ਭਾਰਤ ਸਰਕਾਰ ਦੀ ਏਜੰਸੀ ਅਮਿਲਕੋ ਤੇ ਜ਼ਿਲ੍ਹਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਰਾਂਚ ਤਲਵੰਡੀ ਭਾਈ ਦੇ ਸਹਿਯੋਗ ਨਾਲ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ ਵਿਖੇ ਨਕਲੀ ਅੰਗ ਦਿਵਿਯਾਂਜਰਾਨਾ ਨੂੰ ਲੋੜ ਅਨੁਸਾਰ ਉਪਕਰਨ ਮੁਹਈਆ ਕਰਾਉਣ ਲਈ ਸ਼ਨਾਖਤ ਕੈਂਪ ਲਗਾਇਆ ਗਿਆ

ਭਾਰਤ ਸਰਕਾਰ ਦੀ ਏਜੰਸੀ ਅਮਿਲਕੋ ਤੇ ਜ਼ਿਲ੍ਹਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਰਾਂਚ ਤਲਵੰਡੀ ਭਾਈ ਦੇ ਸਹਿਯੋਗ ਨਾਲ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ ਵਿਖੇ ਨਕਲੀ ਅੰਗ ਦਿਵਿਯਾਂਜਰਾਨਾ ਨੂੰ ਲੋੜ ਅਨੁਸਾਰ ਉਪਕਰਨ ਮੁਹਈਆ ਕਰਾਉਣ ਲਈ ਸ਼ਨਾਖਤ ਕੈਂਪ ਲਗਾਇਆ ਗਿਆ

ਫਿਰੋਜਪੁਰ 24 ਨਵੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}=

ਡਿਪਟੀ ਕਮਿਸ਼ਨਰ ਫਰੋਜਪੁਰ ਦੇ ਦਿਸ਼ਾ ਨਿਰਦੇਸ਼ ਹੇਠ ਸਰਕਾਰੀ ਸੀਨੀਅਰ ਸਕੂਲ ਲੜਕੇ ਤਲਵੰਡੀ ਭਾਈ ਵਿਖੇ ਨਕਲੀ ਅੰਗ ਦਿਵਿਯਾਂਜਰਾਨਾ ਨੂੰ ਲੋੜ ਅਨੁਸਾਰ ਉਪਕਰਨ ਮੁਹਈਆ ਕਰਾਉਣ ਲਈ ਸਨਾਖਤੀ ਕੈਂਪ ਭਾਰਤ ਸਰਕਾਰ ਦੀ ਏਜੰਸੀ ਅਮਿਲਕੋ ਤੇ ਜਿਲਾ ਫਿਰੋਜਪੁਰ ਐਨ.ਜੀਓ. ਕੋਆਰਡੀਨੇਸ਼ਨ ਕਮੇਟੀ ਬਰਾਂਚ ਤਲਵੰਡੀ ਭਾਈ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਕੈਂਪ ਵਿੱਚ ਮਟੋਰਾਈਜਡ 15 ,ਵੀਲ ਚੇਅਰ 5, ਨਕਲੀ ਅੰਗ 5, ਕੰਨਾਂ ਦੀਆਂ ਮਸ਼ੀਨਾਂ ਛੇ ,ਫੋੜੀਆਂ ਚਾਰ , ਵਿਅਕਤੀਆਂ ਦੀ ਸਨਾਖਤ ਕੀਤੀ ਗਈ। ਇਸ ਕੈਂਪ ਵਿੱਚ ਅਮਿਲਕੋੋ ਵੱਲੋਂ ਕੁਮਾਰੀ ਰਿਦਾ ਨਿਧੀ ਯਾਦਵ PNDO, ਮਧੂਰ ਸ਼ਰਮਾ ਆਈਓਲਿਸਟ ,ਜਿਲਾ ਰੈਡ ਕ੍ਰਾਸ ਸਾਖਾ ਵੱਲੋਂ ਸ਼੍ਰੀ ਸੁਨੀਲ ਦੱਤ ਜਿਲਾ ਟਰੇਨਿੰਗ ਅਫਸਰ, ਸ੍ਰੀ ਸਾਗਰ ਚਾਵਲਾ,ਸ਼੍ਰੀ ਰਕੇਸ਼ ਅਗਰਵਾਲ ਨਾਇਬ ਤਹਿਸੀਲਦਾਰ , ਡਾਕਟਰ ਬੀ.ਐਲ. ਪਸਰੀਚਾ (ਚੇਅਰਮੈਨ ),ਵਿਕਰਮ ਗੁਪਤਾ (ਪੈਟਨਰ ),ਮਨਜੀਤ ਸਿੰਘ (ਪੈਟਰਨ),ਸੁਰਿੰਦਰ ਕੁਮਾਰ ਨਰੂਲਾ (ਪ੍ਰਧਾਨ ),ਜੀ.ਐਸ.ਅਨਮੋਲ ( ਸੈਕਟਰੀ ),ਪ੍ਰਵੀਨ ਕੁਮਾਰੀ ਪ੍ਰਿੰਸੀਪਲ ,ਜੋਗਿੰਦਰ ਸਿੰਘ ਚੌਹਾਨ, ਨੀਰਜ ਢੀਂਗੜਾ,ਸਵਰਨ ਕਾਨਤਾ ਆਦਿ ਹਾਜਰ ਸਨ | ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਕੈਂਪ ਨੂੰ ਸਫਲ ਬਣਾਇਆ ਗਿਆ|

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आज़मगढ़: विभिन्न थानों द्वारा चलाये गए चेकिंग अभियान में 486 वाहनों का चालान

Fri Nov 24 , 2023
जनपद आजमगढ़ के विभिन्न थानों द्वारा चलाये गए चेकिंग अभियान में 486 वाहनों का चालान । दिनांक- 24.11.2023 को पुलिस अधीक्षक आजमगढ़ अनुराग आर्य द्वारा जनपद आजमगढ़ की यातायात व्यवस्था को सुदृढ़ बनाने तथा अवांछित गतिविधियों पर लगाम लगाने के क्रम में चलाये गये अभियान में जनपद के कुल 92 […]

You May Like

Breaking News

advertisement