ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਅਤੇ ਗਰੁੱਪ ਮੈਂਬਰਾਂ ਵੱਲੋਂ ਜਰੂਰਤ ਮੰਦ ਅਤੇ ਯੋਗ ਵਿਦਿਆਰਥੀਆਂ ਦੀ ਪੜ੍ਹਾਈ ਲਈ ਸਹਾਇਤਾ ਦੇ ਚੈੱਕ ਵੰਡੇ ਗਏ

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਅਤੇ ਗਰੁੱਪ ਮੈਂਬਰਾਂ ਵੱਲੋਂ ਜਰੂਰਤ ਮੰਦ ਅਤੇ ਯੋਗ ਵਿਦਿਆਰਥੀਆਂ ਦੀ ਪੜ੍ਹਾਈ ਲਈ ਸਹਾਇਤਾ ਦੇ ਚੈੱਕ ਵੰਡੇ ਗਏ
(ਪੰਜਾਬ)ਫਿਰੋਜਪੁਰ 12 ਫਰਵਰੀ
{ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}
ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਸਲ ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ) ਅਤੇ ਸਮੂਹ ਗਰੁੱਪ ਮੈਂਬਰਾ ਵੱਲੋ ਜਰੂਰਤਮੰਦ ਯੋਗ ਵਿਦਿਆਰਥੀਆ ਨੂੰ ਪੜਾਈ ਲਈ ਚੈੱਕ ਵੰਡੇ ਗਏ ਇਸ ਸੰਬੰਧੀ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇ ਵਾਲਾ, ਫਿਰੋਜਪੁਰ ਵਿਖੇ ਸਮਾਗਮ ਰੱਖਿਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਉਮੇਸ਼ ਭਾਈ ਪਟੇਲ (ਐੱਮ ਪੀ ਆਫ ਦਮਨ ਅਤੇ ਡੀ ਆਈ ਯੁ) ਵੱਲੋਂ ਸ਼ਿਰਕਤ ਕੀਤੀ ਗਈ। ਭਗਤੀ ਭਜਨ ਗਰੁੱਪ ਵੱਲੋਂ ਡੀ ਪੀ ਲਾਇਫ ਭਗਤੀ ਭਜਨ ਚੈਨਲ ਚਲਾਇਆ ਜਾ ਰਿਹਾ ਹੈ। ਜਿਸ ਤੋਂ ਹੋ ਰਹੀ ਸਾਰੀ ਆਮਦਨ ਜਰੂਰਤਮੰਦ, ਯੋਗ ਵਿਦਿਆਰਥੀਆ ਦੀ ਪੜਾਈ ਲਈ ਖਰਚ ਕੀਤੀ ਜਾਦੀ ਹੈ। ਜਿਸ ਦੇ ਤਹਿਤ ਇਹ ਚੈੱਕ ਵੰਡੇ ਗਏ। ਉਮੇਸ਼ ਭਾਈ ਪਟੇਲ ਵੱਲੋਂ ਇਸ ਕੰਮ ਦੀ ਸ਼ਲਾਘਾ ਕੀਤੀ ਗਈ। ਉਹਨਾ ਵੱਲੋਂ ਕਿਹਾ ਗਿਆ ਕਿ ਅੱਜ ਦੇ ਸਮੇ ਵਿੱਚ ਅਜਿਹਾ ਉਪਰਾਲਾ ਬਹੁਤ ਘੱਟ ਲੋਕਾਂ ਵੱਲੋਂ ਕੀਤਾ ਜਾਦਾ ਹੈ। ਇਸ ਮੌਕੇ ਮੁਕੇਸ਼ ਗੋਇਲ, ਅਸ਼ੋਕ ਗਰਗ, ਮਹਿੰਦਰ ਬਜਾਜ, ਹੇਮਤ ਸਿਆਲ, ਗੌਰਵ ਅਨਮੋਲ, ਰਕੇਸ਼ ਪਾਠਕ,ਗਤਿੰਦਰ ਕਮਲ, ਮੈਡਮ ਸ਼ਰਨਜੀਤ ਕੌਰ , ਸੁੱਖਵਿੰਦਰ ਕੌਰ, ਗੁਰਦੀਪ ਕੌਰ, ਜਸਮੀਤ ਕੌਰ, ਯਮਖਮ ਦੇਵੀ, ਅੰਜਨੀ , ਇੰਦਰਜੀਤ ਕੌਰ, ਅਮਨਦੀਪ ਕੌਰ, ਸੰਜਵੀਨੀ, , ਖੁਸ਼ਪਾਲ ਕੌਰ ਸੰਤੋਸ਼ ਰਾਣੀ, ਅਮਨਦੀਪ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ, , ਸੰਗੀਤਾ ਹਾਂਡਾ, ਗੁਰਮੀਤ ਕੌਰ, ਮਨਪ੍ਰੀਤ ਕੌਰ, ਕੋਮਲਜੀਤ ਕੌਰ, ਮੁਸਕਾਨ, ਪ੍ਰਯਿੰਕਾ, ਬਾਸਿਤ ਸਯਦ ਖਾਨ,ਬਲਵਿੰਦਰ ਕੌਰ,ਚਰਨਜੀਤ ਕੌਰ ਅਤੇ ਸਮੂਹ ਵਿਦਿਆਰਥੀ ਸ਼ਾਮਿਲ ਹੋਏ।