ਜਿਲ੍ਹੇ ਵਿੱਚ 100 ਫੀਸਦੀ ਮਤਦਾਨ ਲਈ ਹਰ ਸਭਵ ਯਤਨ ਜਾਰੀ-ਡਿਪਟੀ ਕਮੀਸ਼ਨਰ

(ਸਵੀਪ ਪੋ੍ਰਗਰਾਮ ਤਹਿਤ ਵੋਟਰ ਜਾਗਰੂਕਤਾ ਲਈ ਸਮਾਗਮ ਕਰਵਾਏ)

ਫ਼ਿਰੋਜ਼ਪੁਰ 11 ਜਨਵਰੀ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਭਾਰਤ ਚੋਣ ਕਮਿਸ਼ਨ ਅਤੇ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਗਾਮੀ ਵਿਧਾਨ ਸਭਾ ਚੋਣਾ ਵਿੱਚ ਜ੍ਹਿਲੇ ਭਰ ਵਿੱਚ 100 ਫੀਸਦੀ ਮਤਦਾਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਇਹਨਾਂ ਸਬਦਾਂ ਦਾ ਪ੍ਰਗਟਾਵਾ ਜ੍ਹਿਲਾ ਚੋਣ ਅਫਸਰ ਕਮ-ਡਿਪਟੀ ਕਮੀਸ਼ਨਰ ਫਿਰੋਜਪੁਰ ਸ੍ਰੀ ਦਵਿੰਦਰ ਸਿੰਘ ਆਈ. ਐ.ਅੇਸ ਨੇ ਸਵੀਪ ਪ੍ਰੋਗਰਾਮ ਤਹਿਤ ਚੱਲ ਰਹੇ ਵੋਟਰ ਜਾਗਰੂਕਤਾ ਵੈਬੀਨਾਰ ਵਿੱਚ ਕੀਤਾ। ਉਹਨਾ ਦਸਿਆ ਕੀ ਇਸ ਵਾਰ ਕਰੋਨਾਂ ਸਬੰਧੀ ਹਦਾਇਤਾ ਨੂੰ ਧਿਆਨ ਵਿੱਚ ਰਖਦੇ ਹੋਏ ਪ੍ਰਸ਼ਾਸਨ ਨੇ ਜਰੂਰੀ ਦਿਸ਼ਾ ਨਿਰਦੇਸ ਜਾਰੀ ਕੀਤੇ ਹਨ,ਫੋਜਦਾਰੀ ਅਚਾਰ ਸਹਿਤਾ 1973 ਦੀ ਧਾਰਾ 144 ਅਤੇ ਕੋਮੀ ਆਪਦਾ ਪ੍ਰਬੰਧਨ ਕਾਨੂਨ 2005 ਦੇ ਅਧੀਨ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਜਿਲ੍ਹੇ ਵਿੱਚ ਪੈਦਲ ਯਾਤਰਾ, ਸਾਇਕਲ/ਮੋਟਰਸਾਇਕਲ ਰੈਲੀ ਅਤੇ ਜਲੂਸ ਆਦਿ ਕੱਢਣ ਤੇ ਰੋਕ ਲਗਾ ਦਿਤੀ ਹੈ।ਇਸ ਤਰ੍ਹਾਂ ਰਾਜਨੀਤੀਕ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਅਤੇ ਇਲੈਕਸ਼ਨ ਨਾਲ ਸਬੰਧਿਤ ਹੋਰ ਲੋਕਾਂ ਅਤੇ ਫਜੀਕਲ ਰੈਲੀਆਂ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਦੋਵੇਂ ਉਦੇਸ਼ 15 ਜਨਵਰੀ 2022 ਤੱਕ ਲਾਗੂ ਰਹਿਣਗੇ। ਪੇਂਡ ਨਿਊਜ਼ ਤੇ ਵੀ ਨਜ਼ਰ ਰਹੇਗੀ ਅਤੇ ਸ਼ੋਸ਼ਲ ਮੀਡੀਆਂ ਤੋਂ ਇਲਾਵਾ ਹੋਰ ਮੀਡੀਆਂ ਤੋ ਚੋਣ ਪ੍ਰਚਾਰ ਪੈਣ ਵਾਲੀ ਸਮਗਰੀ ਤੇ ਨਜ਼ਰ ਰਹੇਗੀ। ਜਿਵੇਂ ਕੀ ਚੋਣ ਕਮਿਸ਼ਨ ਦੁਆਰਾ ਪੰਜਾਬ ਭਰ ਵਿੱਚ ਚੋਣਾ ਹੋਣੀਆ ਨਿਸਚਿਤ ਕੀਤੀਆ ਹਨ। ਜਿਲ੍ਹੇ ਦੇ ਚਾਰ ਹਲਕੇ ਫਿਰੋਜਪੁਰ ਸ਼ਹਿਰੀ, ਫਿਰੋਜਪੁਰ ਦਿਹਾਤੀ, ਗੁਰੁਹਰਸਹਾਏ, ਜੀਰਾ ਵਿੱਚ ਹਰ ਇਕ ਵੋਟਰ ਨੂੰ ਵੋਟਾ ਦੀ ਮਹਤੱਤਾ ਦਸਦੇ ਹੋਏ 100 ਫੀਸਦੀ ਮਤਦਾਨ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਚੋਣ ਕਮੀਸ਼ਨ ਦੁਆਰਾ ਵਿਸ਼ੇਸ ਲੋੜਾ ਵਾਲੇ ਵਿਅਕਤੀਆ ਨੂੰ, ਬੁਜ਼ਰਗਾ, ਔਰਤਾਂ ਟਰਾਂਸਜੇੰਡਰ ਨੂੰ ਚੋਣਾ ਵਿੱਚ ਮਿਲ ਰਹੀਆ ਵਿਸ਼ੇਸ ਸਹੂਲਤਾ ਬਾਰੇ ਦਸਿੱਆ ਜਾ ਰਿਹਾ ਹੈ ਵੱਖ-2 ਸਕੂਲਾ ਕਾਲਜਾ ਲਈ ਵੋਟਰ ਜਾਗਰੂਕਤਾ ਪ੍ਰੋਗਰਾਮ ਕਾਵਾਏ ਜਾ ਰਹੇ ਹਨ।ਜਿਨਾ ਵਿੱਚ ਭਾਸ਼ਨ ਮੁਕਾਬਲੇ ਕੁਵਿੰਜ ਮੁਕਾਬਲੇ ਗੀਤ ਮੁਕਾਬਲੇ ਰੰਗੋਲੀ ਆਦੀ ਦੇ ਮੁਕਾਬਲੇ ਕਰਵਾਏ ਗਏ। ਵੋਟਾ ਦੀ ਮਹੱਤਤਾ ਬਾਰੇ ਦੱਸਿਆ ਗਿਆ। ਪੈਦਲ ਰੈਲੀ ਸਾਇੰਕਲ ਰੈਲੀ ਟੈ੍ਰਕਟਰ ਰੈਲੀ ਆਦਿ ਕਰਵਾਏ ਗਏ ਸਕੂਲ ਕਾਲਜਾ ਵਿੱਚ ਚੋਣ ਸਾਖਰਤਾ ਕੱਲਬਾ ਦਾ ਗੰਠਨ ਕੀਤਾ ਗਿਆ । ਵੋਟਰ ਜਾਗਰੂਕਤਾ ਲਈ ਅੱਲਗ-2 ਧਾਰਮਿਕ ਅਤੇ ਗੈਰ ਸਰਕਾਰੀ ਸੰਗਠਨ ਦੀ ਮਦਦ ਲਈ ਜਾ ਰਹੀ ਹੈ। ਕੋਵਿੰਡ ਦੀ ਹਦਾਇਤਾ ਨੂੰ ਧਿਆਨ ਵਿੱਚ ਰਖੱਦੇ ਹੋਏ ਅਗਾਮੀ ਸਵੀਪ ਪ੍ਰੋਗਰਾਮ ਆਨਲਾਈਨ ਕਰਵਾਉਣ ਦਾ ਫੇਸਲਾਂ ਲਿਆ ਗਿਆ ਹੈ ।ਇਸ ਮੌਕੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ 077 ਹਰਜਿੰਦਰ ਸਿੰਘ ਸਹਾਇਕ ਚੋਂਣਕਾਰ ਰਜਿਸਟ੍ਰੇਸ਼ਨ ਗੁਰਮੀਤ ਸਿੰਘ ,ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਇਲੈਕਸ਼ਨ ਸੈੱਲ ਇੰਨਚਾਰਜ ਜਸਵੰਤ ਸੈਣੀ, ਸਵੀਪ ਕੋਆਰਡੀਨੇਟਰ ਸਤਿੰਦਰ ਸਿੰਘ, ਸਵੀਪ ਕੋਆਰਡੀਨੇਟਰ ਦਿਹਾਤੀ ਕਮਲ ਸ਼ਰਮਾ, ਲਖਵਿੰਦਰ ਸਿੰਘ, ਚੋਣ ਕਾਨੂੰਗੋ ਮੈਡਮ ਗਗਨਦੀਪ, ਅੰਗਰੇਜ਼ ਸਿੰਘ, ਮੈਡਮ ਸ਼ਮਾ, ਪੀਪਲ ਸਿੰਘ ਚਮਕੋਰ ਸਿੰਘ, ਪ੍ਰੋਗਰਾਮਰ ਤ੍ਰਿਲੋਚਨ ਸਿੰਘ,ਸੁਖਚੈਨ ਸਿੰਘ, ਸੰਦੀਪ ਟੰਡਨ, ਮੇਹਰਦੀਪ ਸਿੰਘ, ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आज़मगढ़:धोखाधड़ी से 3 लाख 50 हजार रूपए हडपने को लेकर पीड़ित पहुचा एसपी दरबार

Tue Jan 11 , 2022
धोखाधड़ी से 3 लाख 50 हजार रूपए हडपने को लेकर पीड़ित पहुचा एसपी दरबार आजमगढ़:महाराजगंज थाना क्षेत्र के चांदपुर अक्षर चंदा निवासी अगरदी यादव ने पुलिस अधीक्षक कार्यालय पर लगाई न्याय की गुहार पीड़ित अगरदी यादव ने बताया कि हमने अपना जमीन 229 कड़ी जमीन 7 लाख 50 हजार रूपए […]

You May Like

Breaking News

advertisement