ਪ੍ਰੈਸ ਕਲੱਬ ਫਿਰੋਜ਼ਪੁਰ ਦੀ ਹਾਊਸ ਮੀਟਿੰਗ ਵਿੱਚ ਕਲੱਬ ਦੇ ਪ੍ਰਧਾਨ ਰਾਜੇਸ਼ ਕਟਾਰੀਆ ਦੀ ਅਗਵਾਈ ਵਿੱਚ ਹੋਇਆ ਕਲੱਬ ਦੀ ਨਵੀਂ ਬੋਡੀ ਦਾ ਗਠਨ
ਫਿਰੋਜ਼ਪੁਰ 29 ਮਈ 2023 [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-
ਨਵੇਂ ਗਠਨ ਵਿੱਚ ਮਨਦੀਪ ਕੁਮਾਰ ਮੋਂਟੀ ਨੂੰ ਚੇਅਰਮੈਨ, ਹਰੀਸ਼ ਮੋਂਗਾ ਵਾਇਸ ਚੇਅਰਮੈਨ,ਵਿਜੇ ਮੋੰਗਾ ਨੂੰ ਜਰਨਲ ਸੈਕਟਰੀ, ਗੌਰਵ ਮਾਣਕ ਸੀਨੀਅਰ ਵਾਈਸ ਪ੍ਰਧਾਨ, ਜਗਦੀਸ਼ ਕੁਮਾਰ ਵਾਈਸ ਪ੍ਰਧਾਨ, ਸੁਖਦੇਵ ਗਰੇਜਾ ਵਾਇਸ ਪ੍ਰਧਾਨ, , ਨਿਰਮਲ ਸਿੰਘ ਪ੍ਰੈਂਸ ਸਕੱਤਰ , ਮੁਖ ਸਲਾਹਕਾਰ ਮਦਨ ਲਾਲ ਤਿਵਾੜੀ, ਰਮੇਸ਼ ਕਸ਼ਯਪ ਮੁੱਖ ਸਲਾਹਕਾਰ , ਬੋਬੀ ਖੁਰਾਣਾ ਕੈਸ਼ੀਅਰ , ਵਜੋ ਜ਼ੁਮੇਵਾਰੀ ਸੌਂਪੀ ਗਈ। ਨਵ-ਨਿਯੁਕਤ ਅਹੁਦੇਦਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਆਪਣਾ ਕੰਮ ਨਾਲ ਕਰਨਗੇ।