्षण योग" शिविर का किया गया आयोजन

Wed Aug 23 , 2023
दिव्या ज्योति जागृती संस्थान द्वारा सीमा सुरक्षा बल के जवानों के लिए “विलक्षण योग” शिविर का किया गया आयोजन योग शिवर में श्री आशुतोष महाराज जी के शिष्य योगाचार्य स्वामी डॉक्टर सर्वेश्वर ने बताया कि “पहला सुख निरोगी काया” फिरोजपुर 23 अगस्त {कैलाश शर्मा जिला विशेष संवाददाता}= दिव्य ज्योति जाग्रति […]

You May Like

Breaking News

advertisement