ਰੋਟਰੀ ਕਲੱਬ ਵੱਲੋਂ ਸਿਹਤ ਜਾਂਚ ਕੈਂਪ ਦਾ ਨਾਮਦੇਵ ਚੌਂਕ ਪਾਰਕ ਵਿਖੇ ਕੀਤਾ ਗਿਆ ਆਯੋਜਨ-ਕਿਰਪਾਲ ਸਿੰਘ ਮੱਕੜ

ਰੋਟਰੀ ਕਲੱਬ ਵੱਲੋਂ ਸਿਹਤ ਜਾਂਚ ਕੈਂਪ ਦਾ ਨਾਮਦੇਵ ਚੌਂਕ ਪਾਰਕ ਵਿਖੇ ਕੀਤਾ ਗਿਆ ਆਯੋਜਨ-ਕਿਰਪਾਲ ਸਿੰਘ ਮੱਕੜ

(ਪੰਜਾਬ) ਫਿਰੋਜ਼ਪੁਰ 24 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸਿਹਤ ਜਾਂਚ ਕੈਂਪ ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਆਉਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕਰਨਾ ਅਤੇ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਣਾ ਹੈ। ਬੀਮਾਰੀ ਦੇ ਲੱਛਣਾਂ ਦੇ ਸ਼ੁਰੂਆਤੀ ਪੜਾਅ ਵਿੱਚ ਸਿਹਤ ਦੀ ਜਾਂਚ ਕਰਵਾਉਣ ਨਾਲ ਬਿਮਾਰੀ ਦਾ ਇਲਾਜ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ। ਇਸੇ ਉਦੇਸ਼ ਤਹਿਤ ਅੱਜ ਰੋਟਰੀ ਕਲੱਬ ਫਿਰੋਜਪੁਰ ਨੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਕੈਂਪ ਪਰਧਾਨ ਕਿਰਪਾਲ ਸਿੰਘ ਮਕੜ ਦੀ ਅਗਵਾਈ ਹੇਠ ਡਾਕਟਰ ਕਮਲ ਬਾਗ਼ੀ ਪਾਰਕ ਚੌਕ ਨਾਮਦੇਵ ਵਿਖੇ ਚੋਪੜਾ ਪਥ ਲੈਬ ਦੀ ਨਿਗਰਾਨੀ ਹੇਠ ਲਗਵਾਇਆ। ਜਿਸ ਵਿੱਚ ਲਗਭਗ 58 ਲੋਕਾਂ ਦੇ ਮੁੱਖ ਸਤ ਤਰਾਂ ਦੇ ਬਲੱਡ ਟੈਸਟ ਕੀਤੇ ਗਏ। ਪਰੋਜੇਕਟ ਚੇਅਰਮੈਨ ਡਾਕਟਰ ਸੁਰਿੰਦਰ ਸਿੰਘ ਕਪੂਰ ਨੇ ਆਏ ਹੋਏ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਰਹਿਣ ਦੀ ਅਪੀਲ ਕੀਤੀ।

  ਇਸ ਮੌਕੇ ਕੈਸ਼ੀਅਰ ਦਿਨੇਸ਼ ਕਟਾਰੀਆ, ਸਕੱਤਰ ਸੰਦੀਪ ਸਿੰਗਲਾਂ,ਪਰਦੀਪ ਬਿੰਦਰਾ, ਰਕੇਸ਼ ਚਾਵਲਾ, ਅਜੈ ਬਜਾਜ ਹਾਜ਼ਰ ਸਨ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

राष्ट्रीय बागवानी मिशन के अंतर्गत ड्रेगन फ्रूट की उन्नत खेती से उमा शुक्ला कमा रही है

Tue Mar 24 , 2026
प्रति एकड़ 1 लाख 25 हजार रुपए की आमदनी महासमुंद 24 मार्च 2026/ जिले के बागबाहरा विकासखण्ड के ग्राम कुल्हरिया की कृषक श्रीमती उमा शुक्ला, पति श्री प्रकाश नारायण शुक्ला को राष्ट्रीय बागवानी मिशन के अंतर्गत फल क्षेत्र विस्तार योजना से जुड़कर खेती के क्षेत्र में अच्छी सफलता मिली। श्रीमती […]

You May Like

advertisement