ਕੱਕੂ ਪ੍ਰਧਾਨ ਦੀ ਯਾਦ ‘ਚ ਪਹਿਲਾ ਕਬੱਡੀ ਕੱਪ ਬਸਤੀ ਵਕੀਲ਼ਾਂ ਵਾਲੀ ਵਿਖੇ 30 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ

ਕੱਕੂ ਪ੍ਰਧਾਨ ਦੀ ਯਾਦ ‘ਚ ਪਹਿਲਾ ਕਬੱਡੀ ਕੱਪ ਬਸਤੀ ਵਕੀਲ਼ਾਂ ਵਾਲੀ ਵਿਖੇ 30 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ

ਫਿਰੋਜ਼ਪੁਰ,29 ਅਕਤੂਬਰ {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ}:=

      ਫਿਰੋਜ਼ਪੁਰ ਦੇ ਉਘੇ ਸਮਾਜ ਸੇਵੀ ਜਤਿੰਦਰ ਮੋਹਨ ਸ਼ਰਮਾ ਉਰਫ ਕੁੱਕੂ ਪ੍ਰਧਾਨ ਦੀ ਯਾਦ ਵਿਚ ਪਹਿਲਾ ਕਬੱਡੀ ਕੱਪ 30 ਅਕਤੂਬਰ ਦਿਨ ਐਤਵਾਰ ਫਿਰੋਜ਼ਪੁਰ ਮੱਲ੍ਹਾਵਾਲਾ ਰੋਡ ਤੇ ਨਜ਼ਦੀਕ ਬਸਤੀ ਵਕੀਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਪ੍ਰਵੇਸ਼ ਸਿੰਘ ਉਪਲ,ਮਨਧੀਰ ਸਿੰਘ ਸੰਧੂ ਅਤੇ ਅੰਕੁਸ਼ ਸ਼ਰਮਾ (ਮੰਨੂੰ) ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਪਾਸੇ ਉਤਸ਼ਾਹਿਤ ਕਰਨ ਲਈ ਇਹ ਕਬੱਡੀ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿਚ ਪਹਿਲਾ ਇਨਾਮ 71000 ਰੁਪਏ, ਦੂਜਾ 61000 ਹੋਵੇਗਾ। ਇਸ ਤੋਂ ਇਲਾਵਾ ਬੈਸਟ ਰੇਡਰ ਨੂੰ 21000 ਤੇ ਜਾਫੀ ਨੂੰ ਬੈਸਟ 21000 ਰੁਪਏ ਦੇ ਇਨਾਮ ਤਕਸੀਮ ਕੀਤੇ ਜਾਣਗੇ। ਕਬੱਡੀ ਕੱਪ ਤੋਂ ਪਹਿਲਾ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ ਜਿਸ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਲਾਭ ਹੀਰਾ,ਬਾਜਵਾ,ਕਮਲ ਖਹਿਰ,ਜੱਸੀ ਲਾਡਕਾ,ਗੈਲਵ ਵੜੈਚ, ਰੋਹੀ ਦੀਦਾਰ,ਗੁਰਮਾਨ ਸੰਧੂ ਆਦਿ ਗਾਇਕ ਲੋਕਾਂ ਦਾ ਮਨੋਰੰਜਨ ਕਰਨਗੇ। 

ਇਸ ਮੌਕੇ ਖੂਨਦਾਨ ਕੈਂਪ, ਮੈਡੀਕਲ ਚੈਕਅੱਪ ਕੈਂਪ ਵੀ ਲਗਾਇਆ ਜਾਵੇਗਾ ਅਤੇ ਪੌਦੇ ਵੀ ਲਗਾਏ ਜਾਣਗੇ ਅਤੇ ਲੋੜਵੰਦਾਂ ਨੂੰ ਕੰਬਲ ਵੀ ਵੰਡੇ ਜਾਣਗੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आर्टिस्टिक योगा में प्रतिभागियो ने दिखाए जौहर, खूब बटौरी तालिया,दास एंड ब्राऊन वल्र्ड स्कूल में चल रही चार दिवसीय नैशनल योग चैम्पियनशिप

Sat Oct 29 , 2022
आर्टिस्टिक योगा में प्रतिभागियो ने दिखाए जौहर, खूब बटौरी तालिया,दास एंड ब्राऊन वल्र्ड स्कूल में चल रही चार दिवसीय नैशनल योग चैम्पियनशिप सैशन जज विरिन्द्र अग्रवाल ने प्रतिभागियो की सराहना, डा. अनिरूद्ध गुप्ता गुप्ता ने की कार्यक्रम की अध्यक्षता फिरोजपुर, 29 अक्टूबर, 2022 {कैलाश शर्मा जिला विशेष संवाददाता}:= मनजीत सिंह […]

You May Like

advertisement