ਰਿਟਾਇਰ ਟੀਚਰ ਅਤੇ ਅਦਰਜ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਫਿਰੋਜਪੁਰ ਵੱਲੋਂ ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਵਿੱਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ

ਫਿਰੋਜ਼ਪੁਰ 26 ਫਰਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}=

ਰਿਟਾਇਰਡ ਟੀਚਰ ਵੈਲਫੇਅਰ ਐਸੋਸੀਏਸ਼ਨ ਫਿਰੋਜਪੁਰ ਵੱਲੋਂ ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਕੈਂਪ ਵਿੱਚ ਮਾਹਰ ਡਾਕਟਰਾਂ ਵੱਲੋਂ 70 ਲੋਕਾਂ ਦਾ ਨਿਰੀਖਣ ਕੀਤਾ ਗਿਆ ਜਿੰਨਾ ਮਰੀਜ਼ਾਂ ਨੂੰ ਦਵਾਈ ਦੀ ਲੋੜ ਸੀ ਉਹਨਾਂ ਨੂੰ ਮੌਕੇ ਤੇ ਮੁਫਤ ਵਿੱਚ ਦਵਾਈਆਂ ਵੰਡੀਆਂ ਗਈਆਂ। ਕੈਂਪ ਵਿੱਚ ਮੁਫਤ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੇ ਟੈਸਟ ਵੀ ਕੀਤੇ ਗਏ। ਇਸ ਕੈਂਪ ਵਿੱਚ ਡਾਕਟਰ ਤਜਿੰਦਰ ਭੱਲਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨਾਂ ਵੱਲੋਂ ਗੋਡੇ ਚੂਲੇ ਅਤੇ ਜੋੜ ਬਦਲਣਾ ਕਮਰ ਅਤੇ ਗਰਦਨ ਦਰਦ ਦਾ ਇਲਾਜ ਜਾਮ ਹੋਇਆ ਮੋਢਾ ਟਰੋਮਾ ਅਤੇ ਐਕਸੀਡੈਂਟ ਕੇਸ ਟੁੱਟੀਆਂ ਹੱਡੀਆਂ ਦਾ ਇਲਾਜ ਗਠੀਏ ਦੇ ਦਰਦ ਦਾ ਇਲਾਜ ਦਾ ਨਰੀਖਣ ਕੀਤਾ ਗਿਆ। ਸ੍ਰੀ ਕ੍ਰਿਸ਼ਨ ਕੁਮਾਰ ਜੈਡਕਾ ਵਾਈਸ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਅਜਿਹੇ ਕੈਂਪ ਸਾਡੀ ਐਸੋਸੀਏਸ਼ਨ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲਾਵੇਗੀ ਇਸ ਮੌਕੇ ਉਹਨਾਂ ਦੇ ਨਾਲ ਸੁਰਿੰਦਰ ਸ਼ਰਮਾ ਰਮੇਸ਼ ਕੁਮਾਰ ਗਰੋਵਰ ਮਹਾਂ ਮੰਤਰੀ ਦੀਵਾਨ ਚੰਦ ਬਲਵਿੰਦਰ ਪਾਲ ਸ਼ਰਮਾ ਬਰਿਜ ਭੂਸ਼ਣ ਧਵਨ ਰਮੇਸ਼ ਗੋਇਲ ਓਮ ਪ੍ਰਕਾਸ਼ ਗੋਇਲ ਮੈਡਮ ਸਵਦੇਸ਼ ਕੁਮਾਰੀ ਓਮ ਪ੍ਰਕਾਸ਼ ਬਜਾਜ ਅਤੇ ਹੋਰ ਵੀ ਐਸੋਸੀਏਸ਼ਨ ਦੇ ਪਤਵੰਤੇ ਮੌਜੂਦ ਸਨ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

लायंस क्लब फिरोजपुर बॉर्डर की ओर से फ्री आई चेकअप कैंप श्री राम बाग वृद्ध सेवा आश्रम फिरोजपुर छावनी में लगाया गया

Mon Feb 26 , 2024
फिरोजपुर 26 फरवरी [कैलाश शर्मा जिला विशेष संवाददाता]= लॉयस क्लब फिरोज़पुर बार्डर की और से फ्री आई चेकअप कैंप श्री राम बाग वृद्ध सेवा आश्रम फिरोज़पुर छावणी में लगाया गया। इस कैंप की शुरूआत मुख्यअतिथि कुसुम लता गर्ग द्वारा ज्योति प्रज्वलित करके की गई। इस कैंप में आंखों के माहिर […]

You May Like

Breaking News

advertisement