ਸਰਹੱਦੀ ਲੋਕ ਸੇਵਾ ਸਮਤੀ ਫਿਰੋਜ਼ਪੁਰ ਵੱਲੋਂ ਬੀਐਸਐਫ ਦੇ ਜਵਾਨਾ ਨਾਲ ਬਾਰਡਰ ਤੇ ਜਾ ਕੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ- ਐਡਵੋਕੇਟ ਹਰਜਿੰਦਰ ਸਿੰਘ

ਸਰਹੱਦੀ ਲੋਕ ਸੇਵਾ ਸਮਤੀ ਫਿਰੋਜ਼ਪੁਰ ਵੱਲੋਂ ਬੀਐਸਐਫ ਦੇ ਜਵਾਨਾ ਨਾਲ ਬਾਰਡਰ ਤੇ ਜਾ ਕੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ- ਐਡਵੋਕੇਟ ਹਰਜਿੰਦਰ ਸਿੰਘ

ਫਿਰੋਜ਼ਪੁਰ 29 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਐਡਵੋਕੇਟ ਹਰਜਿੰਦਰ ਸਿੰਘ ਜਿਲ੍ਹਾ ਮਹਾ ਮੰਤਰੀ ਸਰਹੱਦੀ ਲੋਕ ਸੇਵਾ ਸਮਿਤੀ ਫਿਰੋਜ਼ਪੁਰ) ਵੱਲੋ ਹਰ ਸਾਲ ਦੀ ਤਰਾਂ ਬਾਰਡਰ ਤੇ ਜਾ ਕੇ ਬੀ. ਐਸ. ਐਫ ਦੇ ਜਵਾਨਾ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸ਼੍ਰੀ ਧਰਮਪਾਲ ਬਾਸਲ ਜੀ (ਡਾਇਰੈਕਟਰ   ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਅਤੇ ਹਸਪਤਾਲ ਫਿਰੋਜ਼ਪੁਰ) ਵੱਲੋ ਦੱਸਿਆ ਗਿਆ ਕਿ ਇਹ ਤਿਉਹਾਰ ਬਾਰਡਰ ਤੇ ਆ ਕੇ ਪਿਛਲੇ ਕਈ ਸਾਲਾ ਤੋ ਮਨਾਇਆ ਜਾਦਾ ਹੈ। ਫੋਜੀ ਜਵਾਨ ਹਜਾਰਾਂ ਮੀਲ ਘਰਾਂ ਤੋ ਦੂਰ ਰਹਿ ਕੇ ਦੇਸ਼ ਦੀ ਰਾਖੀ ਕਰਦੇ ਹਨ।  ਇਸ ਲਈ ਉਹ ਆਪਣੇ ਪਰਿਵਾਰਾ ਨਾਲ ਤਿਉਹਾਰ ਨਹੀ ਮਨਾ ਪਾਉਂਦੇ। ਇਸ ਦੇ ਨਾਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀ ਜਵਾਨਾ ਨੂੰ ਪਰਿਵਾਰਾ ਦੀ ਕਮੀ ਮਹਿਸੂਸ ਨਾ ਹੋਣ ਦੇਈਏ।  ਸਰਹੱਦੀ ਲੋਕ ਸੇਵਾ ਸਮਿਤੀ,   ਸੇਵਾ ਭਾਰਤੀ ਅਤੇ ਭਗਤੀ ਭਜਨ ਗਰੁੱਪ ਦਾ ਵਿਸ਼ੇਸ਼ ਯੌਗਦਾਨ ਰਿਹਾ । ਇਸ ਮੌਕੇ ਤੇ ਰੱਖੜੀ ਬੰਨਣ ਲਈ ਸੇਵਾ ਭਾਰਤੀ ਦੇ ਕੇਦਰਾਂ ਦੇ ਬੱਚਿਆ ਅਤੇ ਦੀਦੀਆ  ਨੇ ਭਾਗ ਲਿਆ । ਸਾਰਿਆ ਵੱਲੋ ਵੱਖ – ਵੱਖ ਫੋਜੀ ਚੌਕੀਆ ਤੇ ਜਾ ਕੇ ਜਵਾਨਾ ਨੂੰ ਰੱਖੜੀਆ ਬੰਨੀਆ ਗਈਆ  ਅਤੇ ਮਠਿਆਈਆ ਵੰਡੀਆ ਗਈਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਅਸ਼ੋਕ ਗਰਗ, ਤਰਲੋਚਨ ਚੋਪੜਾ ਅਤੇ ਯਗਦੇਵ ਸਿੰਘ ਆਦਿ ਸ਼ਾਮਿਲ ਹੋਏ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अमरीका के अप्रवासी भारतीय नरेंद्र जोशी से पूर्व मंत्री अशोक अरोड़ा ने की मुलाकात

Tue Aug 29 , 2023
अमरीका के अप्रवासी भारतीय नरेंद्र जोशी से पूर्व मंत्री अशोक अरोड़ा ने की मुलाकात। हरियाणा संपादक – वैद्य पण्डित प्रमोद कौशिक।दूरभाष – 9416191877 भारत में नहीं है रोजगार के साधन तो प्रतिभाशाली डाक्टर, इंजीनियर तथा युवा जा रहे है विदेश : अशोक अरोड़ा। कुरुक्षेत्र, 29 अगस्त : करीब तीन दशक […]

You May Like

Breaking News

advertisement