ਸ਼੍ਰੀਮਤੀ ਸਤਿੰਦਰ ਕੌਰ ਜਨੇਰ ਲੈਕਚਰਾਰ ਅੰਗਰੇਜ਼ੀ ਹੋਏ ਸੇਵਾ ਮੁਕਤ

ਫਿਰੋਜਪੁਰ 06 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸਿੱਖਿਆ ਵਿਭਾਗ ਪੰਜਾਬ ਵਿੱਚ 29 ਸਾਲ 11 ਮਹੀਨੇ ਤੇ 4 ਦਿਨ ਦੀ ਸੇਵਾ ਕਰਨ ਉਪਰੰਤ ਬੀਤੇ ਦਿਨੀ ਸ਼੍ਰੀਮਤੀ ਸਤਿੰਦਰ ਕੌਰ ਲੈਕਚਰਾਰ ਅੰਗਰੇਜ਼ੀ ਸੇਵਾ ਮੁਕਤ ਹੋ ਗਏ ਹਨ। ਓਹਨਾ ਨੇ ਲੱਗਭੱਗ 27 ਸਾਲ ਆਪਣੀਆਂ ਸੇਵਾਵਾਂ ਸ ਸ ਸ ਸ ਲੂੰਬੜੀ ਵਾਲਾ ਵਿਖੇ ਦਿੱਤੀਆ। ਇਸ ਦੌਰਾਨ ਓਹਨਾ ਨੇ ਬੱਚਿਆ ਨੂੰ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਪੜਾਏ। ਓਹਨਾ ਦੀ ਯੋਗ ਅਗਵਾਈ ਸਦਕਾ ਬਹੁਤ ਸਾਰੇ ਬੱਚੇ ਉੱਚੀਆਂ ਪੜਵੀਆ ਤੇ ਪਹੁੰਚ ਸਕੇ ਹਨ।
ਓਹਨਾ ਦੀ ਸੇਵਾ ਮੁਕਤੀ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨੀਲਮ ਧਵਨ ਤੇ ਸਮੂਹ ਸਟਾਫ਼ ਨੇ ਓਹਨਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੈਡਮ ਸਤਿੰਦਰ ਕੌਰ ਤੇ ਓਹਨਾ ਦੇ ਪਰਿਵਾਰ ਵੱਲੋਂ ਸਕੂਲ ਨੂੰ 37100/- ਰੁਪੈ ਦੀ ਰਾਸ਼ੀ ਸਕੂਲ ਦੀ ਬੇਹਤਰੀ ਦੇ ਕਾਰਜਾਂ ਤੇ ਖਤਮ ਕਰਨ ਲਈ ਦਿੱਤੀ।

ਇਸ ਮੌਕੇ ਮੇਜਰ ਸਿੰਘ ਸਰਪੰਚ, ਕੁਲਦੀਪ ਸਿੰਘ, ਮੁਖਤਿਆਰ ਸਿੰਘ, ਬਲਕਾਰ ਸਿੰਘ, ਮਨਦੀਪ ਸਿੰਘ,
ਹਰਮੀਤ ਕੌਰ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਮੋਜੂਦ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

वर्ष 2024 से हफ्ते के चार दिन चलेगी मां अन्नपूर्णा रसोई ₹10 भोजन थाली सेवा: एनजीओ एक प्रयास टीम

Sun Jan 7 , 2024
जरूरतमंद लोगों के लिए चलाई जा रही है मां अन्नपूर्णा रसोई एवं सिविल अस्पताल में रात्रि गर्म दूध सेवा। फिरोजपुर 06 जनवरी {कैलाश शर्मा जिला विशेष संवाददाता}= फिरोजपुर शहर की धार्मिक एवं सामाजिक कार्यों में अग्रसर संस्था एक प्रयास वेलफेयर सोसाइटी द्वारा पिछले वर्ष से शुरू की गई मां अन्नपूर्णा […]

You May Like

advertisement