ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਨੇ ਲਗਾਇਆ ਮੁਫਤ ਸ਼ੂਗਰ ਚੈਕਅਪ ਕੈਂਪ

ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਨੇ ਲਗਾਇਆ ਮੁਫਤ ਸ਼ੂਗਰ ਚੈਕਅਪ ਕੈਂਪ

ਫਿ਼ਰੋਜ਼ਪੁਰ, 10 ਫਰਵਰੀ[ ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ ]:-

ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਫਿ਼ਰੋਜ਼ਪੁਰ ਦੀ ਮੀਟਿੰਗ ਡਾਕਟਰ ਦੀਵਾਨ ਚੰਦ ਸੁਖੀਜਾ ਚੇਅਰਮੈਨ ਦੀ ਅਗਵਾਈ ਹੇਠ ਹੋਈ। ਇਹ ਮੀਟਿੰਗ ਸਟੇਟ ਬੈਂਕ ਆਫ ਇੰਡੀਆ ਫਿ਼ਰੋਜ਼ਪੁਰ ਸ਼ਹਿਰ ਏ.ਡੀ.ਬੀ ਬਰਾਂਚ ਵਿਖੇ ਹੋਈ, ਜਿਥੇ ਸ਼ੂਗਰ ਚੈਕਅਪ ਕੈਂਪ ਲਗਾਇਆ ਗਿਆ। ਇਸ ਦੌਰਾਨ ਬੈਂਕ ਦੇ ਗ੍ਰਾਹਕਾਂ ਤੇ ਬੈਂਕ ਸਟਾਫ ਸਮੇਤ 40 ਤੋਂ ਵੱਧ ਆਏ ਲੋਕਾਂ ਦੇ ਸ਼ੂਗਰ ਲੈਵਲ ਚੈਕ ਕੀਤਾ ਗਿਆ। ਕੈਂਪ ਦੌਰਾਨ
ਸ੍ਰੀ ਹਰਭਗਵਾਨ ਕੰਬੋਜ਼, ਅਸ਼ੋਕ ਕੁਮਾਰ ਚੁੱਘ, ਕਰਿਸ਼ਨ ਚੰਦਰ ਗਲਹੋਤਰਾ, ਪੁਸ਼ਪਲਤਾ, ਸੰਕੁਤਲਾ ਅਤੇ ਰਾਮ ਕਿਸ਼ੋਰ, ਪਰਵੀਨ ਧਵਨ ਜਨਰਲ ਸਕੱਤਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸੁਖੀਜਾ ਨੇ ਸ਼ੂਗਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪ੍ਰਹੇਜ਼ ਕਰਨ ਤੇ ਜ਼ੋਰ ਦਿੱਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>ਪਿੰਡ ਚੰਨੀਆਂ ਵਿਖੇ ਤਿੰਨ ਦਿਨਾਂ ਸਲਾਨਾ ਸਮਾਗਮ 11, 12, 13 ਫਰਵਰੀ ਨੂੰ ਗੁਰਮਤਿ ਸਮਾਗਮ ਸਚਖੰਡ ਵਾਸੀ ਜਥੇਦਾਰ ਭਾਈ ਲਖਬੀਰ ਸਿੰਘ ਚੰਨੀਆਂ ਦੇ ਗ੍ਰਹਿ ਵਿਖੇ ਕਰਵਾਇਆ ਜਾ ਰਿਹੈ</em>

Sat Feb 11 , 2023
ਪਿੰਡ ਚੰਨੀਆਂ ਵਿਖੇ ਤਿੰਨ ਦਿਨਾਂ ਸਲਾਨਾ ਸਮਾਗਮ 11, 12, 13 ਫਰਵਰੀ ਨੂੰ ਗੁਰਮਤਿ ਸਮਾਗਮ ਸਚਖੰਡ ਵਾਸੀ ਜਥੇਦਾਰ ਭਾਈ ਲਖਬੀਰ ਸਿੰਘ ਚੰਨੀਆਂ ਦੇ ਗ੍ਰਹਿ ਵਿਖੇ ਕਰਵਾਇਆ ਜਾ ਰਿਹੈ ਫਿ਼ਰੋਜ਼ਪੁਰ, 10 ਫਰਵਰੀ [ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:- ਪਿੰਡ ਚੰਨੀਆਂ ਵਿਖੇ ਤਿੰਨ ਦਿਨਾਂ 11, 12 ਅਤੇ 13 ਫਰਵਰੀ ਨੂੰ ਸਲਾਨਾ ਗੁਰਮਤਿ ਸਮਾਗਮ […]

You May Like

Breaking News

advertisement