ਸ਼ਹੀਦ ਭਗਤ ਸਿੰਘ ਕਾਲ ਆਫ ਨਰਸਿੰਗ ਸੋਢੇ ਵਾਲਾ ਦੇ ਚੇਅਰਮੈਨ ਸ੍ਰੀ ਧਰਮਪਾਲ ਬਾਂਸਲ ਦਾ 60ਵਾਂ ਜਨਮ ਦਿਨ ਕਾਲਜ ਦੇ ਸਟਾਫ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਬਹੁਤ ਹੀ ਉਤਸਾਹ ਨਾਲ ਮਨਾਇਆ

ਫਿਰੋਜਪੁਰ 25 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜਪੁਰ ਦੇ ਚੇਅਰਮੈਨ ਸ਼੍ਰੀ ਧਰਮਪਾਲ ਬਾਂਸਲ ਦੇ 60ਵੇਂ ਜਨਮ ਦਿਨ ਮੌਕੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ, ਦੇ ਸਾਰੇ ਸਟਾਫ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਪਾਠ ਤੋ ਉਪਰੰਤ ਹੋਲੀ ਦੇ ਮਹਾਂ ਪਰਵ ਤੇ ਫੁੱਲਾਂ ਦੀ ਹੋਲੀ ਖੇਡ ਕੇ ਹੋਲੀ ਅਤੇ ਜਨਮ ਦਿਨ ਮਨਾਇਆ ਗਿਆ। ਇਸ ਤੋਂ ਉਪਰੰਤ ਕੇਕ ਦੀ ਰਸਮ ਕੀਤੀ ਗਈ। ਵਿਸ਼ੇਸ਼ ਤੌਰ ਤੇ ਪਵਨ ਕਾਲੀਆ, ਡਾਂ ਸਤਿੰਦਰ, ਬਲਵੰਤ ਸਿੰਘ, ਰਾਜੂ ਖੱਟਰ, ਸੰਜੀਵ ਗੁਪਤਾ, ਪਵਨ, ਸੰਧੂ, ਪਰਮਿੰਦਰ ਸਿੰਘ , ਸੰਜੇ ਗੁਪਤਾ ।  ਸ਼੍ਰੀ ਧਰਮਪਾਲ ਬਾਂਸਲ ਦੇ ਪਰਿਵਾਰ ਵੱਲੋ ਰਾਜ ਕੁਮਾਰ ਬਾਂਸਲ, ਯੋਗੇਸ਼ ਬਾਂਸਲ, ਕਿਰਨ ਬਾਂਸਲ, (CA) ਪ੍ਰੰਯਿਕਾ ਬਾਂਸਲ, ਪ੍ਰਾਸ਼ੀ ਬਾਂਸਲ, ਕੁਸਮ ਅਗਰਵਾਲ
(PCS),ਨੀਸ਼ੂ ਅਗਰਵਾਲ
(MDS), ਅਭੇ ਮਿੱਤਲ, ਵਿਸ਼ਨੂੰ ਮਿੱਤਲ, ਰੂਹਾਨੀ, ਨਾਮਿਆ, ਸ਼ੀਰੀਅਨ ਅਤੇ ਹੋਰ ਸਾਰੇ ਪਰਿਵਾਰਕ ਮੈਂਬਰਾਂ ਦਾ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ, ਫਿਰੋਜਪੁਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਾਰੇ ਸਟਾਫ ਦਾ ਬਹੁਤ – ਬਹੁਤ ਧੰਨਵਾਦ ਕੀਤਾ। ਆਏ ਹੋਏ ਸਾਰੇ ਪਤਵੰਤੇ ਸੱਜਣਾਂ ਅਤੇ ਕਾਲਜ ਸਟਾਫ ਦੇ ਸਾਰੇ ਮੈਂਬਰਾਂ ਨੇ ਸ੍ਰੀ ਧਰਮਪਾਲ ਬਾਂਸਲ ਜੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਅਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਕਿ ਉਹ ਸਮਾਜ ਕਲਿਆਣ ਅਤੇ ਭਗਤੀ ਭਾਵ ਦੇ ਕੰਮ ਕਰਦੇ ਰਹਿਣ। ਅਤੇ ਉਹਨਾਂ ਦਾ ਅਸ਼ੀਰਵਾਦ ਕਾਲਜ ਸਟਾਫ ਤੇ ਹਮੇਸ਼ਾ ਬਣਿਆ ਰਹੇ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਦੇ 60ਵੇਂ ਜਨਮ ਦਿਨ ਮੌਕੇ ਸ੍ਰੀ ਪੰਚ ਮੁਖੀ ਹਨੁਮਾਨ ਮੰਦਿਰ ਭੁਚੋ ਮੰਡੀ ਬਠਿੰਡਾ ਮੰਦਰ ਦੇ ਸੰਸਥਾਪਕ ਬਾਬਾ ਗਾਂਧੀ ਜੀ ਵੱਲੋਂ ਇੱਕ ਮਹਾਨ ਸਮਾਗਮ ਦਾ ਕੀਤਾ ਗਿਆ ਆਯੋਜਨ

Mon Mar 25 , 2024
ਫ਼ਿਰੋਜ਼ਪੁਰ 25 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}= ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ ਦੇ 60ਵੇਂ ਜਨਮ ਦਿਨ ਮੌਕੇ ਸ੍ਰੀ ਪੰਚਮੁਖੀ ਹਨੂਮਾਨ ਮੰਦਿਰ ਭੁਚੋ ਮੰਡੀ ਬਠਿੰਡਾ ਮੰਦਿਰ ਦੇ ਸੰਸਥਾਪਕ ਬਾਬਾ ਗਾਂਧੀ ਜੀ ਵੱਲੋ ਇੱਕ ਮਹਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੀ ਰਮਾਇਣ ਪਾਠ ਹਵਨ ਯੱਗ ਅਤੇ […]

You May Like

Breaking News

advertisement