ਰੋਟਰੀ ਕਲੱਬ ਫਿਰੋਜ਼ਪੁਰ ਦੇ ਨਵ-ਨਿਯੁਕਤ ਪ੍ਰਧਾਨ ਗੋਪਾਲ ਸਿੰਗਲਾ ਨੇ ਆਪਣੀ ਪਾਰੀ ਦੀ ਸ਼ੁਰੂਆਤ ਸ਼੍ਰੀ ਰਾਧਾਕ੍ਰਿਸ਼ਨ ਮੰਦਿਰ ਵਿੱਚ ਪੂਜਾ-ਅਰਚਨਾ ਕਰਕੇ ਕੀਤੀ ਅਤੇ ਮੰਦਰ ਕਮੇਟੀ ਨੂੰ ਵੀਲ੍ਹ ਚੇਅਰ ਭੇਂਟ ਕੀਤੀ

ਰੋਟਰੀ ਕਲੱਬ ਫਿਰੋਜ਼ਪੁਰ ਦੇ ਨਵ-ਨਿਯੁਕਤ ਪ੍ਰਧਾਨ ਗੋਪਾਲ ਸਿੰਗਲਾ ਨੇ ਆਪਣੀ ਪਾਰੀ ਦੀ ਸ਼ੁਰੂਆਤ ਸ਼੍ਰੀ ਰਾਧਾਕ੍ਰਿਸ਼ਨ ਮੰਦਿਰ ਵਿੱਚ ਪੂਜਾ-ਅਰਚਨਾ ਕਰਕੇ ਕੀਤੀ ਅਤੇ ਮੰਦਰ ਕਮੇਟੀ ਨੂੰ ਵੀਲ੍ਹ ਚੇਅਰ ਭੇਂਟ ਕੀਤੀ

ਫਿਰੋਜਪੁਰ 02 ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਰੋਟਰੀ ਕਲੱਬ ਇੱਕ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਹੈ । ਜਿਸ ਦੀ ਸਥਾਪਨਾ ਉੱਨੀ 1905 ਵਿੱਚ ਪਾਲ ਹੈਰਿਸ ਨੇ ਕੀਤੀ ਸੀ ਅਤੇ ਅੱਜ ਵਿਸ਼ਵ ਦੇ 168 ਦੇਸ਼ਾਂ ਵਿੱਚ ਇਸ ਦੀਆਂ 32000 ਬਰਾਂਚਾਂ ਹਨ ਅਤੇ ਲੱਖਾਂ ਮੈਂਬਰ ਦਿਨ ਰਾਤ ਸਮਾਜ ਸੇਵਾ ਦੇ ਕੰਮਾਂ ਵਿੱਚ ਲੱਗੇ ਪੂਰੇ ਵਿਸ਼ਵ ਵਿੱਚ ਇਸ ਨੂੰ 535 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਭਾਰਤ ਵਿੱਚ ਇਸ ਦੇ 38 ਜ਼ਿਲ੍ਹੇ ਹਨ ।
ਹਰ ਸਾਲ 1 ਜੁਲਾਈ ਨੂੰ ਰੋਟਰੀ ਕਲੱਬ ਨੂੰ ਨਵੇ ਸਾਲ ਦੇ ਤੋਰ ਤੇ ਮਨਾਇਆ ਜਾਂਦਾ ਹੈ ਅਤੇ ਪੁਰੇ ਵਿਸ਼ਵ ਵਿਚ ਸਾਰੀਆਂ ਕਲੱਬਾ ਦੀਆਂ ਕਾਰਜਕਾਰੀ ਕਮੇਟੀਆਂ ਵਿਚ ਤਬਦੀਲੀ ਕੀਤੀ ਜਾਦੀ ਹੈ ਅਤੇ ਨਵੇ ਚੁਨੇ ਅੋਹਦੇਦਾਰ ਲੋਕ ਸੇਵਾ ਹਿਤ ਅਪਨੀਆ ਜੁਮੇਵਾਰੀਆ ਸਭਾਲ ਲੈਦੇ ਹਨ ਇਸੇ ਤਰਾ ਰੋਟਰੀ ਇਨਟਰਨੈਸ਼ਨਲ ਜਿਲਾ 3090 ਦੀ ਫਿਰੋਜ਼ਪੁਰ ਸ਼ਾਖਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਨਵਨਿਯੁਕਤ ਪ੍ਰਧਾਨ ਗੋਪਾਲ ਸਿਗਲਾ ਜੀ ਦੁਆਰਾ ਅਪਨੀ ਪਾਰੀ ਦੀ ਸ਼ੁਰਆਤ ਸਥਾਨਕ ਰਾਧਾਕ੍ਰਿਸ਼ਣ ਮੰਦਿਰ ਵਿਚ ਪੁਜਾ ਅਰਚਨਾ ਕਰ ਕੇ ਕੀਤੀ ਅਤੇ ਮੰਦਿਰ ਸਭਾ ਨੂੰ ਇੱਕ ਵਹੀਲ ਚੈਅਰ ਵੀ ਭੇਟ ਕੀਤੀ ਅਤੇ ਓੁਸ ਤੋ ਬਾਦ ਰਾਮ ਬਾਗ ਬਿਰਧ ਆਸ਼ਰਮ ਵਿਚ ਰਹਿੰਦੇ ਬਜੂਰਗਾ ਨੂੰ ਨਾਸ਼ਤਾ ਕਰਵਾਇਆ ਅਤੇ ਓੁਹਨਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ।
ਇਸ ਮੋਕੇ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਸਾਬਕਾ ਪ੍ਰਧਾਨ ਸੰਦੀਪ ਤਿਵਾੜੀ ਤੋ ਇਲਾਵਾ ਸੈਕਟਰੀ ਸੰਦੀਪ ਪੁਰੀ ਕੈਸ਼ਿਅਰ ਵਿਜੇ ਮੌਗਾ , ਕੁਨਾਲ ਪੁਰੀ ਨਿਰਮਲ ਮੋੌਗਾ ਸੰਦੀਪ ਅਗਰਵਾਲ ਸੁਖਵਿੰਦਰ ਸਿੰਘ ਪਰੈਟੀ ਵਿਪਿਨ ਅਰੋੜਾ ਪ੍ਰਵੀਨ ਸ਼ਰਮਾ ਅੰਗਰੇਜ ਸਿੰਘ ਖੇਰਾ ਵਿਕਾਸ ਬਜਾਜ਼ ਤਜਿਦਰ ਸਿੰਘ ਨਰਿੰਦਰ ਸਿੰਘ ਰਾਜੀਵ ਸ਼ਰਮਾ ਡਾਕਟਰ ਦਮਨਪ੍ਰੀਤ ਸਿੰਘ ਸੁਨੀਲ ਦੱਤ ਪੰਕਜ ਧਵਨ ਜਸ਼ਨ ਸੰਧੂ ਆਦਿ ਮੈਂਬਰ ਮੋਜੂਦ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

राष्ट्रीय चिकित्सक दिवस पर 70 होनहकार चिकित्सकों को किया सम्मानित

Sun Jul 2 , 2023
राष्ट्रीय चिकित्सक दिवस पर 70 होनहकार चिकित्सकों को किया सम्मानित। हरियाणा संपादक – वैद्य पण्डित प्रमोद कौशिक।दूरभाष – 9416191877 हर चिकित्सक का भी दायित्व अपने पेशे को पूरी वफा के साथ निभाए : डा. गिल। कुरुक्षेत्र आदेश : राष्ट्रीय चिकित्सक दिवस आदेश अस्पताल मोहड़ी और रोटरी क्लब शाहाबाद के संयुक्त […]

You May Like

advertisement