ਫਿਰੋਜਪੁਰ ਸੀਨੀਅਰ ਸਿਟੀਜਨ ਫੋਰਮ ਫਿਰੋਜਪੁਰ ਦੀ ਮੀਟਿੰਗ ਵਿੱਚ ਸਾਲ 2026-27 ਲਈ ਪ੍ਰਦੀਪ ਧਵਨ ਨੂੰ ਪ੍ਰਧਾਨ, ਐਸ ਪੀ ਖੇੜਾ ਚੇਅਰਮੈਨ, ਤਿਲਕਰਾਜ ਐਰੀ, ਸ਼ਾਮ ਲਾਲ ਕੱਕੜ, ਦੇਸ਼ ਬੰਦੂ ਤੁਲੀ ਪੈਟਰਨ। ਸਤੀਸ਼ ਪੁਰੀ ਸੀਨੀਅਰ ਮੀਤ ਪ੍ਰਧਾਨ ਅਤੇ ਮਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਚੁਣੇ ਗਏ

(ਪੰਜਾਬ ( ਫਿਰੋਜਪੁਰ 27 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

       ਫ਼ਿਰੋਜ਼ਪੁਰ ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੀ ਅਹਿਮ ਮੀਟਿੰਗ ਸ਼੍ਰੀ ਪ੍ਰਦੀਪ ਧਵਨ ਪ੍ਰਧਾਨ ਦੀ ਅਗਵਾਈ ਹੇਠ ਬਾਗਬਾਨ ਕੰਪਲੈਕਸ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਵਿਖ਼ੇ ਹੋਈ। ਮੀਟਿੰਗ ਦੇ ਆਰੰਭ ਵਿੱਚ ਪਿੱਛਲੇ ਦਿਨੀ ਫ਼ੋਰਮ ਦੇ ਮੈਬਰ ਸਾਹਿਬਾਨ ਦੇ ਵਿਛੜੇ ਪਰਿਵਾਰਕ ਮੈਂਬਰਾਂ ਨੂੰ ਸਮੂਹ ਹਾਜਰ ਸਾਥਿਆਂ ਨੇ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਵੱਖ ਵੱਖ ਬੁਲਾਰਿਆਂ ਸ਼੍ਰੀ ਅਵਤਾਰ ਸਿੰਘ ਭੋਲਾ ,ਡਾਕਟਰ ਸੁਰਿੰਦਰ ਸਿੰਘ , ਸੁਭਾਸ਼ ਚੌਧਰੀ ,ਰਾਮ ਕੁਮਾਰ ਚੋਪੜਾ , ਰਾਕੇਸ਼ ਸ਼ਰਮਾ , ਐਸ ਪੀ ਖੇੜਾ , ਪ੍ਰਵੀਨ ਧਵਨ , ਪ੍ਰਵੀਨ ਤਲਵਾੜ, ਤਿਲਕ ਰਾਜ ਐਰੀ , ਪ੍ਰੋ ਗੁਰਦੇਵ ਸਿੰਘ , ਸੁਭਾਸ਼ ਦੋਦਾ ਆਦਿ ਨੇ ਸੰਬੋਧਨ ਕਰਦਿਆਂ , ਫ਼ੋਰਮ ਦੀ ਬਿਹਤਰੀ ਲਈ, ਫਿਰੋਜਪੁਰ ਸ਼ਹਿਰ ਅਤੇ ਛਾਉਣੀ ਦੀਆਂ ਸੜਕਾਂ ਦੀ ਮੁਰੰਮਤ, ਨਸ਼ੇ ਖਤਮ ਕਰਨ , ਵਾਤਾਵਰਨ ਬਚਾਉਣ , ਪਾਣੀ ਦੀ ਸੰਜਮ ਨਾਲ਼ ਵਰਤੋਂ  ਤੇ ਜੋਰ ਦਿੱਤਾ।

   ਫ਼ੋਰਮ ਦੇ ਵਫਦ ਵੱਲੋਂ ਨਵੀਂ ਦਿੱਲੀ ਵਿੱਖੇ ਚਲ ਰਹੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਨਾਲ ਮੀਟਿੰਗ ਦੌਰਾਨ ਕੀਤੀ ਵਿਚਾਰ ਵਟਾਂਦਰੇ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਪ੍ਰਦੀਪ ਧਵਨ ਵੱਲੋਂ ਨਵੇਂ ਆਏ ਮੈਬਰ ਸਾਹਿਬਾਨ ਦਰਸ਼ਨ ਲਾਲ ਹਾਂਡਾ ਸਾਰੇ ਡੀਪੀ ਸ਼ਰਮਾ ਦਾ ਸਵਾਗਤ ਕੀਤਾ ਅਤੇ ਮੈਂਬਰ ਸਾਹਿਬਾਨ ਦੇ ਵਿਚਾਰਾਂ ਦੇ ਜਵਾਬ ਦਿੱਤੇ। ਫੋਰਮ ਵੱਲੋਂ ਇਹ ਨਿਯੁਕਤੀਆਂ ਸਾਲ 2026-27 ਲਈ ਕੀਤੀਆਂ ਗਈਆਂ। ਐਸਪੀ ਖੇੜਾ ਨੂੰ ਚੇਅਰਮੈਨ, ਪ੍ਰਦੀਪ ਧਵਨ ਪ੍ਰਧਾਨ, ਤਿਲਕਰਾਜ ਐਰੀ, ਸ਼ਾਮ ਲਾਲ ਕੱਕੜ, ਦੇਸ਼ ਬੰਦੂ ਤੁਲੀ ਪੈਟਰਨ ਸਤੀਸ਼ਪੁਰੀ ਸੀਨੀਅਰ ਮੀਤ ਪ੍ਰਧਾਨ, ਪ੍ਰਵੀਨ ਤਲਵਾੜ, ਅਵਤਾਰ ਸਿੰਘ ਭੋਲਾ, ਰਾਕੇਸ਼ ਸ਼ਰਮਾ ਉਪ ਪ੍ਰਧਾਨ ਅਤੇ ਮਹਿੰਦਰ ਸਿੰਘ ਧਾਰੀਵਾਲ ਨੂੰ ਜਨਰਲ ਸਕੱਤਰ ਬਣਾਇਆ ਗਿਆ। ਅਤੇ ਪ੍ਰੋ: ਗੁਰਦੇਵ ਸਿੰਘ ਜੋਇੰਟ ਸਕੱਤਰ, ਗਤਿੰਦਰ ਕੁਮਾਰ ਕੰਵਲ ਕੈਸ਼ੀਅਰ, ਅਸ਼ੋਕ ਕੁਮਾਰ ਗਰਗ ਜੋਇੰਟ ਕੈਸ਼ੀਅਰ, ਹਰੀਸ਼ ਮੋਂਗਾ ਚੀਫ ਐਡਵਾਈਜ਼ਰ, ਪ੍ਰਵੀਨ ਧਵਨ, ਚਰਨਜੀਤ ਮਹਾਜਨ, ਸ਼ਾਮ ਲਾਲ 

ਗੱਖੜ, ਸੁਭਾਸ਼ ਚੌਧਰੀ ਦੀ ਨਿਯੁਕਤੀ ਪ੍ਰੋਜੈਕਟ ਚੇਅਰਮੈਨ ਦੇ ਤੌਰ ਤੇ ਕੀਤੀ ਗਈ। ਮਦਨ ਲਾਲ ਤਿਵਾੜੀ, ਮਨੋਹਰ ਲਾਲ, ਸੁਰਿੰਦਰ ਵਿੱਜ ਪਰੈਸ ਸਕੱਤਰ ਬਣਾਏ ਗਏ। ਸੁਰਿੰਦਰ ਬਲਾਸੀ, ਡਾਕਟਰ ਸੁਰਿੰਦਰ ਸਿੰਘ ਕਪੂਰ, ਜੋਗਿੰਦਰ ਨਾਥ ਕੱਕੜ, ਪ੍ਰਵੇਸ਼ ਕੁਮਾਰ, ਬਲਦੇਵ ਸਚਦੇਵਾ, ਅਸ਼ੋਕ ਕਪਾਹੀ, ਤਰਸੇਮ ਗਰੋਵਰ, ਅਸ਼ੋਕ ਬੱਬਰ, ਸੁਰਿੰਦਰ ਬੇਰੀ ਕਾਰਜ ਕਰਨੀ ਕਮੇਟੀ ਦੇ ਮੈਂਬਰ ਚੁਣੇ ਗਏ।

        ਜਨਮ ਦਿਵਸ ਵਾਲੇ ਮੈਂਬਰਾਂ ਨੂੰ ਤੋਹਫਿਆਂ ਨਾਲ ਸਨਮਾਨਿਤ ਕੀਤਾ ਗਿਆ। ਨਵ ਨਿਯੁਕਤ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਫੋਰਮ ਨੂੰ ਭਰੋਸਾ ਦਿੱਤਾ ਕਿ ਉਹ ਦਿੱਤੀ ਗਈ ਜੁੰਮੇਵਾਰੀ ਨੂੰ ਤਨ ਦਈ ਨਾਲ ਨਿਭਾਉਣਗੇ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

बिलरियागंज में तिलक समारोह से मोटरसाइकिल चोरी, अज्ञात के खिलाफ मुकदमा दर्ज

Tue Apr 28 , 2026
बिलरियागंज में तिलक समारोह से मोटरसाइकिल चोरी, अज्ञात के खिलाफ मुकदमा दर्ज बिलरियागंज। कंधरापुर थाना क्षेत्र के आजमपुर गांव निवासी देवेश कुमार गौड़ पुत्र हंसराज गौड़ ने बिलरियागंज थाने में तहरीर देकर अपनी मोटरसाइकिल चोरी होने की शिकायत दर्ज कराई है। पीड़ित के अनुसार, उसकी सुपर स्प्लेंडर नम्बर Up 50 […]

You May Like

Breaking News

advertisement