ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਅਤੇ ਗਰੁੱਪ ਦੇ ਸਾਰੇ ਮੈਂਬਰਾਂ ਵੱਲੋਂ ਪ੍ਰਾਚੀਨ ਸ਼ਿਵਾਲਿਆ ਮੰਦਰ ਵਿਖੇ ਪੂਜਾ ਅਰਚਨਾ ਉਪਰਾਂਤ ਕੀਤਾ ਗਿਆ ਜ਼ਲ੍ਹਾਬਿਸ਼ੇਕ

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਅਤੇ ਗਰੁੱਪ ਦੇ ਸਾਰੇ ਮੈਂਬਰਾਂ ਵੱਲੋਂ ਪ੍ਰਾਚੀਨ ਸ਼ਿਵਾਲਿਆ ਮੰਦਰ ਵਿਖੇ ਪੂਜਾ ਅਰਚਨਾ ਉਪਰਾਂਤ ਕੀਤਾ ਗਿਆ ਜ਼ਲ੍ਹਾਬਿਸ਼ੇਕ

ਫਿਰੋਜਪੁਰ 07 ਜੁਲਾਈ [ਕੈਲਾਸ਼ ਸ਼ਰਮਾ ਜਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਭਗਤੀ ਭਜਨ ਗਰੁੱਪ ਦੇ ਸਾਰੇ ਮੈਬਰਾਂ ਅਤੇ  ਸ਼੍ਰੀ ਧਰਮਪਾਲ ਬਾਸਲ (ਸੰਸਥਾਪਕ ਭਗਤੀ ਭਜਨ ਗਰੁੱਪ,  ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ ) ਜੀਰਾ ਗੇਟ ਪ੍ਰਚੀਨ ਸ਼ਿਵਾਲਿਆ ਮੰਦਿਰ ਵਿਖੇ ਪਹੁੰਚੇ ਜਿੱਥੇ ਉਹਨਾ ਵੱਲੋ ਮਹਾ  ਸ਼ਿਵਾਲਿਆ ਦਾ ਜਲਾਅਭਿਸ਼ੇਕ ਕੀਤਾ ਤੇ ਪੂਜਾ ਅਰਚਨਾ ਕੀਤੀ। ਇਹ ਪੂਜਾ ਅਰਚਨਾ ਅਤੇ ਜਲਾਅਭਿਸ਼ੇਕ ਪੰਡਿਤ ਸ਼੍ਰੀ ਕਰਨ ਤ੍ਰਿਪਾਠੀ ਵੱਲੋ ਕਰਵਾਇਆ ਗਿਆ। ਉਹਨਾ ਵੱਲੋ ਦੱਸਿਆ ਗਿਆ ਕਿ ਸਾਉਣ ਦੇ ਮਹੀਨੇ ਜਲਾਅਭਿਸ਼ੇਕ ਕਰਨ ਦਾ ਆਪਣਾ ਮਹੱਤਵ ਹੈ। ਇਸ ਮਹੀਨੇ ਹਰ ਭਗਤ ਜਲਾਅਭਿਸ਼ੇਕ ਕਰਦਾ ਹੈ ਤਾ ਕਿ ਆਪਣੀ ਮਨੋਕਾਮਨਾ ਪੂਰੀ ਕਰ ਸਕੇ । ਸਾਉਣ ਦੇ ਮਹੀਨੇ ਭਗਤਾ ਦੀ ਕਾਫੀ ਭੀੜ ਜਲਾਅਭਿਸ਼ੇਕ  ਕਰਨ ਵਾਸਤੇ ਮਿਲਦੀ ਹੈ। ਮੰਨਿਆ ਜਾਦਾ ਹੈ ਕਿ ਇਸ ਮਹੀਨੇ ਲਗਾਤਾਰ 40 ਦਿਨ ਜਲਾਅਭਿਸ਼ੇਕ ਕਰਨ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਸ਼ਿਵਲਿੰਗ ਦੀ ਇਸ ਮਹੀਨੇ ਪੂਰੇ ਮਨ ਨਾਲ  ਕੀਤੀ ਪੂਜਾ ਵਿਅਰਥ ਨਹੀ ਜਾਦੀ । ਇਸ ਮੌਕੇ ਕਿਰਨ ਬਾਂਸਲ, ਮਹਿੰਦਰ ਪਾਲ ਬਜਾਜ, ਸ਼ਸ਼ੀ ਬਜਾਜ, ਮੁਕੇਸ਼ ਗੋਇਲ, ਸੁਨਿਤਾ ਗੋਇਲ, ਗੋਰਵ ਅਨਮੋਲ ,ਸੰਗੀਤਾ ਹਾਂਡਾ ਮੌਜੂਦ ਰਹੇ ਅਤੇ ਸਾਰੇ ਮੈਬਰਾਂ ਵੱਲੋ ਸ਼ਿਵਾਲਿਆ ਮੰਦਿਰ ਵਿਖੇ 21 ਲੱਖ ਪੰਚਅਕਸ਼ਰ ਸ਼ਿਵ ਮੰਤਰ  "ਓਮ ਨਮ: ਸ਼ਿਵਾਏ" ਦੇ ਚਲ ਰਹੇ ਜਾਪ ਵਿੱਚ ਹਿੱਸਾ ਲਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अयोध्या: जनपद के तीन पूर्ति निरीक्षकों के कार्यक्षेत्र में फेरबदल

Fri Jul 7 , 2023
अयोध्या:——जनपद के तीन पूर्ति निरीक्षकों के कार्यक्षेत्र में फेरबदलमनोज तिवारी ब्यूरो अयोध्याजिला पूर्ति अधिकारी बृजेश कुमार मिश्र ने तीन पूर्ति निरीक्षक का कार्यक्षेत्र परिवर्तित कर दिया है। मिल्कीपुर में तैनात पूर्ति निरीक्षक मुहीद खान को बीकापुर का पूर्ति निरीक्षक बनाया गया है, वही मिल्कीपुर में ऋषि प्रकाश और सोहावल में […]

You May Like

advertisement