ਰੋਟਰੀ ਕਲੱਬ ਫ਼ਿਰੋਜ਼ਪੁਰ ਰੋਇਲ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਉਪਰ ਰਿਕਸ਼ਾ ਚਾਲਕਾਂ ਅਤੇ ਆਟੋ ਚਾਲਕਾਂ ਨੂੰ ਹਾਈਜੀਨੀਕ ਕਿੱਟਾਂ ਵੰਡੀਆਂ ਗਈਆਂ

ਫਿਰੋਜਪੁਰ 01 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜਪੁਰ ਰੋਇਲ ਵੱਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਉੱਪਰ ਰਿਕਸ਼ਾ ਚਾਲਕਾਂ ਅਤੇ ਆਟੋ ਚਾਲਕਾਂ ਨੂੰ ਹਾਈਜੀਨਿਕ ਕਿੱਟਾਂ ਵੰਡੀਆਂ ਗਈਆਂ ਜਿਸ ਵਿੱਚ ਦੋ ਨਹਾਣ ਵਾਲੇ ਸਾਬਨ ਦੋ ਕੱਪੜੇ ਧੋਣ ਵਾਲੇ ਸਾਬਣ ਦੋ ਟੂਥ ਪੇਸਟਾਂ ਡਿਟੋਲ ਅਤੇ ਸੈਨੀਟਾਈਜ਼ਰ ਸੀ
ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਸੰਦੀਪ ਤਿਵਾੜੀ ਨੇ ਦੱਸਿਆ ਕਿ ਬਦਲਦੇ ਮੌਸਮ ਵਿੱਚ ਇਹ ਗਰੀਬ ਲੋਕ ਆਪਣੇ ਸਰੀਰ ਦੀ ਸਾਫ ਸਫਾਈ ਦਾ ਧਿਆਨ ਰੱਖ ਸਕਣ ਇਸ ਮਕਸਦ ਨਾਲ ਇਹ ਹਾਈਜਨਕ ਕਿੱਟਾਂ ਵੰਡੀਆਂ ਗਈਆਂ ਹਨ ਅਤੇ ਨਾਲ ਹੀ ਉਨਾਂ ਲੋਕਾਂ ਨੂੰ ਆਪਣੀ ਸਰੀਰਕ ਸਾਫ ਸਫਾਈ ਰੱਖਣ ਦੇ ਦਿਸ਼ਾ ਨਿਰਦੇਸ਼ ਵੀ ਦਿੱਤੇ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਵਿੱਚ ਕਲੱਬ ਦੇ ਸੈਕਟਰੀ ਕੁਨਾਲਪੁਰੀ ਵੱਲੋਂ ਵਿਸ਼ੇਸ਼ ਸੇਵਾ ਨਿਭਾਈ ਗਈ ਇਸ ਮੌਕੇ ਕਲੱਬ ਦੇ ਸਾਲ 2024-25 ਦੇ ਪ੍ਰਧਾਨ ਵਿਜੇ ਮੋਂਗਾ ਤੋਂ ਇਲਾਵਾ
ਉਪ ਪ੍ਰਧਾਨ ਵਿਕਾਸ ਬਜਾਜ ਰਕੇਸ਼ ਮਨਚੰਦਾ ਨਿਰਮਲ ਮੋਂਗਾ ਵਿਪਨ ਅਰੋੜਾ ਸੰਦੀਪ ਅਗਰਵਾਲ ਆਦਿ ਮੈਂਬਰ ਮੌਜੂਦ ਸਨ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

बच्चों, युवाओं को धर्म के संस्कार देना पहला कर्तव्य है जो अमृत वेला सदस्य सराहनीय कार्य कर रहें है- राजेश सचदेवा

Mon Apr 1 , 2024
फ़िरोज़पुर 31 मार्च 2024 {कैलाश शर्मा जिला विशेष संवाददाता}= धार्मिक संस्था अमृत वेला प्रभात सोसायटी सदस्यो ने राजीव चावला के ग्रह स्थान कुन्दन नगर मे रविवार शाम 4 बजे सत्संग किया लगातार जनसमाज को संदेश दे रहे संस्था के सेवादार सदस्य का उदेश्य पूरा हो रहा है, समाज में अब […]

You May Like

Breaking News

advertisement