15 ਅਪ੍ਰੈਲ ਨੂੰ ਹੋਵੇਗੀ ਭਗਵਾਨ ਸ੍ਰੀ ਵਾਲਮੀਕੀ ਜੀ ਦੀ ਮੂਰਤੀ ਸਥਾਪਨਾ ਅਤੇ ਪ੍ਰਾਣ ਪ੍ਰਤਿਸ਼ਠਾ

ਫਿਰੋਜਪੁਰ 05 ਅਪ੍ਰੈਲ {ਕੈਲਾਸ਼ ਸ਼ਰਮਾ ਜਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

15 ਅਪ੍ਰੈਲ ਨੂੰ ਹੋਵੇਗੀ ਭਗਵਾਨ ਸ੍ਰੀ ਵਾਲਮੀਕੀ ਜੀ ਦੀ ਮੂਰਤੀ ਸਥਾਪਨਾ ਅਤੇ ਪ੍ਰਾਣ ਪ੍ਰਤੀਸ਼ਠਾ। ਸ੍ਰੀ ਵਿਜੇ ਸ਼ਰਮਾ ਅਤੇ ਰਜੇਸ਼ ਨੇ ਦੱਸਿਆ ਕਿ ਭਗਵਾਨ ਸ੍ਰੀ ਵਾਲਮੀਕੀ ਜੀ ਦੀ ਮੂਰਤੀ ਸਥਾਪਨਾ ਅਤੇ ਪ੍ਰਾਣ ਪ੍ਰਤਿਸ਼ਠਾ ਵੇਲੇ ਮੁੱਖ ਪ੍ਰਚਾਰਕ ਅਚਾਰੀਆ ਪ੍ਰੇਮ ਗਿਰੀ ਜੀ ਅਤੇ ਉਹਨਾਂ ਦੇ ਨਾਲ ਮੁੱਖ ਮਹਿਮਾਨ ਸ੍ਰੀ ਪ੍ਰਮੋਦ ਜੀ ਉੱਤਰ ਭਾਰਤ ਸਮਾਜਿਕ ਸਮਰਸਥਾ ਪ੍ਰਮੁੱਖ ਹਾਜਰ ਹੋਣਗੇ। ਅਤੇ ਸਮਾਜ ਸੇਵਕ ਕਮਲ ਕੋਛੜ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਐਮਈਐਸ ਮੰਦਰ ਦੇ ਪ੍ਰਬੰਧਕਾਂ ਵੱਲੋਂ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਹੈ ਅਤੇ ਇਲਾਕਾ ਨਿਵਾਸੀਆਂ ਨੂੰ ਖੁੱਲਾ ਸੱਦਾ ਪੱਤਰ ਵੀ ਦਿੱਤਾ ਗਿਆ ਹੈ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

सगड़ी आज़मगढ़: राजकीय बालिका इंटर कॉलेज के प्रतिभावान छात्र हुए सम्मानित

Fri Apr 5 , 2024
सगड़ी (आजमगढ़): राजकीय बालिका इंटर कॉलेज अजमतगढ़ के प्रतिभावन छात्र-छात्राओं को नगर पंचायत अजमतगढ़ के अध्यक्ष प्रतिनिधि अजय साहनी ने मेडल और अंक पत्र देकर सम्मानित किया।विद्यालय परिसर में गुरुवार को समारोह पूर्वक कक्षा 6, 7, 8, 9, और 11 की वार्षिक परीक्षा में प्रथम, द्वितीय और तृतीय स्थान प्राप्त […]

You May Like

Breaking News

advertisement