ਰੋਟਰੀ ਕਲੱਬ ਫ਼ਿਰੋਜ਼ਪੁਰ ਰੋਆਇਲ ਵਲੋਂ ਗਊਸ਼ਾਲਾ ਵਿੱਚ ਜਾਕੇ ਗਊਆਂ ਨੂੰ ਹਰਾ ਚਾਰਾ ਖਿਲਾਆ ਗਿਆ

ਰੋਟਰੀ ਕਲੱਬ ਫ਼ਿਰੋਜ਼ਪੁਰ ਰੋਆਇਲ ਵਲੋਂ ਗਊਸ਼ਾਲਾ ਵਿੱਚ ਜਾਕੇ ਗਊਆਂ ਨੂੰ ਹਰਾ ਚਾਰਾ ਖਿਲਾਆ ਗਿਆ

ਫ਼ਿਰੋਜ਼ਪੁਰ 14 ਅਗਸਤ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸੇਸ਼ ਸੰਵਾਦਦਾਤਾ}=

ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਅਗੇ ਵਧਾਓੁਦੇ ਹੋਏ ਗਓੁ ਸੇਵਾ ਕੀਤੀ ਗਈ। ਜਿਸ ਵਿਚ ਕਲੱਬ ਦੇ ਪ੍ਰਧਾਨ ਰੋਟੇਰੀਅਨ ਗੋਪਾਲ ਸਿਗਲਾ ਦੀ ਅਗਵਾਈ ਵਿੱਚ ਸਥਾਨਕ ਸ੍ਰੀ ਸਨਾਤਨ ਧਰਮ ਗਓੁਸ਼ਾਲਾ ਵਿੱਚ ਰਹਿੰਦੀਆਂ
250 ਦੇ ਕਰੀਬ ਗਾਵਾਂ ਲਈ ਹਰੇ ਚਾਰੇ ਦਾ ਪ੍ਰਬੰਧ ਕੀਤਾ ਅਤੇ ਕਲੱਬ ਦੇ ਕੈਸ਼ਿਅਰ ਰੋਟੇਰਿਅਨ ਵਿਜੇ ਮੌਗਾ ਸਾਬਕਾ ਪ੍ਰਧਾਨ ਸੰਦੀਪ ਤਿਵਾੜੀ ਓੁਪ ਪ੍ਰਧਾਨ ਵਿਕਾਸ ਬਜਾਜ ਪੀ ਆਰ ਓ ਨਿਰਮਲ ਮੌਗਾ ਤੋ ਇਲਾਵਾ ਪ੍ਰਵੀਨ ਸ਼ਰਮਾ ਦੁਆਰਾ ਗਓੁਆ ਨੂੰ ਚਾਰਾ ਖਵਾਓੁਣ ਦੀ ਸੇਵਾ ਨਿਭਾਈ ਗਈ।

ਕਲੱਬ ਦੇ ਪ੍ਰਧਾਨ ਗੋਪਾਲ ਸਿੰਗਲਾ , ਸ਼੍ਰੀ ਵਿਜੇ ਮੋਂਗਾ ਨੇ ਦੱਸਿਆ ਕੇ ਗਊ ਸੇਵਾ ਸਭ ਤੋਂ ਉੱਤਮ ਸੇਵਾ ਹੈ। ਗਊ ਮਾਤਾ ਨੂੰ ਭਾਰਤ ਦੇਸ਼ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਹੈ। ਕਿਉਕਿ ਇਸ ਵਿੱਚ 33 ਕਰੋੜ ਦੇਵੀ ਦੇਵਤਾਉ ਦਾ ਵਾਸ ਹੈ। ਇਸ ਲਈ ਇਹ ਪੁੱਜਣਯੋਗ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਅਵਾਰਾ ਗਊਆਂ ਨੂੰ ਗਊਸ਼ਾਲਾ ਵਿੱਚ ਭੇਜ ਕੇ ਉਹਨਾਂ ਦਾ ਉਚਿਤ ਪ੍ਰਬੰਧ ਕੀਤਾ ਜਾਵੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अमृत वेला प्रभात सोसायटी सदस्यों नें सावन महीने की छठे सोमवार को गांधीनगर से सत्संग कर निकाली प्रभात फेर

Tue Aug 15 , 2023
फ़िरोज़पुर 14 अगस्त {कैलाश शर्मा जिला विशेष संवाददाता}= सावन महीने अधिकमास के चलते छठे सोमवार गाँधी नगर स्थित बंन्टू बजाज परिवार में बेटे के जन्मदिवस पर अमृत वेला प्रभात सोसायटी सदस्यों व नगर निवासियों के सहयोग से प्रभात फेरी निकाली सावन के सोमवार घर परिवार में सामूहिक परमात्मा शिव की […]

You May Like

Breaking News

advertisement