ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਜਿੱਤ ਕੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੋਟ ਪਾਉਣ ਦਾ ਬਿਜਲੀ ਦਰਾਂ ਵਿੱਚ ਵਾਧਾ ਕਰਕੇ ਦਿਤਾ ਇਨਾਮ ਅਮਰਿੰਦਰ ਸਿੰਘ ਫਰਮਾਹਾ

ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਜਿੱਤ ਕੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੋਟ ਪਾਉਣ ਦਾ ਬਿਜਲੀ ਦਰਾਂ ਵਿੱਚ ਵਾਧਾ ਕਰਕੇ ਦਿਤਾ ਇਨਾਮ ਅਮਰਿੰਦਰ ਸਿੰਘ ਫਰਮਾਹਾ

ਫਿਰੋਜਪੁਰ 18 ਮਈ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਜਿੱਤ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ ਬਿਜਲੀ ਦਰਾ ਵਿਚ ਵਾਧਾ ਕਰਕੇ ਪੰਜਾਬ ਦੇ ਲੋਕਾਂ ਨੂੰ ਵੋਟ ਪਾਉਣ ਦਾ ਇਨਾਮ ਦਿੱਤਾ ਹੈ । ਇਸ ਗੱਲ ਦਾ ਪ੍ਰਗਟਾਵਾ ਭਾਰਤ ਜਨਤਾ ਪਾਰਟੀ ਦੇ ਉ ਬੀ ਸੀ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਡਾ ਅਰਮਿੰੰਦਰ ਸਿੰਘ ਫਰਮਾਹ ਨੇ ਗਲ ਬਾਤ ਕਰਦੇ ਹੋਏ ਸਾਝੇ ਕੀਤੇ । ਓਹਨਾ ਕਿਹਾ ਕਿ ਪੰਜਾਬ ਸਰਕਾਰ ਦੇ ਉਕਤ ਫ਼ਰਮਾਨ ਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਹੋਏ ਕਿਹਾ ਕਿ ਬਿਜਲੀ ਦਰਾ ਵਿਚ ਵਾਹਦਾ ਪੰਜਾਬ ਦੇ ਲੋਕਾਂ ਤੇ ਵਾਧੂ ਬੋਜ ਪਾਉਣ ਬ੍ਰਾਬਰ ਹੈ। ਡਾ. ਫਰਮਾਹ ਨੇ ਕਿਹਾ ਕਿ ਇਕ ਪਾਸੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਵਾਧੇ ਕਰ ਰਹੀ ਹੈ ਜੱਦ ਕਿ ਦੂਸਰੇ ਪਾਸੇ ਲੋਕਾਂ ਤੇ ਨਵਾ ਆਰਥਿੱਕ ਬੋਝ ਪਾ ਰਹੀ ਹੈ । ਉਹਨਾਂ ਕਿਹਾ ਕਿ ਇਸ ਦਾ ਸਿੱਧਾ ਬੋਝ ‌ਐ ਪਰ ਮੱਧ ਵਰਗੀ ਅਤੇ ਗਰੀਬ ਲੋਕਾਂ ਤੇ ਪਵੇਗਾ । ਡਾ. ਫਰਮਾਹ੍ਹ ਨੇ ਕਿਹਾ ਕਿ ਸੂਬੇ ਵਿਚ ਗਰਮੀ ਵਧਣ ਕਾਰਨ ਲਗਾਤਾਰ ਬਿਜਲੀ ਦੀ ਮੰਗ ਵੀ ਵੱਧ ਰਹੀ ਹੈ ਅਤੇ ਹੁਣ ਬਿਜਲੀ ਦੇ ਕੱਟ ਵੀ ਲੱਗਣੇ ਸ਼ੁਰੂ ਹੋ ਗਏ ਹਨ। ਡਾ. ਫਰਮਾਹ੍ਹ ਨੇ ਕਿਹਾ ਕਿ ਜਲੰਧਰ ਦੇ ਲੋਗ ਵੀ ਸੋਚ ਰਹੇ ਹੋਣਗੇ ਕਿ ਬਦਲਾਵ ਦੇ ਨਾਂ ਤੇ ਬਣੀ ਸਰਕਾਰ ਨੇ ਜਲੰਧਰ ਦੇ ਲੋਕਾਂ ਦਾ ਧੰਨਵਾਦ ਤੇ ਕਿ ਕਰਨਾ ਸੀ ਸਗੋ ਬਿਜਲੀ ਦੇ ਰੇਟ ਵਧਾ ਕੇ ਪੰਜਾਬ ਦੇ ਲੋਕਾਂ ਦਾ ਬੋਜ ਹੋਰ ਵਧਾ ਦਿੱਤਾ ਹੈ। ਓਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਲੋਕਾਂ ਦੀ ਮੁੱਢਲੀ ਸਹੂਲਤ ਦੇ ਕੀਤੇ ਵਹਦੇ ਨੂੰ ਵਾਪਸ ਲੈਣਾ ਚਾਹਿਦਾ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

जेष्ठ मास मे महामाई की चौथी चौंकी हर्षोल्लास से हुई संपन्न

Fri May 19 , 2023
जेष्ठ मास मे महामाई की चौथी चौंकी हर्षोल्लास से हुई संपन्न श्री फूलों वाले बाबा जी हर महीने फिरोजपुर कार्यक्रम में होंगे उपस्थित फिरोजपुर 18 मई 2023 [कैलाश शर्मा जिला विशेष संवाददाता]:= जेष्ठ मास त्रयोदशी को फिरोजपुर में भगवती मां की चौथी चौंकी का आयोजन (एक जोत एक परिवार)श्री दुर्गा […]

You May Like

Breaking News

advertisement