ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਦੇ 60ਵੇਂ ਜਨਮ ਦਿਨ ਮੌਕੇ ਸ੍ਰੀ ਪੰਚ ਮੁਖੀ ਹਨੁਮਾਨ ਮੰਦਿਰ ਭੁਚੋ ਮੰਡੀ ਬਠਿੰਡਾ ਮੰਦਰ ਦੇ ਸੰਸਥਾਪਕ ਬਾਬਾ ਗਾਂਧੀ ਜੀ ਵੱਲੋਂ ਇੱਕ ਮਹਾਨ ਸਮਾਗਮ ਦਾ ਕੀਤਾ ਗਿਆ ਆਯੋਜਨ

ਫ਼ਿਰੋਜ਼ਪੁਰ 25 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ ਦੇ 60ਵੇਂ ਜਨਮ ਦਿਨ ਮੌਕੇ ਸ੍ਰੀ ਪੰਚਮੁਖੀ ਹਨੂਮਾਨ ਮੰਦਿਰ ਭੁਚੋ ਮੰਡੀ ਬਠਿੰਡਾ ਮੰਦਿਰ ਦੇ ਸੰਸਥਾਪਕ ਬਾਬਾ ਗਾਂਧੀ ਜੀ ਵੱਲੋ ਇੱਕ ਮਹਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੀ ਰਮਾਇਣ ਪਾਠ ਹਵਨ ਯੱਗ ਅਤੇ ਭਗਤੀ ਭਜਨ ਗਰੁੱਪ ਵੱਲੋਂ ਭਜਨ ਗਾਇਨ ਕੀਤੇ ਗਏ। ਜਿਸ ਵਿੱਚ ਧਰਮਪਾਲ ਬਾਂਸਲ ਵੱਲੋਂ “ਅਜਬ ਅਨੋਖਾ ਕਰ ਕੇ ਸ਼ਿੰਗਾਰ” ਅਤੇ “ਮੇਰੇ ਨੈਨਣ ਮੇਂ ਬਸੋ ਨੰਦ ਲਾਲ” ਆਦਿ ਭਜਨ ਗਾ ਕੇ ਸਾਰੀਆ ਸੰਗਤਾ ਨੂੰ ਮਨਮੋਹਿਤ ਕੀਤਾ ਅਤੇ ਨੱਚਣ ਲਈ ਮਜਬੂਰ ਕਰ ਦਿੱਤਾ। ਸ੍ਰੀ ਗੌਰਵ ਅਨਮੋਲ ਮਿਊਜਿਕ ਡਾਇਰੈਕਟਰ ਵੱਲੋਂ ਵੀ ਹਨੁਮਾਨ ਚਾਲੀਸਾ ਦਾ ਪਾਠ ਅਤੇ ਹਨੁਮਾਨ ਜੀ ਦੇ ਭਜਨ ਗਾ ਕੇ ਸਮਾਂ ਬੰਨ੍ਹਿਆ। ਸ੍ਰੀ ਰਕੇਸ਼ ਪਾਠਕ ਵੱਲੋਂ ਵੀ ਭਜਨ ਗਾਏ ਗਏ। ਸ੍ਰੀ ਮੁਕੇਸ਼ ਗੋਇਲ ਨੇ ਵੀ ਭਜਨ ਗਾਇਨ ਵਿੱਚ ਪੂਰਾ ਸਾਥ ਦਿੱਤਾ। ਸ਼੍ਰੀ ਧਰਮਪਾਲ ਬਾਂਸਲ ਦੇ ਪਰਿਵਾਰ ਵੱਲੋਂ ਰਾਜ ਕੁਮਾਰ ਬਾਂਸਲ, ਯੋਗੇਸ਼ ਬਾਂਸਲ, ਕਿਰਨ ਬਾਂਸਲ, (CA) ਪ੍ਰੰਯਿਕਾ ਬਾਂਸਲ, ਪ੍ਰਾਸ਼ੀ ਬਾਂਸਲ, ਕੁਸਮ ਅਗਰਵਾਲ
(PCS),ਨੀਸ਼ੂ ਅਗਰਵਾਲ
(MDS), ਅਭੇ ਮਿੱਤਲ, ਵਿਸ਼ਨੂੰ ਮਿੱਤਲ, ਰੂਹਾਨੀ, ਨਾਮਿਆ, ਸ਼ੀਰੀਅਨ ਅਤੇ ਹੋਰ ਸਾਰੇ ਪਰਿਵਾਰਕ ਮੈਂਬਰਾ ਵੱਲੋ ਸ਼੍ਰੀ ਪੰਚਮੁਖੀ ਹਨੂਮਾਨ ਮੰਦਿਰ ਭੁਚੋ ਮੰਡੀ ਬਠਿੰਡਾ ਵਿਖੇ ਕੀਰਤਨ ਦਾ ਆਨੰਦ ਮਾਣਿਆ। ਇਹ ਸੈਂਡ ਕਰਨੇ ਕਿਵੇਂ ਹੋਏਗਾ ਬਾਬਾ ਗਾਂਧੀ ਜੀ ਅਤੇ ਮੰਦਰ ਕਮੇਟੀ ਨੇ ਸਾਰਿਆਂ ਦੇ ਭੋਜਨ ਦੀ ਵਿਵਸਥਾ ਕੀਤੀ ਹੋਈ ਸੀ। ਅੰਤ ਵਿੱਚ ਬਾਬਾ ਗਾਂਧੀ ਜੀ ਨੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਅਤੇ ਸਾਰਿਆਂ ਨੂੰ ਆਪਣਾ ਬਹੁਮੁੱਲਾ ਆਸ਼ੀਰਵਾਦ ਦਿੱਤਾ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

हल्द्वानी कमिश्नर ने होली पर जमकर लगाएं ठुमके,

Mon Mar 25 , 2024
जफर अंसारी राज्य में चारों तरफ होली पर्व की धूम है , आपको बता दें आज हल्द्वानी में कुमाऊं कमिश्नर दीपक रावत ने कैंप कार्यालय में होली मिलन का आयोजन किया, इस कार्यक्रम में शामिल होने के लिए नैनीताल के एसएसपी प्रह्लाद नारायण मीणा समेत हल्द्वानी शहर के तमाम छोटे […]

You May Like

Breaking News

advertisement