ਰੋਟਰੀ ਕਲੱਬ ਫਿਰੋਜਪੁਰ ਵੱਲੋਂ ਕਿਰਪਾਲ ਸਿੰਘ ਮੱਕੜ ਪ੍ਰਧਾਨ ਦੀ ਅਗਵਾਈ ਹੇਠ ਗੁਰਦੁਆਰਾ ਸੰਗਤਸਰ ਭਗਤ ਸਿੰਘ ਕਲੋਨੀ ਵਿਖੇ ਹੱਡੀਆਂ ਦੀ ਜਾਂਚ ਵਾਸਤੇ ਫਰੀ ਕੈਂਪ ਦਾ ਕੀਤਾ ਗਿਆ ਆਯੋਜਨ

ਕੈਂਪ ਦੌਰਾਨ ਲਗਭਗ 80 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ

(ਪੰਜਾਬ) ਫਿਰੋਜ਼ਪੁਰ 17 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

◦ ਰੋਟਰੀ ਕਲੱਬ ਫਿਰੋਜਪੁਰ ਵਲੋਂ ਪ੍ਰਧਾਨ ਕਿਰਪਾਲ ਸਿੰਘ ਮੱਕੜ ਦੀ ਅਗਵਾਈ ਹੇਠ ਗੁਰਦੁਆਰਾ ਸੰਗਤਸਰ ਭਗਤ ਸਿੰਘ ਕਲੋਨੀ ਵਿਖੇ ਹੱਡੀਆਂ ਦੀ ਜਾਂਚ ਵਾਸਤੇ ਇਕ ਫਰੀ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾਕਟਰ ਜਸਮੀਤ ਸਿੰਘ ਮੱਕੜ ਅਤੇ ਡਾਕਟਰ ਅਰਸ਼ਦੀਪ ਕੋਰ ਨੇ ਲਗਭਗ 80 ਤੋਂ ਵੱਧ ਮਰੀਜ਼ਾਂ ਦਾ ਹੱਡੀਆਂ ਦਾ ਚੈੱਕਅਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਪਰੋਜੇਕਟ ਚੇਅਰਮੈਨ ਡਾਕਟਰ ਸੁਰਿੰਦਰ ਸਿੰਘ ਕਪੂਰ ਨੇ ਆਈ ਹੋਈ ਡਾਕਟਰਾਂ ਦੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਨ ਦਾ ਸੱਦਾ ਦਿੱਤਾ।
◦ ਅਖੀਰ ਵਿੱਚ ਪਰਧਾਨ ਕਿਰਪਾਲ ਸਿੰਘ ਮੱਕੜ ਅਤੇ ਉੰਨਾ ਦੀ ਟੀਮ ਨੇ ਡਾਕਟਰ ਸਾਹਿਬਾਨ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

ज्येष्ठ माह के द्वितीय बड़े मंगलवार के अवसर पर आज रायबरेली बार एसोसिएशन

Mon May 18 , 2026
लोकेशन रायबरेलीरिपोर्टर विपिन राजपूत ज्येष्ठ माह के द्वितीय बड़े मंगलवार के अवसर पर आज रायबरेली बार एसोसिएशन प्रांगण में आयोजित विशाल भंडारे में सम्मिलित होकर प्रसाद ग्रहण करने का सौभाग्य प्राप्त हुआ। इस अवसर पर महामंत्री योगेंद्र दीक्षित जी एवं अधिवक्ता बंधुओं के द्वारा पटका पहना कर आत्मीय प्रेम-सम्मान प्राप्त […]

You May Like

Breaking News

advertisement