ਗਰੀਬ ਅਤੇ ਜਰੂਰਤਮੰਦ ਔਰਤਾਂ ਨੂੰ ਆਪਣੀ ਸਿਹਤ ਸੰਭਾਲ ਲਈ 46 ਹਾਈਜੀਨ ਕਿਟਾਂ ਵੰਡੀਆਂ

ਫਿਰੋਜ਼ਪੁਰ,ਤਲਵੰਡੀ ਭਾਈ 19 ਜੁਲਾਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:=

ਸਰਕਾਰੀ ਪ੍ਰਾਈਮਰੀ ਸਕੂਲ
(ਲੜਕੀਆਂ) ਤੇ ਸਰਕਾਰੀ ਸੀ. ਸੈ. ਸਕੂਲ (ਲੜਕੀਆਂ) ਤਲਵੰਡੀ ਭਾਈ ਵਿਖੇ ਸੀ. ਜੇ ਐਮ ਮੈਡਮ ਏਕਤਾ ਉੱਪਲ ਸੈਕਟਰੀ ਕਨੂਨੀ ਸੇਵਾਵਾਂ ਜਿਲਾ ਫਿਰੋਜਪੁਰ ਨੇ ਭਾਰਤ ਵਿਕਾਸ ਪਰਿਸ਼ਦ ਤਲਵੰਡੀ ਭਾਈ, ਜਿਲ੍ਹਾ
ਫਿਰੋਜ਼ਪੁਰ ਐਨ ਜੀ.ੳਜ.
ਕੋਆਰਡੀਨੇਸ਼ਨ ਕਮੇਟੀ ਤਲਵੰਡੀ ਭਾਈ ,ਇੰਡੀਅਨ ਰੈਡ ਕਰਾਸ ਸੋਸਾਇਟੀ ਜਿਲਾ ਫਿਰੋਜ਼ਪੁਰ ਦੇ ਸਹਿਯੋਗ ਨਾਲ ਤਲਵੰਡੀ ਭਾਈ ਦੀਆਂ ਗਰੀਬ ਜਰੂਰਤਮੰਦ ਅੋਰਤਾ ਨੂੰ ਆਪਣੀ ਸਿਹਤ ਸੰਭਾਲ ਲਈ 46 ਕਿੱਟਾਂ ਵੰਡੀਆਂ ਗਈਆਂ ਤਾਂ ਕਿ ਉਹ ਆਪਣੇ ਸਰੀਰ ਦੀ ਸਾਫ ਸਫਾਈ ਕਰ ਸਕਣ ਤੇ ਹੋਣ ਵਾਲੀਆਂ ਬੀਮਾਰੀਆਂ ਤੋ ਬਚ ਸਕਣ। ਇਸ ਪਰੋਗਰਾਮ ਵਿੱਚ ਸੀ ਜੇ ਐਮ ਮੈਡਮ ਏਕਤਾ ਉੱਪਲ ਸੈਕਟਰੀ ਕਨੂਨੀ ਸੇਵਾਵਾ ਜਿਲਾ ਫਿਰੋਜ਼ਪੁਰ ਨੇ ਅੋਰਤਾਂ ਦਾ ਹਾਲਚਾਲ ਪੁਛਿਆ ਅਤੇ ਓਹਨਾ ਨੂੰ ਜਾਗਰੁਕ ਕੀਤਾ ਅਤੇ ਕਨੂਨੀ ਸਹਾਇਤਾ ਲੈਣ ਬਾਰੇ ਜਾਣਕਾਰੀ ਦਿਤੀ। ਇਸ ਪ੍ਰੋਗਰਾਮ ਵਿਚ ਪੈਟਰਨ ਅਤੇ ਸਟੇਟ ਅਡਵਾਈਜਰ ਡਾ: ਬੀ. ਐਲ. ਪਸਰੀਚਾ ਭਾਰਤ ਵਿਕਾਸ ਪ੍ਰੀਸ਼ਦ ,ਜੀ.ਐੱਸ.
ਅਨਮੋਲ ਸੈਕਟਰੀ ਭਾਰਤ ਵਿਕਾਸ ਪਰਿਸ਼ਦ, ਨਰਿੰਦਰਪਾਲ ਸਿੰਘ ਪਿੰਸੀਪਲ,ਸੁਰਿੰਦਰ ਕੁਮਾਰ ਨਰੂਲਾ , ਪਵਨ ਕੁਮਾਰ ਗੋਇਲ,ਸੁਰਿੰਦਰ ਕੁਮਾਰ ਗੁਲਾਟੀ,ਕੁਲਵਿੰਦਰ ਕੋਰ,ਕਵਿਤਾ,ਕੰਬੋਜ,ਅਸੋਕ ਕੁਮਾਰ ਮੋਂਗਾ,ਅਨਿਮ ਬਜਾਜ,ਅਸਵਨੀ ਗੁਲਾਟੀ,ਸਮਸ਼ੇਰ ਸਿੰਘ ਗਿੱਲ ਅਵਤਾਰ ਸਿੰਘ ਰਾਜੂ,ਰਜੇਸ਼ ਕੁਮਾਰ ਰਾਜੂ ,ਸਾਮ ਸੁੰਦਰ ਬਾਸ਼ਲ ਆਦਿ ਹਾਜਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

विस अध्यक्ष ज्ञान चंद गुप्ता ने विधायक सुरेंद्र पंवार की याचिका स्वीकार की

Tue Jul 19 , 2022
विस अध्यक्ष ज्ञान चंद गुप्ता ने विधायक सुरेंद्र पंवार की याचिका स्वीकार की। हरियाणा संपादक – वैद्य पण्डित प्रमोद कौशिक।दूरभाष – 9416191877 सोनीपत से कांग्रेसी विधायक त्यागपत्र वापस लेने के लिए विधान सभा पहुंचे। चंडीगढ़, 19 जुलाई : हरियाणा विधान सभा अध्यक्ष ज्ञान चंद गुप्ता ने सोनीपत से कांग्रेस विधायक […]

You May Like

advertisement