ਪ੍ਰਭੂ ਸ੍ਰੀ ਰਾਮ ਜਨਮ ਭੂਮੀ ਅਯੋਧਿਆ ਪ੍ਰਾਣ ਪ੍ਰਤਿਸ਼ਠਾ ਉਤਸਵ ਦੀ ਖੁਸ਼ੀ ਵਿੱਚ ਸੁੰਦਰ ਕਾਂਡ ਦਾ ਕਰਾਇਆ ਗਿਆ ਪਾਠ

ਪ੍ਰਭੂ ਸ੍ਰੀ ਰਾਮ ਜਨਮ ਭੂਮੀ ਅਯੋਧਿਆ ਪ੍ਰਾਣ ਪ੍ਰਤਿਸ਼ਠਾ ਉਤਸਵ ਦੀ ਖੁਸ਼ੀ ਵਿੱਚ ਸੁੰਦਰ ਕਾਂਡ ਦਾ ਕਰਾਇਆ ਗਿਆ ਪਾਠ।

ਫਿਰੋਜਪੁਰ,
ਤਲਵੰਡੀ ਭਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}:-

ਪ੍ਰਭੂ ਸ੍ਰੀ ਰਾਮ ਜਨਮ ਭੂਮੀ ਅਯੋਧਿਆ ਪ੍ਰਾਣ ਪ੍ਰਤਿਸ਼ਠਾ ਉਤਸਵ ਦੀ ਖੁਸ਼ੀ ਵਿੱਚ ਸੁੰਦਰ ਕਾਂਡ ਦਾ ਪਾਠ ਗਊ ਮਾਤਾ ਸਮਾਧੀ ਮੰਦਰ ਤਲਵੰਡੀ ਭਾਈ ਵਿੱਚ ਹੋਇਆ ਸੁੰਦਰ ਕਾਂਡ ਪਾਠ ਤੋਂ ਇਲਾਵਾ ਭਜਨ ਕੀਰਤਨ ਹੋਇਆ ਤੇ ਪ੍ਰਭੂ ਸ੍ਰੀ ਰਾਮ ਜਨਮ ਭੂਮੀ ਯੋਧਿਆ ਧਾਮ ਵਿੱਚ ਪ੍ਰਭੂ ਸ੍ਰੀ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਲਾਈਵ ਟੈਲੀਕਾਸਟ ਸੰਗਤਾਂ ਨੂੰ ਦਿਖਾਇਆ ਗਿਆ ਅਤੇ ਅਤੇ ਪ੍ਰਭੂ ਸ੍ਰੀ ਰਾਮ ਭਜਨ ਗਾਏ ਗਏ ਤੇ ਪੂਜਾ ਕੀਤੀ ਗਈ। ਆਰਤੀ ਵੀ ਕੀਤੀ ਗਈ ਉਸ ਤੋਂ ਬਾਅਦ ਲੰਗਰ ਭੰਡਾਰਾ ਸੰਗਤਾਂ ਨੂੰ ਵਰਤਾਇਆ ਗਿਆ। ਜੀ ਐਸ ਅਨਮੋਲ ਅਤੇ ਰੋਸ਼ਨ ਲਾਲ ਬਜਾਜ ਨੇ ਦੱਸਿਆ ਕੀ ਸੰਗਤਾਂ ਰਾਤ ਨੂੰ ਦੀਪ ਮਾਲਾ ਵੀ ਕਰਨਗੀਆਂ।
ਸੰਗਤਾਂ ਨੇ ਸੁੰਦਰ ਕਾਂਡ ਦਾ ਪਾਠ ਤੇ ਭਜਨ ਕੀਰਤਨ ਬਹੁਤ ਚਾਹ ਤੇ ਉਤਸਾਹ ਨਾਲ ਸੁਣਿਆ ਤੇ ਗਾਇਆ ਅਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ |
ਇਸ ਉਤਸਵ ਵਿੱਚ ਸ੍ਰੀ ਰਾਮ ਭਗਤਾਂ ਤੋਂ ਇਲਾਵਾ ਤਲਵੰਡੀ ਭਾਈ ਦੇ ਸ਼ਹਿਰ ਨਿਵਾਸੀ , ਰਮਾਇਨ ਪ੍ਰਚਾਰਕ ਮੰਡਲ, ਦੁਰਗਾ ਭਜਨ ਮੰਡਲੀ, ਜਗਦੰਬਾ ਭਜਨ ਮੰਡਲੀ , ਨੀਲ ਕੰਠ ਸੇਵਾ ਸੰਮਤੀ , ਰਾਧਾ ਗੋਧਾਮ , ਸ਼ਿਵ ਸ਼ਕਤੀ ਯੂਥ ਕਲੱਬ ,ਆੜਤੀ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ ,ਸੈਲਰ ਐਸੋਸੀਏਸ਼ਨ , ਸ਼੍ਰੀ ਰਾਧਾ ਗੋ ਧਾਮ, ਜੀ.ਐਸ. ਅਨਮੋਲ ,ਰੋਸ਼ਨ ਲਾਲ ਬਜਾਜ, ਸੁਰਿੰਦਰ ਨਰੂਲਾ , ਸ਼ਾਮ ਸੁੰਦਰ ਬਾਂਸਲ ਤੇ ਸਤਪਾਲ ਬੰਸਲ ,ਦਵਿੰਦਰ ਗੁਪਤਾ, ਪਵਨ ਕੁਮਾਰ ਗੋਇਲ ,ਸੰਜੀਵ ਢੀਂਗੜਾ, ਯਸਪਾਲ ਬਾਂਸਲ ,ਨਵਦੀਪ ਬਜਾਜ , ਰਾਜ ਕੁਮਾਰ (ਰਾਜੂ ), ਅੰਮ੍ਰਿਤ ਲਾਲ ਬਾਂਸਲ,ਅੰਮ੍ਰਿਤ ਲਾਲ ਛਾਬੜਾ, ਡਾ. ਬੀ. ਐਲ. ਪਸਰੀਚਾ,ਵਿਕਰਮ ਗੁਪਤਾ , ਭੂਸ਼ਣ ਗੁਪਤਾ, ਨਵੀਨ ਮਿੱਤਲ, ਆਚਲ ਗੁਲਾਟੀ ,ਸੋਨੂ ਨਰੂਲਾ, ਡਾਕਟਰ ਓਪੀ ਸੇਠੀ, ਧਰਮਵੀਰ( ਜੂਲੀ ), ਬਲਦੇਵ ਰਾਜ ( ਵਿਕੀ ), ਜਗਦੀਸ਼ ਪਾਲ ਗੋਇਲ , ਦੇਵਕੀ ਨੰਦਨ, ਸਮੀਰ ਗੋਇਲ , ਪੰਡਿਤ ਭਗੀਰਥ ਸ਼ਾਸਤਰੀ, ਰਿੰਕੂ ਗੋਇਲ, ਦੀਪਕ ਤਾਇਲ, ਗੁਲਸ਼ਨ ਮਿੱਤਲ , ਜੋਲੀ ਕਾਮਰੇਡ ,ਸੰਦੀਪ ਸੋਡੀ ,ਸੇਵਕ ਗੋਇਲ, ਸੁਰੇਖਾ ਬਾਂਸਲ ,ਸੰਤੋਸ਼ ਸ਼ਰਮਾ, ਸੋਨੀਆ ਬਾਂਸਲ, ਰਸਮੀ ਗਰਗ ਆਦਿ ਬਹੁਤ ਸਾਰੀ ਸੰਗਤ ਸ਼ਾਮਿਲ ਹੋਏ |
ਜੀ. ਐਸ.ਅਨਮੋਲ ਅਤੇ ਰੋਸ਼ਨ ਲਾਲ ਬਜਾਜ ਨੇ ਤਲਵੰਡੀ ਭਾਈ ਤੇ ਸ਼ਹਿਰ ਨਿਵਾਸੀਆਂ ਅਤੇ ਹਰ ਸੰਸਥਾ ਤੇ ਰਾਮ ਭਗਤਾਂ ਦਾ ਧੰਨਵਾਦ ਕੀਤਾ ਗਿਆ|

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

महाराजा अग्रसेन सीनियर पब्लिक स्कूल में श्री राम प्राण प्रतिष्ठा अवसर पर दीपोत्सव का आयोजन

Tue Jan 23 , 2024
महाराजा अग्रसेन सीनियर पब्लिक स्कूल में श्री राम प्राण प्रतिष्ठा अवसर पर दीपोत्सव का आयोजन। हरियाणा संपादक – वैद्य पण्डित प्रमोद कौशिक।दूरभाष – 94161 91877 कुरुक्षेत्र, 22 जनवरी : श्री वैश्य अग्रवाल पंचायत के अंतर्गत संचालित महाराजा अग्रसेन सीनियर पब्लिक स्कूल, दब खेड़ी में भगवान श्री राम की प्रतिमा प्राण […]

You May Like

advertisement