ਭਗਤੀ ਭਜਨ ਗਰੁੱਪ ਵੱਲੋੰ ਹਾਰਮਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਫਿਰੋਜ਼ਪੁਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਭਗਤੀ ਭਜਨ ਗਰੁੱਪ ਵੱਲੋੰ ਹਾਰਮਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਫਿਰੋਜ਼ਪੁਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਫਿਰੋਜ਼ਪੁਰ 06 ਮਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਸਲ ਜੀ (ਚੈਅਰਮੈਨ ਐਸ.ਬੀ.ਐਸ ਕਾਲਜ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ)ਮਾਤਾ ਚਿੰਤਪੁਰਨੀ ਦੇ ਸ਼ਿਨ- ਮਸਤਿਕਾ ਰੂਪ ਦਾ ਜਨਮਦਿਨ ਹਾਰਮਨੀ ਆਯੂਰਵੈਦਿਕ ਕਾਲਜ ਅਤੇ ਹਸਪਤਾਲ ਫਿਰੋਜ਼ਪੁਰ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਮਾਤਾ ਦਾ ਦਰਬਾਰ ਸਜਾ ਕੇ ਭਜਨ ਕੀਰਤਨ ਦਾ ਆਯੋਜਨ ਕੀਤਾ ਗਿਆ । ਸ਼੍ਰੀ ਧਰਮਪਾਲ ਬਾਸਲ ਜੀ ਵੱਲੋ ਮਾਤਾ ਦੇ ਜਨਮਦਿਨ ਦੀ ਖੁਸ਼ੀ ਵਿੱਚ ਬਹੁਤ ਹੀ ਸੁੰਦਰ ਮਾਤਾ ਦੀਆ ਭੇਟਾਂ “ਜੋ ਸ਼ਭ ਦੀ ਚਿੰਤਾ ਦੂਰ ਕਰੇ ਉਹ ਚਿੰਤਪੁਰਨੀ” “ਪੋੜੀ ਪੋੜੀ ਚੜਦਾ ਜਾ ਜੈ ਮਾਤਾ ਦੀ ਕਰਦਾ ਜਾ” “ਚਲ ਤੂੰ ਭਗਤਾ ਦੁਆਰ ਮਈਆ ਦੇ” ਆਦਿ ਗਾ ਕੇ ਸਾਰੀ ਸੰਗਤ ਨੂੰ ਮਨਮੋਹਿਤ ਕੀਤਾ। ਇੱਕ ਨੰਨੀ ਕੰਜਕ ਪ੍ਰਾਸ਼ੀ ਅਗਰਵਾਲ ਜਦੋ ਕੰਜਕ ਦਾ ਰੂਪ ਧਾਰ ਕੇ ਮਾਤਾ ਦੇ ਦਰਬਾਰ ਪਹੁੰਚੀ ਸਾਰੀਆਂ ਸੰਗਤਾ ਵੱਲੋ ਪੁਸ਼ਪ ਵਰਖਾ ਕਰ ਕੇ ਉਸ ਮਾਂ ਸਰੂਪ ਬੱਚੀ ਦੇ ਚਰਨਾਂ ਨੂੰ ਛੂਹ ਕੇ ਅਸ਼ੀਰਵਾਦ ਲਿਆ ਅਤੇ ਸਾਰੀਆ ਸੰਗਤਾ ਵੱਲੋ ਨੱਚ ਕੇ ਮਾਤਾ ਦੇ ਦਰਬਾਰ ਹਾਜਰੀ ਭਰੀ ਗਈ। ਇਸ ਮੌਕੇ ਤੇ ਸ਼ਹਿਰ ਦੀਆ ਸੰਗਤਾ ਨੇ ਵੱਡੇ ਪੱਧਰ ਤੇ ਹਾਜਰੀ ਭਰੀ । ਇਸ ਮੌਕੇ ਤੇ ਸ਼੍ਰੀ ਪਵਨ ਜੀ, ਅਸ਼ੋਕ ਕੁਮਾਰ ਅਗਰਵਾਲ, ਅਸ਼ੋਕ ਕੁਮਾਰ ਗੁਪਤਾ, ਅਸ਼ੋਕ ਬਹਿਲ ਜੀ, ਸੰਜੀਵ ਗੁਪਤਾ, ਸੁਰਿੰਦਰ ਅਗਰਵਾਲ, ਡਾਂ ਸਤਿੰਦਰ ਸਿੰਘ, ਪ੍ਰੋ. ਮਿੱਤਲ, ਅਸ਼ੋਕ ਗੋਇਲ, ਅਜੇ ਅਗਰਵਾਲ, ਰਾਜੀਵ ਅਗਰਵਾਲ, ਅਸ਼ਵਨੀ ਗੋਇਲ, ਵੀਜੇ ਅਗਰਵਾਲ, ਰਾਜਿੰਦਰ ਗਰਗ, ਮਦਨ, ਵਿਕਾਸ ਗੋਇਲ ਅਤੇ ਸੰਜੇ ਬਾਸਲ ਹਾਜਿਰ ਰਹੇ। ਇਸ ਮਹਾਨ ਉਤਸਵ ਦਾ ਪੂਰਾ ਪ੍ਰਬੰਧ ਸ਼ਹੀਦ ਭਗਤ ਸਿੰਘ ਕਾਲਜ ਦੇ ਸਮੂਹ ਸਟਾਫ ਵੱਲੋਂ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अंतर्राष्ट्रीय छात्रों ने किया कुरुक्षेत्र विश्वविद्यालय के मीडिया संस्थान का भ्रमण

Sat May 6 , 2023
अंतर्राष्ट्रीय छात्रों ने किया कुरुक्षेत्र विश्वविद्यालय के मीडिया संस्थान का भ्रमण। हरियाणा संपादक – वैद्य पण्डित प्रमोद कौशिक।दूरभाष – 9416191877 नीदरलैंड एवं फिनलैंड छात्रों ने केयू का किया भ्रमण। कुरुक्षेत्र 6 मई : कुरुक्षेत्र विश्वविद्यालय के जनसंचार एवं मीडिया प्रौद्योगिकी संस्थान में नींदरलैंड एवं फिनलैंड के अंतर्राष्ट्रीय विद्यार्थियों ने शैक्षणिक […]

You May Like

Breaking News

advertisement