47 ਸਬ -ਜੂਨੀਅਰ ਅਤੇ ਜੂਨੀਅਰ ਨੈਸ਼ਨਲ ਯੋਗਾ ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਤੇ ਜੀਵਨ ਕਲਾ ਯੋਗ ਸਮਿਤੀ ਫਿਰੋਜ਼ਪੁਰ ਵਲੋਂ ਡਾ: ਅਨਿਰੁਧ ਗੁਪਤਾ ਅਤੇ ਅਸ਼ੋਕ ਅਗਰਵਾਲ ਨੂੰ ਕੀਤਾ ਸਨਮਾਨਿਤ

47 ਸਬ -ਜੂਨੀਅਰ ਅਤੇ ਜੂਨੀਅਰ ਨੈਸ਼ਨਲ ਯੋਗਾ ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਤੇ ਜੀਵਨ ਕਲਾ ਯੋਗ ਸਮਿਤੀ ਫਿਰੋਜ਼ਪੁਰ ਵਲੋਂ ਡਾ: ਅਨਿਰੁਧ ਗੁਪਤਾ ਅਤੇ ਅਸ਼ੋਕ ਅਗਰਵਾਲ ਨੂੰ ਕੀਤਾ ਸਨਮਾਨਿਤ।

ਫਿਰੋਜ਼ਪੁਰ 31 ਅਕਤੂਬਰ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

47 ਸਬ- ਜੂਨੀਅਰ ਅਤੇ ਜੂਨੀਅਰ ਨੈਸ਼ਨਲ ਯੋਗਾ ਚੈਂਪੀਅਨਸ਼ਿਪ ਜੋ ਦਾਸ ਐਂਡ ਬ੍ਰਾਊਨ ਸਕੂਲ ਫਿਰੋਜ਼ਪੁਰ ਵਿਖੇ ਪਿਛਲੇ 4 ਦਿਨਾਂ ਤੋ ਚੱਲ ਰਹੀ ਸੀ । ਉਸ ਦੇ ਸਮਾਪਤੀ ਸਮਾਰੋਹ ਤੇ ਜੀਵਨ ਕਲਾ ਯੋਗ ਸਮਿਤੀ ਫਿਰੋਜ਼ਪੁਰ ਵਲੋਂ ਫਿਰੋਜ਼ਪੁਰ ਵਿਖੇ ਨੈਸ਼ਨਲ ਯੋਗਾ ਸਪੋਰਟਸ ਚੈਂਪੀਅਨਸ਼ਿਪ ਕਰਵਾਕੇ ਫਿਰੋਜ਼ਪੁਰ ਦਾ ਨਾਮ ਪੂਰੇ ਭਾਰਤ ਵਿਚ ਪੁਚਾਉਣ ਲਈ ਡੀ ਸੀ ਐਮ ਗਰੁੱਪ ਆਫ ਸਕੂਲ ਦੇ ਸੀ ਈ ਊ ਅਤੇ ਪੰਜਾਬ ਯੋਗਾ ਐਸੋਸਏਸ਼ਨ ਦੇ ਪ੍ਰਧਾਨ ਡਾ. ਅਨਿਰੁਧ ਗੁਪਤਾ ਅਤੇ ਯੋਗਾ ਫੈਡਰਸ਼ਨ ਦੇ ਚੇਅਰਮੈਨ ਅਸ਼ੋਕ ਅੱਗਰਵਾਲ , ਯੋਗਾ ਫੈਡਰਸ਼ਨ ਦੀ ਪ੍ਰਧਾਨ ਇੰਦੂ ਅੱਗਰਵਾਲ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਜੀਵਨ ਕਲਾ ਯੋਗ ਸਮਿਤੀ ਦੇ ਪ੍ਰਧਾਨ ਡਾ. ਗੁਰਨਾਮ ਸਿੰਘ , ਸੀਨੀਅਰ ਮੀਤ ਪ੍ਰਧਾਨ ਸ਼ਕਤੀ ਚੋਪੜਾ , ਮੀਤ ਪ੍ਰਧਾਨ ਕੁਲਵੰਤ ਸਿੰਘ , ਚੀਫ ਔਰੇਗਨਾਇਜ ਸਕੱਤਰ ਡਾ. ਅਰਮਿੰਦਰ ਸਿੰਘ ਫਰਮਾਹ , ਸਕੱਤਰ ਮਨੋਜ ਆਰੀਆ ਕਾਰਜ ਕਰਨੀ ਮੈਂਬਰ ਲੱਛਮੀ ਦੇਵੀ ,ਅਸ਼ੋਕ ਕੁਮਾਰ ਅਤੇ ਵੀਰ ਸਿੰਘ ਸ਼ਾਮਿਲ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

जिले में 1 नवंबर से आरंभ होगी धान खरीदी

Tue Nov 1 , 2022
खरीफ विपणन वर्ष 2022-23 में सुव्यवस्थित धान खरीदी कार्य के लिए समिति प्रबंधक, शाखा प्रबंधक, धान मंडी प्रभारी, ऑपरेटरों को दिया गया प्रशिक्षण जिले के किसानों की सुविधा के लिए जिला स्तरीय कंट्रोल रूम नंबर 07817-222090 स्थापित धान खरीदी कार्य शासन की सर्वाेच्च प्राथमिकता, धान खरीदी में किसी भी प्रकार […]

You May Like

advertisement