ਡਾ: ਅਨਿਲ ਬਾਗੀ ਪਾਰਕ ਵਿਖੇ ਸ਼ਹਿਰ ਵਾਸੀ ਚੰਗੀ ਸਿਹਤ ਦੀ ਸੋਚ ਨਾਲ ਪਹੁੰਚਦੇ ਹਨ ਪਰ ਪਾਰਕ ਦੇ ਮੁਖ ਦਰਵਾਜੇ ਸਾਹਮਣੇ ਮਿਊਨਸੀਪਲ ਕਮੇਟੀ ਦਾ ਕਚਰਾ/ ਕੂੜਾ ਡੰਪ ਦੀ ਬਦਬੂ ਉਹਨਾਂ ਦਾ ਬਿਮਾਰੀਆਂ ਫੈਲਾਉਣ ਲਈ ਸਵਾਗਤ ਕਰਦੇ ਹਨ:ਦੇਵਰਾਜ ਖੁੱਲਰ

ਫਿਰੋਜਪੁਰ 22 ਮਾਰਚ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਡਾ. ਅਨੀਲ ਬਾਗੀ ਪਾਰਕ, ਚੌਁਕ ਨਾਮਦੇਵ, ਫਿਰੋਜਪੁਰ ਸ਼ਹਿਰ ਵਿਖੇ, ਜਿੱਥੇ ਸਹਿਰ ਦੇ ਬਜੁਰਗ, ਬੱਚੇ, ਜਵਾਨ, ਚੰਗੀ ਸਿਹਤ ਦੀ ਸੋਚ ਨਾਲ ਸੈਰ, ਯੋਗਾ, ਜਿੰਮ ਆਦਿ ਲਈ ਸਵੇਰ, ਸ਼ਾਮ ਪਹੁੰਚਦੇ ਹਨ ਤੇ ਅਫਸੋਸ , ਪਾਰਕ ਦੇ ਮੁੱਖ ਦਰਵਾਜੇ ਸਾਹਮਣੇ, ਸਥਾਨਿਕ ਮਿਊਂਸੀਪਲ ਕਮੇਟੀ ਦਾ ਕਚਰਾ/ਕੂੜਾ ਡੰਪ ਦੀ ਬਦਬੂ, ਉਹਨਾ ਦਾ ਸਵਾਗਤ ਕਰਦੀ ਹੈ , ਲਗਦਾ ਹੈ ਕਿ ਸਬੰਧਿਤ ਅਧਿਕਾਰੀ ਆਮ ਆਦਮੀ ਦਾ ਮਖੌਲ ਊਡਾ ਰਹੇ ਹਨ ਜਾਂ ਤੰਦਰੁਸਤ ਚੋਗਿਰਦਾ ਨਹੀ ਬਿਮਾਰੀ ਫੈਲਾਉਣਾ ਮੁੱਖ ਮਕਸੱਦ ਹੈ, ਊਹਨਾ ਦਾ । ਕਾਰਨ ਕੋਈ ਵੀ ਹੋਵੇ, ਪਾਰਕ ਤੇ ਕਚਰਾ/ਕੂੱੜਾ ਡੰਪ ਦਾ ਮੇਲ, ਸਮਝ ਤੋਂ ਬਾਹਰ ਤੇ ਦੁੱਖ ਦੀ ਗੱਲ ਇਹ ਕਿ, ਪਿਛਲੇ ਇੱਕ ਸਾਲ ਤੋਂ, ਬਾਰ 2 , ਬੇਨਤੀ ਦੇ ਬਾਵਜੂਦ ਕਿਸੇ ਦਾ ਕੋਈ ਧਿਆਨ ਨਹੀ। ਹਾ ਹਾ ਹੀ ਹੈਪੀ ਗਰੁੱਪ, ਜੋ ਤੰਦਰੁਸਤ ਚੋਗਿਰਦਾ ਸਿਰਜਨ ਦੇ ਮਕਸੱਦ ਨਾਲ 6/7 ਸਾਲ ਤੋ ਸਮਾਜ ਪ੍ਤੀ ਆਪਨੀ ਬਨਦੀ ਜਿਮੇਵਾਰੀ, ਸਾਇਕਲਿਁਗ /ਯੋਗਾ ਰਾਹੀਂ ਨਿਭਾਊਣ ਦੀ ਕੋਸ਼ਿਸ ਕਰ ਰਿਹਾ ਹੈ, ਸੰਬਧਿਤ ਅਧਿਕਾਰੀਆਂ ਤੋ ਬਨਦੀ ਨੈਤਿਕ ਜਿਮੇਵਾਰੀ ਨਿਭਾਊਣ ਦੀ ਬੇਨਤੀ ਕਰਦਾ ਹੈ। ਗਰੁੱਪ ਕੋਆਰਡੀਨੇਟਰ, ਦੇਵ ਰਾਜ ਖੁਲੱਰ ਵਲੋਂ ਦਸਿੱਆ ਗਿਆ ਕਿ ਸਥਾਨਿਕ ਡਿਪਟੀ ਕਮਿਸ਼ਨਰ ਤੇ ਰਾਜ ਦੇ ਮੁੱਖ ਮੰਤਰੀ ਜੀ ਦੇ ਦਫੱਤਰ ਨੂੰ, ਮੇਲ ਰਾਹੀਂ ਇੱਸ ਮੁੱਦੇ ਤੇ ਧਿਆਣ ਦੇਣ ਦੀ ਬੇਨਤੀ ਕੀਤੀ ਗਈ ਹੈ। ਪਰ ਲੋਕਲ ਪ੍ਰਸ਼ਾਸਨ ਅਜੇ ਤੱਕ ਬੇਖਬਰ ਹੈ, ਯਕੀਨਣ, ਵੱਡੀ ਬਿਮਾਰੀ ਫੈਲਣ ਦਾ ਇੰਤਜ਼ਾਰ ਕਰ ਰਿਹਾ ਹੈ। ਹਾ ਹਾ ਬੀ ਹੈਪੀ ਗਰੁੱਪ, ਸਮਾਜ ਹਿਤ ਚ, ਕਚਰਾ/ਕੂੜਾ ਡੰਪ ਦਾ ਸਥਾਨ, ਤਬਦੀਲ ਕਰਨ ਦੀ ਬੇਨਤੀ ਦੁਹਰਾਊਁਦਾ ਹੈ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

देहरादून: बेसिक लाइफ स्पॉट सिस्टम का एक प्रशिक्षण शिविर का आयोजन किया,

Fri Mar 22 , 2024
सागर मलिक आज दिनांक 22/03/24 को (नागरिक सुरक्षा संगठन) देहरादून के चीफ वार्डन श्री कमल घनसाला और डिप्टी कंट्रोलर श्री एस के शाहू जी द्वारा नागरिक सुरक्षा संगठन देहरादून के वार्डन के लिए एक बेसिक लाइफ स्पॉट सिस्टम के एक प्रशिक्षण कार्यशाला का आयोजन ग्राफिक एरा हॉस्पिटल मे किया गया, […]

You May Like

Breaking News

advertisement