ਸੇਵਾ ਭਾਰਤੀ ਵੱਲੋਂ ਅਸ਼ੋਕ ਗਰਗ ਅਤੇ ਤਰਲੋਚਨ ਚੌਪੜਾ ਦੀ ਦੇਖ-ਰੇਖ ਵਿੱਚ ਟਾਊਨ ਹਾਲ ਦੇ ਬਾਹਰ ਤੁਲਸੀ ਦੇ ਪੌਦੇ ਵੰਡੇ ਗਏ

ਸੇਵਾ ਭਾਰਤੀ ਵੱਲੋਂ ਅਸ਼ੋਕ ਗਰਗ ਅਤੇ ਤਰਲੋਚਨ ਚੌਪੜਾ ਦੀ ਦੇਖ-ਰੇਖ ਵਿੱਚ ਟਾਊਨ ਹਾਲ ਦੇ ਬਾਹਰ ਤੁਲਸੀ ਦੇ ਪੌਦੇ ਵੰਡੇ ਗਏ

ਫਿਰੋਜ਼ਪੁਰ 07 ਜੂੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਇਸ ਮੌਕੇ ਤੇ  ਸੇਵਾ ਭਾਰਤੀ ਦੇ ਸਰਪ੍ਰਸਤ ਸ਼੍ਰੀ ਧਰਮਪਾਲ 
ਬਾਂਸਲ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ 
ਨਰਸਿਂਗ ਫਿਰੋਜ਼ਪੁਰ) ਹਾਜਿਰ ਰਹੇ। ਇਸ ਮੋਕੇ ਤੇ ਅਸ਼ੋਕ ਗਰਗ 
ਚੇਅਰਮੈਨ ਸੇਵਾ ਭਾਰਤੀ  ਵੱਲੋ ਤੁਲਸੀ ਦੇ ਗੁਣਾ ਬਾਰੇ 
ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।  ਉਨ੍ਹਾਂ ਨੇ ਦੱਸਿਆ ਕਿ ਤੁਲਸੀ ਦੇ ਪੌਦੇ ਤੋੰ ਦਵਾਈਆਂ ਵੀ ਤਿਆਰ ਕੀਤੀਆ ਜਾਂਦੀਆ ਹਨ। ਸ੍ਰੀ ਤਰਲੋਚਨ ਚੋਪੜਾ ਸੇਵਾ ਭਾਰਤੀ ਦੇ ਪ੍ਰਧਾਨ ਨੇ ਦੱਸਿਆ ਕਿ ਸ੍ਰੀ ਗੁਰਪ੍ਰਤਾਪ ਸਿੰਘ ਜੀ ਦਾ ਸਰਾਹਨੀਆ ਯੋਗਦਾਨ ਰਿਹਾ। ਤੁਲਸੀ ਪੌਦੇ ਵਿਤਰਣ 
ਸਮਾਰੋਹ ਵਿੱਚ ਲਗਪਗ 100 ਪਰਿਵਾਰਾਂ ਨੇ ਹਿੱਸਾ 
ਲਿਆ ਤੁਲਸੀ ਵੰਡ ਸਮਾਰੋਹ 
ਵਿੱਚ ਮੁੱਖ ਤੋਰ ਤੇ,ਮਹਿੰਦਰ 
ਬਜਾਜ, ਮੁਕੇਸ਼ ਗੋਇਲ, 
ਭਗਤੀ ਭਜਨ ਗਰੁੱਪ ਦੇ 
ਮਿਉਜਿਕ ਡਾਇਰੈਕਟਰ ਗੋਰਵ ਅਨਮੋਲ,ਵਿਜੇ ਮੋਂਗਾ, ਪ੍ਰਵੇਸ਼ ਸਿਡਾਣਾ, ਗੁਰਪ੍ਰਤਾਪ ਸਿੰਘ ਸ਼ਾਮਿਲ ਰਹੇ। ਤੁਲਸੀ ਲੈਣ ਵਾਲੇ ਸਾਰੇ 
ਪਰਿਵਾਰਾਂ ਵੱਲੋੰ ਸੇਵਾ ਭਾਰਤੀ ਦੇ ਇਸ ਉਹਰਾਲੇ ਦੀ ਸ਼ਲਾਘਾ ਕੀਤੀ ਗਈ। ਸ਼੍ਰੀ ਧਰਮਪਾਲ ਬਾਂਸਲ ਜੀ 
ਵੱਲੋੰ ਸੰਬੋਧਨ ਕਰਦਿਆ ਕਿਹਾ ਗਿਆ ਕਿ ਅਜਿਹੇ ਉਪਰਾਲੇ 
ਹੁੰਦੇ ਰਹਿਣੇ ਚਾਹੀਦੇ ਹਨ।ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ 
ਸ਼ੁੱਧ ਰੱਖਣ ਵਿੱਚ ਸਹਿਯੋਗ ਕਰਨਾ ਚਾਹਿਦਾ ਹੈ। 
 

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਸ੍ਰੀ ਧਰਮਪਾਲ ਬਾਂਸਲ ਡਾਇਰੈਕਟਰ ਐਸ ਬੀ ਐਸ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਕਾਲਜ ਅਤੇ ਹਸਪਤਾਲ ਵਿੱਚ ਪੁੱਜਣ ਤੇ ਡ: ਇੰਦਰੇਸ਼ ਕੁਮਾਰ (ਆਰਐਸਐਸ) ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਦਾ ਕੀਤਾ ਗਿਆ ਨਿੱਘਾ ਸੁਆਗਤ

Wed Jun 7 , 2023
ਸ੍ਰੀ ਧਰਮਪਾਲ ਬਾਂਸਲ ਡਾਇਰੈਕਟਰ ਐਸ ਬੀ ਐਸ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਕਾਲਜ ਅਤੇ ਹਸਪਤਾਲ ਵਿੱਚ ਪੁੱਜਣ ਤੇ ਡ: ਇੰਦਰੇਸ਼ ਕੁਮਾਰ (ਆਰਐਸਐਸ) ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਦਾ ਕੀਤਾ ਗਿਆ ਨਿੱਘਾ ਸੁਆਗਤ ਭਗਤੀ ਭਜਨ ਗਰੁੱਪ ਦੇ ਸੰਚਾਲਕ ਸ੍ਰੀ ਧਰਮਪਾਲ ਬਾਂਸਲ ਅਤੇ ਭਗਤੀ ਭਜਨ ਗਰੁੱਪ ਦੇ ਮੈਂਬਰਾਂ ਵੱਲੋੰ ਗਰੀਬ ਬੱਚਿਆਂ ਦੀ ਪੜ੍ਹਾਈ […]

You May Like

advertisement