ਫਿਰੋਜ਼ਪੁਰ ਦੇ ਉਭਰਦੇ ਸਮਾਜ ਸੇਵਕ ਵਿਪੁਲ ਨਾਰੰਗ ਵੱਲੋਂ 60 ਵਿਦਿਆਰਥੀਆਂ ਨੂੰ ਨਾਸ਼ਤਾ ਕਰਵਾਇਆ ਗਿਆ

ਫਿਰੋਜ਼ਪੁਰ ਦੇ ਉਭਰਦੇ ਸਮਾਜ ਸੇਵਕ ਵਿਪੁਲ ਨਾਰੰਗ ਵੱਲੋਂ 60 ਵਿਦਿਆਰਥੀਆਂ ਨੂੰ ਨਾਸ਼ਤਾ ਕਰਵਾਇਆ ਗਿਆ

ਫਿਰੋਜ਼ਪੁਰ 07 ਦਸੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਲੁਧਿਆਣਾ ਚ ਸਪੈਸ਼ਲ / ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀਆ 2 ਰੋਜ਼ਾ ਰਾਜ ਪੱਧਰੀ ਖੇਡਾਂ ਕਰਵਾਈਆ ਜਾ ਰਹੀਆ ਹਨ।
ਫਿਰੋਜ਼ਪੁਰ ਦੇ 60 ਵਿਦਿਆਰਥੀਆਂ ਨੂੰ ਲਿਜਾਉਣ ਲਈ ਵਿਸ਼ੇਸ਼ ਬੱਸ ਦਾ ਇੰਤਜ਼ਾਮ ਸਿੱਖਿਆ ਵਿਭਾਗ ਵੱਲੋਂ ਕੀਤਾ ਗਿਆ । ਇਹਨਾ ਵਿਦਿਆਰਥੀਆਂ ਲਈ ਸਮਾਜ ਸੇਵਕ ਸ਼੍ਰੀ ਵਿਪੁਲ ਨਾਰੰਗ ਵੱਲੋਂ ਰਿਫਰੈਸ਼ਮੈਂਟ ਦਾ ਇੰਤਜ਼ਾਮ ਕੀਤਾ ਗਿਆ ਤਾਂ ਜ਼ੋ ਰਸਤੇ ਵਿੱਚ ਇਹ ਬੱਚੇ ਭੁੱਖੇ ਨਾ ਰਹਿਣ। ਵਿਪੁਲ ਨਾਰੰਗ ਨੇ ਕਿਹਾ ਕੇ ਕੋਈ ਵੀ ਗਰੀਬ ਬੇਸਹਾਰਾ ਵਿਦਿਆਰਥੀ ਜਿਸ ਨੂੰ ਪੜ੍ਹਾਈ ਲਿਖਾਈ ਲਈ ਕੋਈ ਪਰੇਸ਼ਾਨੀ ਆ ਰਹੀ ਹੋਵੇ ਬੂਟ ਜਰਾਬਾਂ, ਵਰਦੀ ਦੀ ਲੋੜ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ।

ਇਸ ਮੌਕੇ ਸ਼੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕ੍ਰਾਸ, ਸ਼੍ਰੀ ਹਰੀਸ਼ ਮੋਂਗਾ ਸਮਾਜ ਸੇਵਕ ਅਤੇ ਸਿੱਖਿਆ ਵਿਭਾਗ ਤੋਂ ਸ਼੍ਰੀ ਰਾਜੇਸ਼ ਕੁਮਾਰ, ਸ਼੍ਰੀਮਤੀ ਕੁਲਦੀਪ ਕੌਰ, ਸ਼੍ਰੀਮਤੀ ਸ਼ੈਲੀ ਕੰਬੋਜ ਅਤੇ ਗੁਰਪਾਲ ਸਿੰਘ ਆਦਿ ਹਾਜ਼ਰ ਸਨ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>फिरोजपुर फाउंडेशन,फिरोजपुर लंगर सेवा की ओर से सिविल हॉस्पिटल ट्रामा वार्ड के बाहर लंगर सेवा निरंतर जारी है:शैलेंद्र (बबला)</em>

Wed Dec 7 , 2022
फिरोजपुर फाउंडेशन,फिरोजपुर लंगर सेवा की ओर से सिविल हॉस्पिटल ट्रामा वार्ड के बाहर लंगर सेवा निरंतर जारी है:शैलेंद्र (बबला) फिरोजपुर में कोई भी जरूरतमंद व्यक्ति बिना पेट भर खाना खाए ना सोए यह हमारी संस्था का संकल्प है:जिम्मी कक्कड़ फिरोजपुर 07 दिसंबर {कैलाश शर्मा जिला विशेष संवाददाता}:= फिरोजपुर फाउंडेशन,फिरोजपुर लंगर […]

You May Like

Breaking News

advertisement