ਦਸ਼ਮੇਸ਼ ਵੈਲਫੇਅਰ ਕਲੱਬ ਵਲੌ ਢਾਡੀ ਦਰਬਾਰ ਤੇ ਲੋਹੜੀ ਸਮਾਗਮ ਕਰਵਾਇਆ

ਮੋਗਾ [ਸੰਦੀਪ ਸ਼ਰਮਾ ਵਿਸ਼ੇਸ਼ ਸੰਵਾਦਦਾਤਾ] := ਦਸ਼ਮੇਸ਼ ਵੈਲਫੇਅਰ ਕਲੱਬ ਵੱਲੋਂ ਦਿਨ ਐਤਵਾਰ ਨੂੰ ਦਸ਼ਮੇਸ਼ ਪਾਰਕ ਮੋਗਾ ਵਿੱਚ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਢਾਡੀ ਦਰਬਾਰ ਦਾ ਆਜੋਜਨ ਕੀਤਾ ਗਿਆ। ਜਿਸ ਵਿਚ ਸੁਖਪ੍ਰੀਤ ਸਿੰਘ ਸਲੀਨਾ ਵਾਲਿਆਂ ਦੇ ਕਵੀਸ਼ਰੀ ਜੱਥੇ ਨੇ ਗੁਰੂ ਗੋਬਿੰਦ ਦੀ ਮਹਿਮਾ ਵਿੱਚ ਅਤੇ ਸਿੱਖ ਇਤਿਹਾਸ ਦੀਆਂ ਢਾਡੀ ਵਾਰਾਂ ਗਾਈਆਂ ਅਤੇ ਉਸ ਤੋਂ ਬਾਅਦ ਲੋਹੜੀ ਦਾ ਸਮਾਗਮ ਕੀਤਾ ਗਿਆ।
ਇਸ ਮੌਕੇ ਕਲੱਬ ਦੇ ਪ੍ਰਧਾਨ ਐਚ ਐਸ ਬੇਦੀ, ਸਕੱਤਰ ਜਗਤਾਰ ਸੇਖੋਂ, ਬੂਟਾ ਸਿੰਘ ਔਲਖ ਰਿਟਾਇਰਡ ਬੈਂਕ ਮੈਨੇਜਰ, ਹਰਜੀਤ ਸਿੰਘ (ਨਿਧਾਂ ਵਾਲਾ) ਐਡਵੋਕੇਟ, ਅਮਰੀਕ ਸਿੰਘ ਵਿਰਕ, ਰਸ਼ਪਾਲ ਸਿੰਘ ਸੰਧੂ Retd ਇੰਸਪੈਕਟਰ, ਨਛੱਤਰ ਸਿੰਘ ਰਾਏ ਰਿਟਾ:ਇੰਸਪੈਕਟਰ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਬਾਠ, ਰੋਸ਼ਨ ਲਾਲ ਸ਼ਰਮਾ, ਇਕਬਾਲ ਸਿੰਘ, ਡਾ. ਅਮਰਜੀਤ ਸਿੰਘ ਮਹੇਸ਼ਰੀ, ਕੇਵਲ ਕ੍ਰਿਸ਼ਨ ਸ਼ਰਮਾ, ਜਰਨੈਲ ਸਿੰਘ ਸੰਧੂ, ਸੁਖਵੰਤ ਸਿੰਘ ਢਿੱਲੋਂ, ਕੇਵਲ ਕ੍ਰਿਸ਼ਨ , ਗੁਰਨੇਕ ਸਿੰਘ ਕੋਟਲਾ, ਜਸਪਾਲ ਸਿੰਘ ਧਾਲੀਵਾਲ, ਜਗਦੇਵ ਸਿੰਘ ਮਾਸਟਰ, ਰਾਮ ਸਿੰਘ ਪੀ ਪੀ, ਮਨਪ੍ਰੀਤ ਸਿੰਘ ਐਡਵੋਕੇਟ, ਮੱਖਣ ਸਿੰਘ, ਜਸਵੰਤ ਸਿੰਘ ਰਿਟਾ: ਬੈਂਕ ਮੈਨੇਜਰ, ਜੱਗਰ ਸਿੰਘ ਸਿੱਧੂ, ਹਰਬੰਸ ਸਿੰਘ ਰਿਟ: ਕੋਆਪ੍ਰੇਟਿਵ ਵਿਭਾਗ , ਦਲਜੀਤ ਸਿੰਘ ਭੁੱਲਰ, ਸੁਖਪ੍ਰੀਤ ਸਿੰਘ ਭੰਗੂ, ਕਮਲਪ੍ਰੀਤ ਸਿੰਘ, ਸ਼ਿਵਦੀਪ ਸਿੰਘ ਮਾਨ, ਜਰਨੈਲ ਸਿੰਘ, ਗਿਆਨ ਸਿੰਘ ਰਿਟ: ਐਸ ਡੀ ਉ , ਗੁਰਦਰਸ਼ਨ ਸਿੰਘ ਭੁੱਲਰ, ਦੀਪਇੰਦਰ ਸਿੰਘ ਸੰਧੂ, ਰਾਜ ਕੁਮਾਰ ਮੁਖੀਜਾ ਐਮ ਸੀ, ਤਰਲੋਚਨ ਸਿੰਘ, ਬਸੰਤ ਸਿੰਘ, ਭੁਪਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ ਸਿੱਧੂ, ਦਲਜੀਤ ਸਿੰਘ ਭੁੱਲਰ, ਬੀ ਐਸ ਔਲਖ, ਹਰਚਰਨ ਸਿੰਘ ਰਿਟਾ: ਕਾਨਗੋ, ਯਸ਼ਪਾਲ ਸਿੰਗਲਾ,ਰਣਜੀਤ ਸਿੰਘ, ਅਮਰੀਕ ਸਿੰਘ, ਬੇਅੰਤ ਸਿੰਘ ਤੇ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜਰ ਸਨ। ਕਲੱਬ ਵਲੋਂ ਇਸ ਸਮੇਂ ਲੋਹੜੀ ਦੀ ਖੁਸ਼ੀ ਵਿੱਚ ਸਾਰੇ ਹਾਜਰੀਨ ਨੂੰ ਮੂੰਗਫਲੀ ਤੇ ਰਿਉੜੀਆਂ ਵੰਡੀਆਂ ਗਈਆਂ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अमृतवेला प्रभात वेलफेयर सोसाइटी फिरोजपुर की ओर से गोबिंद नगरी फिरोजपुर में किया गया सत्संग

Mon Jan 10 , 2022
फिरोज़पुर 10 जनवरी [कैलाश शर्मा जिला विशेष संवाददाता]:- अमृत वेला प्रभात वेलफेयर सोसायटी फिरोजपुर के सदस्यों ने गोबिंद नगरी, फिरोजपुर शहर में मनोज कुमार जी के निवास स्थान पर सुबह सत्संग किया। सर्दी घनीधुंध की परवाह न करते हुए भी सभी सदस्य सत्संग करने पहुंचे। श्री सचिन नारंग जी ने […]

You May Like

advertisement