ਨੈਸ਼ਨਲ ਗੋਲਡਨ ਐਰੋ ਐਵਾਰਡ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਮਾਜ ਸੇਵਕ ਨਾਰੰਗ ਵੱਲੋ ਟ੍ਰੈਕਸੂਟ ਬੂਟ ਅਤੇ ਬਲੈਜਰ ਦੇ ਕੇ ਸਨਮਾਨਤ ਕੀਤਾ ਗਿਆ

ਨੈਸ਼ਨਲ ਗੋਲਡਨ ਐਰੋ ਐਵਾਰਡ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਮਾਜ ਸੇਵਕ ਨਾਰੰਗ ਵੱਲੋ ਟ੍ਰੈਕਸੂਟ ਬੂਟ ਅਤੇ ਬਲੈਜਰ ਦੇ ਕੇ ਸਨਮਾਨਤ ਕੀਤਾ ਗਿਆ

ਫਿਰੋਜ਼ਪੁਰ 14 ਫਰਵਰੀ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

ਜਿਲ੍ਹਾ ਫਿਰੋਜ਼ਪੁਰ ਦੇ 8 ਵਿਦਿਆਰਥੀਆਂ ਦੀ ਸਕਾਊਟਿੰਗ ਦੇ ਪ੍ਰਾਇਮਰੀ ਸੈਕਸ਼ਨ ਦੇ ਸਰਵੋਤਮ ਪੁਰਸਕਾਰ ਗੋਲਡਨ ਐਰੋ ਐਵਾਰਡ ਲਈ ਚੋਣ ਹੋਈ ਹੈ।
ਇਹਨਾਂ ਵਿਦਿਆਰਥੀਆਂ ਨੂੰ 22 ਫਰਵਰੀ ਨੂੰ ਦਿੱਲੀ ਵਿਖੇ ਨੈਸ਼ਨਲ ਕਮਿਸ਼ਨਰ ਭਾਰਤ ਸਕਾਊਟ ਅਤੇ ਗਾਈਡ ਜੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਡੀ ਸੀ ਦਫ਼ਤਰ ਫਿਰੋਜ਼ਪੁਰ ਵਿਖੇ ਇਨ੍ਹਾਂ ਵਿਦਿਆਰਥੀਆਂ ਨੂੰ ਮਾਨਯੋਗ ਅਸਿਸਟੈਂਟ ਕਮਿਸ਼ਨਰ ਸ੍ਰੀ ਸੂਰਜ ਜੀ ਵੱਲੋਂ ਟਰੈਕ ਸੂਟ, ਬੂਟ ਅਤੇ ਬਲੈਜ਼ਰ ਦੇ ਕੇ ਸਨਮਾਨਤ ਕੀਤਾ। ਅਤੇ ਵਿਦਿਆਰਥੀਆਂ ਨੂੰ ਫਿਰੋਜ਼ਪੁਰ ਅਤੇ ਪੰਜਾਬ ਨਾਮ ਚਮਕਾਉਣ ਲਈ ਪ੍ਰੇਰਿਤ ਕੀਤਾ ।ਸਮਾਜ ਸੇਵੀ ਵਿਪੁਲ ਨਾਰੰਗ ਜੀ ਵੱਲੋਂ ਟ੍ਰੈਕਸ਼ੂਟ ਤੇ ਬੂਟ ਅਤੇ ਪਿੰਡ ਤੂਤ ਦੇ ਸਾਬਕਾ ਸਰਪੰਚ ਗੁਰਤੇਜ ਸਿੰਘ ਜੀ ਵੱਲੋ ਦਿਲੀਂ ਜਾ ਰਹੇ ਵਿਦਿਆਰਥੀਆਂ ਨੂੰ ਨੀਲੇ ਰੰਗ ਦੇ ਕੋਟ ਦੇ ਵਿਦਿਆਰਥੀਆਂ ਦਾ ਮਾਣ ਵਧਾਇਆ। ਇਸ ਮੌਕੇ ਵਿਦਿਆਰਥੀਆਂ ਨੇ ਲੋਕ ਗੀਤ ਵੀ ਪੇਸ਼ ਕੀਤਾ।

ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਾਜੀਵ ਛਾਬੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਮ ਜ਼ਿਲਾ ਸਕੱਤਰ ਸਕਾਊਟ ਸੁਖਵਿੰਦਰ ਸਿੰਘ, ਸੈਕਟਰੀ ਰੈਡ ਕਰਾਸ ਅਸ਼ੋਕ ਬਹਿਲ , ਹਰੀਸ਼ ਮੋਂਗਾ , ਵਿਪੁਲ ਨਾਰੰਗ ਅਤੇ ਚਰਨਜੀਤ ਸਿੰਘ ਚਹਿਲ ਗਾਈਡ ਅਧਿਆਪਕ ਹਾਜਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>रोटरी क्लब रॉयल फिरोजपुर की ओर से दिव्यांग व्यक्तियों के लिए व्हीलचेयर भेंट की</em>

Wed Feb 15 , 2023
रोटरी क्लब रॉयल फिरोजपुर की ओर से दिव्यांग व्यक्तियों के लिए व्हीलचेयर भेंट की फिरोजपुर 14 फरवरी [कैलाश शर्मा जिला विशेष संवाददाता]:= रोटरी क्लब रॉयल फिरोजपुर की ओर से दिव्यांग और जरूरतमंद व्यक्तियों के लिए गुरुद्वारा ख्वाजा खडक साहेब मैं जाकर व्हीलचेयर भेंट की। श्री संदीप तिवारी क्लब के अध्यक्ष […]

You May Like

Breaking News

advertisement