ਰੋਟਰੀ ਕਲੱਬ ਫਿਰੋਜਪੁਰ ਰੋਇਲ ਵੱਲੋਂ ਬੱਚਿਆਂ ਦੇ ਦੰਦਾਂ ਦੀ ਸਾਂਭ ਸੰਭਾਲ ਲਈ ਮੁਫਤ ਡੈਂਟਲ ਚੈਕ ਅਪ ਕੈਂਪ ਲਗਾਇਆ ਗਿਆ

ਰੋਟਰੀ ਕਲੱਬ ਫਿਰੋਜਪੁਰ ਰੋਇਲ ਵੱਲੋਂ ਬੱਚਿਆਂ ਦੇ ਦੰਦਾਂ ਦੀ ਸਾਂਭ ਸੰਭਾਲ ਲਈ ਮੁਫਤ ਡੈਂਟਲ ਚੈਕ ਅਪ ਕੈਂਪ ਲਗਾਇਆ ਗਿਆ

ਫਿਰੋਜ਼ਪੁਰ 25 ਨਵੰਬਰ
ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ

ਫਿਰੋਜ਼ਪੁਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਰੋਇਲ ਵੱਲੋਂ ਅੱਜ ਛੋਟੇ ਬੱਚਿਆਂ ਦੇ ਦੰਦਾਂ ਦੀ ਸਾਂਭ ਸੰਭਾਲ ਦੇ ਮਕਸਦ ਨਾਲ ਇੱਕ ਮੁਫਤ ਡੈਂਟਲ ਚੈੱਕ ਅਪ ਕੈਂਪ ਲਗਾਇਆ ਗਿਆ
ਜੈਨਸਿਸ ਡੈਂਟਲ ਕਾਲਜ ਦੇ ਮਾਹਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਇਹ ਕੈਂਪ ਵਜੀਦਪੁਰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲਗਾਇਆ ਗਿਆ ਇਸ ਕੈਂਪ ਦੌਰਾਨ ਜਿੱਥੇ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਉੱਥੇ ਉਹਨਾਂ ਨੂੰ ਇਹਨਾਂ ਦੀ ਸਾਂਭ ਸੰਭਾਲ ਦੇ ਤਰੀਕੇ ਵੀ ਦੱਸੇ ਗਏ! ਅਤੇ ਬੱਚਿਆਂ ਨੂੰ ਸੁਬਾਅ ਸ਼ਾਮ ਦੰਦਾਂ ਨੂੰ ਸਾਫ ਕਰਨ ਦੀ ਆਦਤ ਪਾਉਣ ਦੇ ਮਕਸਦ ਨਾਲ ਕਲੱਬ ਵੱਲੋਂ ਹਰੇਕ ਬੱਚੇ ਨੂੰ ਇੱਕ ਇੱਕ ਟੂਥ ਬਰਸ਼ ਅਤੇ ਟੂਥ ਪੇਸਟ ਗਿਫਟ ਕੀਤੀ ਗਈ ਰੋਟਰੀ ਕਲੱਬ ਫਿਰੋਜ਼ਪੁਰ ਰੋਇਲ ਦੇ ਪ੍ਰਧਾਨ ਗੋਪਾਲ ਸਿੰਗਲਾ ਉਪ ਪ੍ਰਧਾਨ ਵਿਕਾਸ ਬਜਾਜ ਕੈਸ਼ਿਅਰ ਵਿਜੇ ਮੌਗਾ ਅਤੇ ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਵਿਪਨ ਅਰੋੜਾ ਨੇ ਡਾਕਟਰਾਂ ਦੀ ਟੀਮ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ ਇਸ ਮੌਕੇ ਨਿਰਮਲ ਮੋਗਾ ਸੁਖਵਿੰਦਰ ਸਿੰਘ ਪਰੈਟੀ ਰਜੀਵ ਸ਼ਰਮਾ ਦੁਆਰਾ ਇਸ ਕੈਂਪ ਵਿੱਚ ਸੇਵਾ ਨਿਭਾਈ ਗਈ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਭਾਰਤ ਸਰਕਾਰ ਦੀ ਏਜੰਸੀ ਅਮਿਲਕੋ ਤੇ ਜ਼ਿਲ੍ਹਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਰਾਂਚ ਤਲਵੰਡੀ ਭਾਈ ਦੇ ਸਹਿਯੋਗ ਨਾਲ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ ਵਿਖੇ ਨਕਲੀ ਅੰਗ ਦਿਵਿਯਾਂਜਰਾਨਾ ਨੂੰ ਲੋੜ ਅਨੁਸਾਰ ਉਪਕਰਨ ਮੁਹਈਆ ਕਰਾਉਣ ਲਈ ਸ਼ਨਾਖਤ ਕੈਂਪ ਲਗਾਇਆ ਗਿਆ

Fri Nov 24 , 2023
ਭਾਰਤ ਸਰਕਾਰ ਦੀ ਏਜੰਸੀ ਅਮਿਲਕੋ ਤੇ ਜ਼ਿਲ੍ਹਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਰਾਂਚ ਤਲਵੰਡੀ ਭਾਈ ਦੇ ਸਹਿਯੋਗ ਨਾਲ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ ਵਿਖੇ ਨਕਲੀ ਅੰਗ ਦਿਵਿਯਾਂਜਰਾਨਾ ਨੂੰ ਲੋੜ ਅਨੁਸਾਰ ਉਪਕਰਨ ਮੁਹਈਆ ਕਰਾਉਣ ਲਈ ਸ਼ਨਾਖਤ ਕੈਂਪ ਲਗਾਇਆ ਗਿਆ ਫਿਰੋਜਪੁਰ 24 ਨਵੰਬਰ {ਕੈਲਾਸ਼ […]

You May Like

Breaking News

advertisement