ਪੰਜ ਤਖਤਾਂ ਤੇ ਗੁਰਦੁਆਰੇ ਦੇ ਦਰਸ਼ਨਾਂ ਲਈ “ਗੁਰੂ ਕਿਰਪਾ ਰੇਲ ਗੱਡੀ” ਚਲਾਉਣ ਦਾ ਐਲਾਨ ਕਰਨਾ ਸ਼ਲਾਘਾਯੋਗ :- ਡਾ. ਅਰਮਿੰਦਰ ਸਿੰਘ ਫਰਮਾਹ

ਪੰਜ ਤਖਤਾਂ ਤੇ ਗੁਰਦੁਆਰੇ ਦੇ ਦਰਸ਼ਨਾਂ ਲਈ “ਗੁਰੂ ਕਿਰਪਾ ਰੇਲ ਗੱਡੀ” ਚਲਾਉਣ ਦਾ ਐਲਾਨ ਕਰਨਾ ਸ਼ਲਾਘਾਯੋਗ :- ਡਾ. ਅਰਮਿੰਦਰ ਸਿੰਘ ਫਰਮਾਹ

ਫਿਰੋਜਪੁਰ 21 ਫਰਵਰੀ [ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ]:=

ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਦੇ ਸੂਬਾ ਸਕੱਤਰ ਡਾ. ਅਰਮਿੰਦਰ ਸਿੰਘ ਫਰਮਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਹੈ ਅਤੇ ਇਸ ਦੀ ਤਾਜਾ ਉਦਾਹਰਨ
ਅਪ੍ਰੈਲ ਮਹੀਨੇ ਵਿੱਚ ਰੇਲਵੇ ਵਲੋ ਸਿੱਖ ਧਰਮ ਦੇ ਪੰਜਾਂ ਤਖਤਾਂ ਤੇ ਗੁਰਦੁਆਰਿਆਂ ਦੇ ਦਰਸ਼ਨ ਲਈ ਗੁਰੂ
ਕਿਰਪਾ ਰੇਲਗੱਡੀ ਦੇ ਨਾਂ ਤੇ ਵਿਸ਼ੇਸ਼ ਗੱਡੀ ਚਲਾਉਣ ਦਾ ਫੈਂਸਲਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਿੱਖ ਧਰਮ ਪ੍ਰਤੀ ਸ਼ਰਧਾ ਦਾ ਹੀ ਪ੍ਰਤੀਕ ਹੈ । ਓਹਨਾ ਕਿਹਾ ਕਿ ਪਿਛਲੇ 9 ਸਾਲਾਂ ਦੇ ਕਾਰਜ ਕਾਲ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਸਿੱਖਾਂ ਦੇ ਲਈ ਬਹੁਤ ਮਹੱਤਵ ਪੂਰਣ ਕੰਮ ਕੀਤੇ ਹਨ ਜਿਸ ਵਿਚ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣਾ ਸਿੱਖ ਭਾਈਚਾਰੇ ਦੇ ਧਾਰਮਿਕ ਸਥਾਨਾਂ ਨੂੰ ਰੋਪਵੇ ਨਾਲ ਜੋੜਨਾ , ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨਾ , ਦਿੱਲੀ ਕਤਲਿਆਮ ਦੇ ਦੋਸ਼ੀਆ ਨੂੰ ਸਜਾਵਾਂ ਦਵਾਨਾ , ਅਫ਼ਗ਼ਾਨਿਸਤਾਨ ਵਿਚ ਸਿੱਖਾਂ ਨੂੰ ਸੁਰੱਖਿਤ ਭਾਰਤ ਲਿਆ ਕੇ ਓਹਨਾਂ ਨੂੰ ਸ਼ਰਨ ਅਤੇ ਭਾਰਤ ਦੀ ਨਗ੍ਰਿਤਾ ਦੇਣਾ , ਓਹਨਾ ਦੀ ਹਰ ਤਰਾ ਦੀ ਮੱਦਦ ਕਰਨਾ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਬੀੜਾ ਨੂੰ ਪੂਰੇ ਅਦਬ ਸਤਕਾਰ ਨਾਲ ਸ਼ੁਰਕਸ਼ਿਤ ਭਾਰਤ ਲਿਆਉਣਾ ਆਦ ਪਰਮੁੱਖ ਹਨ। ਡਾ. ਅਰਮਿੰਦਰ ਸਿੰਘ ਫਰਮਾਹ ਨੇ ਜਾਰੀ ਆਪਣੇ ਪ੍ਰੈਸ ਨੋਟ ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 2019 ਵਿਚ ਵੀ ਸਿੱਖ ਭਾਈਚਾਰੇ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ :ਪੰਜ ਤੱਖਤ ਅਿਕਸਪਰੈਸ’ ਰੇਲ ਗੱਡੀ ਚਲਾਈ ਸੀ । ਦੇਸ਼ ਦੀ ਅਜਾਦੀ ਤੋਂ ਬਾਅਦ ਦੂਜੀਸਾਰੀ ਸਰੀਆ ਸਿਆਸੀ ਪਾਰਟੀਆਂ ਨੇ ਸਿਰਫ ਵੋਟ ਬੈਂਕ ਦੀ ਰਾਜਨੀਤੀ ਕੀਤੀ ਪਰ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਲਈ ਐਤੇਹਸਕ ਕੰਮ ਕੀਤੇ ਹਨ ਅਤੇ ਕਰਦੇ ਰਹਿਣਗੇ । ਡਾ. ਅਰਮਿੰਦਰ ਸਿੰਘ ਫਰਮਾਹ ਨੇ ਗੁਰੂ ਕਿਰਪਾ ਗੱਡੀ ਚਲਾਉਣ ਦੇ ਕੇਂਦਰ ਸਰਕਾਰ ਦੇ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਚੰਗਾ ਕਦਮ ਹੈ ਉਹਨਾਂ ਇਹ ਫੈਂਸਲੇ ਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਸਿੱਖ ਧਰਮ ਦੇ ਗੁਰੂ ਸਹਿਬਾਨਾਂ ਤਹਿ ਸਿੱਖ ਧਰਮ ਦੇ ਧਾਰਮਿਕ ਸਥਾਨਾਂ ਦੇ ਇਤਿਹਾਸ ਬਾਰੇ ਹੋਰ ਜਾਣਕਾਰੀ ਮਿਲੇਗੀ ਅਤੇ ਸਾਡੇ ਸਿੱਖ ਗੁਰੂਆਂ ਦੀਆਂ ਸਿੱਖਿਆਂਵਾਂ ਦਾ ਪ੍ਰਸਾਰ ਵਦੇਗਾ , ਲੋਗ ਜਾਦਾ ਤੋ ਜਾਂਦਾ ਸਿੱਖਾਂ ਨਾਲ ਜੁੜਨ ਗੇ ਅਤੇ ਸਾਨੂੰ ਚੰਗੀ ਪ੍ਰੇਰਨਾ ਮਿਲੇਗੀ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<strong>क्रेडा के विभिन्न कार्यों का हुआ भूमि पूजन एवं लोकार्पण</strong>

Wed Feb 22 , 2023
जांजगीर-चांपा 22 फरवरी 2023/ जनपद पंचायत नवागढ़ के ग्राम पंचायत भडे़सर में क्रेडा द्वारा संचालित योजना का भूमि पूजन एवं लोकार्पण किया गया। भूमि पूजन एवं लोकार्पण कार्यक्रम में प्रकाश व्यवस्था हेतु सोलर हाई मास्ट संयंत्र का स्थापना डॉ. अम्बेडकर प्रतिमा के पास भूमि पूजन एवं जल जीवन मिशन अंतर्गत […]

You May Like

Breaking News

advertisement