ਪ੍ਰਭੂ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਤੋਂ ਆਏ ਪੂਜਤ ਅਕਸ਼ਤ (ਪੀਲੇ ਚਾਵਲ)ਕਲਸ਼ ਦਾ ਨਿੱਘਾ ਸਵਾਗਤ

ਪ੍ਰਭੂ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਤੋਂ ਆਏ ਪੂਜਤ ਅਕਸ਼ਤ (ਪੀਲੇ ਚਾਵਲ)ਕਲਸ਼ ਦਾ ਨਿੱਘਾ ਸਵਾਗਤ।

ਫਿਰੋਜ਼ਪੁਰ/ਤਲਵੰਡੀ ਭਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ} :-

ਪ੍ਰਭੂ ਸ੍ਰੀ ਰਾਮ ਜਨਮ ਭੂਮੀ ਅਯੋਧਿਆ ਤੋਂ ਆਏ ਪੂਜਤ ਅਕਸ਼ਤ ਕਲਸ਼ ਦਾ ਸ੍ਰੀ ਰਾਮ ਭਗਤਾਂ ਵੱਲੋਂ ਤਲਵੰਡੀ ਭਾਈ ਸ਼ਹਿਰ ਨਿਵਾਸੀ , ਗਊ ਮਾਤਾ ਸਮਾਧੀ ਮੰਦਰ , ਰਮਾਇਣ ਪ੍ਰਚਾਰਕ ਮੰਡਲ, ਦੁਰਗਾ ਭਜਨ ਮੰਡਲੀ, ਜਗਦੰਬਾ ਭਜਨ ਮੰਡਲੀ , ਨੀਲ ਕੰਠ ਸੇਵਾ ਸੰਮਤੀ , ਰਾਧਾ ਗੋਧਾਮ , ਸ਼ਿਵ ਸ਼ਕਤੀ ਯੂਥ ਕਲੱਬ ,ਆੜਤੀ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ ,ਸੈਲਰ ਐਸੋਸੀਏਸ਼ਨ , ਸ਼੍ਰੀ ਰਾਧਾ ਗੋ ਧਾਮ, ਵੱਲੋਂ ਪ੍ਰਭੂ ਸ੍ਰੀ ਰਾਮ ਜਨਮ ਭੂਮੀ ਅਯੋਧਿਆ ਤੋਂ ਪੂਜਤ ਅਕਸ਼ਤ ਕਲਸ਼ ਫਿਰੋਜ਼ਪੁਰ ਤੋਂ ਲੈ ਕੇ ਆਏ ਜੀ.ਐਸ. ਅਨਮੋਲ ,ਰੋਸ਼ਨ ਲਾਲ ਬਜਾਜ, ਸੁਰਿੰਦਰ ਨਰੂਲਾ , ਸ਼ਾਮ ਸੁੰਦਰ ਬਾਂਸਲ ਤੇ ਸਤਪਾਲ ਬੰਸਲ ਦਾ ਗਊ ਮਾਤਾ ਸਮਾਧੀ ਮੰਦਰ ਵਿੱਚ ਪਹੁੰਚਣ ਤੇ ਭਵਯਾ ਸਵਾਗਤ ਕੀਤਾ ਗਿਆ। ਸਵਾਗਤ ਕਰਨ ਆਏ ਸ੍ਰੀ ਰਾਮ ਭਗਤ ਦਵਿੰਦਰ ਗੁਪਤਾ, ਪਵਨ ਕੁਮਾਰ ਗੋਇਲ,ਅੰਮ੍ਰਿਤ ਲਾਲ ਛਾਬੜਾ, ਡਾ. ਬੀ. ਐਲ. ਪਸਰੀਚਾ,ਵਿਕਰਮ ਗੁਪਤਾ , ਭੂਸ਼ਣ ਗੁਪਤਾ, ਨਵੀਨ ਮਿੱਤਲ, ਪੰਡਿਤ ਬਗੀਰਥ ਸ਼ਾਸਤਰੀ , ਨਵੀਨ ਮਿੱਤਲ, ਆਚਲ ਗੁਲਾਟੀ ,ਸੋਨੂ ਨਰੂਲਾ ਧਰਮਵੀਰ( ਜੂਲੀ ), ਬਲਦੇਵ ਰਾਜ ( ਵਿਕੀ ),ਅੰਜਨੀ ਬਾਂਸਲ, ਜਗਦੀਸ਼ ਪਾਲ ਗੋਇਲ , ਦੇਵਕੀ ਨੰਦਨ, ਸਮੀਰ ਗੋਇਲ , ਦੀਪਕ ਤਾਇਲ, ਗੁਲਸ਼ਨ ਮਿੱਤਲ , ਨਵਦੀਪ ਬਜਾਜ, ਚਮਨ ਲਾਲ ਗਰਗ (ਮਿਠਾ) , ਵਿਜੇ ਕੁਮਾਰ ਕੈਂਥ , ਜੋਲੀ ਕਾਮਰੇਡ ,ਸੰਦੀਪ ਸੋਡੀ ,ਸੇਵਕ ਗੋਇਲ, ਸੁਰੇਖਾ ਬਾਂਸਲ ,ਸੰਤੋਸ਼ ਸ਼ਰਮਾ, ਸੋਨੀਆ ਬਾਂਸਲ, ਰਸਮੀ ਗਰਗ ਆਦਿ ਨੇ ਭਵਯਾ ਸਾਗਤ ਕੀਤਾ ਗਿਆ |
ਜੀ. ਐਸ.ਅਨਮੋਲ ਤੇ ਰੋਸ਼ਨ ਲਾਲ ਬਜਾਜ ਨੇ ਦੱਸਿਆ ਪੂਜਤ ਅਕਸ਼ਤ ਕਲਸ਼ ਨੂੰ ਗਊ ਮਾਤਾ ਸਮਾਧੀ ਮੰਦਰ ਵਿੱਚ ਸਥਾਪਿਤ ਕਰ ਦਿੱਤਾ ਗਿਆ ਹੈ, ਉਹਨਾਂ ਕਿਹਾ ਕਿ ਮੰਦਰ ਵਿੱਚ ਪੂਜਿਤ ਅਕਸ਼ਤ ਕਲਸ਼ ਦੀ ਪੂਜਾ ਸਵੇਰ, ਸ਼ਾਮ ਹਰ ਦਿਨ ਕੀਤੀ ਜਾਵੇਗੀ ਅਤੇ ਉਹਨਾਂ ਕਿਹਾ ਕਿ ਜਲਦੀ ਹੀ ਪੂਜਤ ਅਕਸ਼ਤ (ਪੀਲੇ ਚਾਵਲ) ਕਲਸ਼ ਦੀ ਯਾਤਰਾ ਕੱਢਣ ਦਾ ਪ੍ਰੋਗਰਾਮ ਦੱਸ ਦਿੱਤਾ ਜਾਵੇਗਾ ਅਤੇ ਉਹਨਾਂ ਕਿਹਾ 01 ਜਨਵਰੀ 2024 ਤੋਂ 15 ਜਨਵਰੀ 2024 ਤੱਕ ਪੂਜਿਤ ਅਕਸ਼ਤ (ਪੀਲੇ ਚਾਵਲ) ਤਲਵੰਡੀ ਭਾਈ ਦੇ ਹਰ ਘਰ ਹਰ ਦੁਕਾਨ ਤੇ ਵੰਡ ਦਿੱਤੇ ਜਾਣਗੇ। ਉਨਾਂ ਨੇ ਤਲਵੰਡੀ ਭਾਈ ਦੇ ਸ਼ਹਿਰ ਨਿਵਾਸੀਆਂ ਅਤੇ ਹਰ ਸੰਸਥਾ ਤੇ ਸਰਾਮ ਭਗਤਾਂ ਦਾ ਧੰਨਵਾਦ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड: द हैरिटेज स्कूल जूनियर वर्ग के छात्र छात्राओं का 70 वा वार्षिक खेलकूद,

Fri Dec 22 , 2023
सेवा सिंह सागवान सदन ने जीती, हॉउस चौंपियनशिप ट्राफीसर्वश्रेष्ठ मार्च पास्ट का पुरस्कार मोनाल सदन को मिलादेहरादून। द हैरिटेज स्कूल के जूनियर वर्ग के छात्र-छात्राओं के 70वीं वार्षिक खेलकूद में सर्वाधिक अंक अर्जित करते हुए सागवान सदन न सर्वाधिक अंक अर्जित करते हुए हाउस चैम्पियनशिप पर कब्जा किया और वहीं […]

You May Like

advertisement